Home / ਵਾਇਰਲ / ਨਰਸ ਤੇ ਡਾਕਟਰ ਦੀ ਵੀਡੀਓ ਹੋਈ ਵਾਇਰਲ !

ਨਰਸ ਤੇ ਡਾਕਟਰ ਦੀ ਵੀਡੀਓ ਹੋਈ ਵਾਇਰਲ !

ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਵੀਡੀਓ ਕਲਿੱਪ ਦਿਖਾਉਣ ਜਾ ਰਹੇ ਹਾਂ ਜੋ ਤੁਹਾਨੂੰ ਜ਼ਿਆਦਾ ਹਸਾ ਦੇਣਗੇ ਜਾਂ ਤੁਹਾਨੂੰ ਹੈਰਾਨ ਕਰ ਦੇਣਗੇ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ ਅਸੀਂ ਇਹ ਸਾਰੇ ਛੋਟੇ ਛੋਟੇ ਕਲਿਪ ਤੇ ਵੀਡਿਓ ਦੇ ਵਿਚ ਇਕੱਠੇ ਕਰ ਦਿੱਤੇ ਆਓ ਸ਼ੁਰੂ ਕਰਦੇ ਹਾਂ ਆਪਣੀ ਇਹ ਵੀਡੀਓ ਇਸ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਅਤੇ ਇਹ ਵੀਡੀਓ ਕਰੀਬ ਦੱਸ ਮਿੰਟਾਂ ਦੀ ਹੈ

ਪਹਿਲੀ ਵੀਡੀਓ ਦੇਖੋ ਇਹ ਵੀਡੀਓ ਕੈਨੇਡਾ ਦੇ ਰਹਿਣ ਵਾਲੇ ਇਕ ਬਜ਼ੁਰਗ ਦੀ ਹੈ ਜੋ ਉਹ ਆਪਣੇ ਕੁੱਤੇ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਹਰ ਵਕਤ ਸੱਦੇ ਨਾਲ ਰਹਿੰਦਾ ਹੈ ਪਰ ਇੱਕ ਦਿਨ ਅਚਾਨਕ ਇੱਕ ਮਗ ਰਮੱਛ ਨੇ ਉਸ ਨੂੰ ਫੜ ਲਿਆ ਪਰ ਅੰਕਲ ਇਹ ਚੀਜ਼ ਨਹੀਂ ਦੇਖ ਸਕਦਾ ਸੀ ਉਸ ਨੇ ਪਾਣੀ ਦੇ ਵਿਚ ਵੜ ਕੇ ਮਗਰ ਮੱਛ ਦਾ ਜਬਾ ੜਾ ਖੋਲ੍ਹ ਦਿੱਤਾ ਅਤੇ ਆਪਣੇ ਕੁੱਤੇ ਨੂੰ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਬਾਹਰ ਕੱਢ ਲਿਆ

ਇੱਕ ਹੋਰ ਵੀਡੀਓ ਦੋ ਵਿਅਕਤੀਆਂ ਦੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਗੀਤ ਗਾ ਰਿਹਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਤੇ ਯਕੀਨਨ ਇਹ ਵੀਡੀਓ ਦੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਉਹ ਵਿਅਕਤੀ ਬੇਬੇ ਤੇ ਵਹੁਟੀ ਗਾਣਾ ਗਾ ਰਿਹਾ ਹੈ ਉਹ ਗਹਿਣੇ ਦੇ ਵਿੱਚ ਵਿਅੰਗਮਈ ਤਰੀਕੇ ਦੇ ਨਾਲ ਕਹਿ ਰਿਹਾ ਹੈ ਕਿ ਬੇਬੇ ਦੀ ਗੱਲ ਨੂੰ ਕੋਈ ਵੀ ਨਹੀਂ ਮੰਨਦਾ ਅਤੇ ਨਾ ਹੀ ਬੇਬੇ ਤੋਂ ਡਰਦਾ ਹੈ ਪਰ ਆਪਣੀ ਪਤਨੀ ਤੋਂ ਹਰ ਕੋਈ ਡਰ ਦਾ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *