Home / ਵਾਇਰਲ / ਦੇਖੋ ਕਿਸ ਤਰਾਂ ਰਿਸ਼ਤਾ ਬਣਾਉਣਾ ਪਿਆ ਮ ਹਿੰ ਗਾ

ਦੇਖੋ ਕਿਸ ਤਰਾਂ ਰਿਸ਼ਤਾ ਬਣਾਉਣਾ ਪਿਆ ਮ ਹਿੰ ਗਾ

ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਨ ਇਹ ਕਹਾਣੀ ਇੱਕ ਮੋਢੇ ਦੀ ਹੈ ਜੋ ਕਿ ਦੋ ਭੈਣਾਂ ਦਾ ਪਾਈ ਹੈ ਉਹ ਹਾਲੇ ਛੋਟਾ ਹੀ ਸੀ ਕਿ ਉਹ ਇਕ ਕਾਲਜ ਦੇ ਵਿਚ ਲੱਗ ਗਿਆ ਉਮਰ ਵਿੱਚ ਤਾਂ ਭਾਵੇਂ ਠੀਕ ਸੀ ਪਰ ਮੱਤ ਹਾਲੇ ਓਨੀ ਵੱਡੀ ਨਹੀਂ ਹੋਈ ਸੀ ਕਾਲਜ ਦੇ ਵਿਚ ਮੁੰਡਿਆਂ ਨੇ ਉਸ ਨੂੰ ਆਪਣੇ ਨਾਲ ਲਾ ਲਿਆ ਉਸ ਦੇ ਬਹੁਤ ਦੋਸਤੀ ਹੋ ਗਈ ਮੁੰਡਿਆਂ ਨੂੰ ਪਤਾ ਲੱਗ ਗਿਆ ਕਿ ਘਰੋਂ ਇਹ ਪੈਸੇ ਵਾਲਾ ਹੈ

ਉਨ੍ਹਾਂ ਨੇ ਫਿਰ ਛੋਟੀਆਂ ਛੋਟੀਆਂ ਪਾਰਟੀਆਂ ਕਰਨੀਆਂ ਸ਼ੁਰੂ ਕਰ ਦਿੱਤੀ ਹੈ ਉਹ ਮੁੰਡਾ ਬਹੁਤ ਖ਼ੁਸ਼ੀ ਖ਼ੁਸ਼ੀ ਅਤੇ ਪਾਰਟੀਆਂ ਵਿੱਚ ਭਾਗ ਲੈਂਦਾ ਫਿਰ ਹੌਲੀ ਹੌਲੀ ਕੋਕ ਤੋਂ ਅੱਗੇ ਬੀਅ ਰ ਉਪਰ ਗੱਲ ਲੈ ਗਏ ਇਸੇ ਤਰ੍ਹਾਂ ਹੀ ਨਸ਼ਿ ਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਇਹ ਸਿਲਸਿਲਾ ਵਧਦਾ ਹੀ ਗਿਆ ਹੁਣ ਘਰ ਵਾਲਿਆਂ ਨੂੰ ਵੀ ਸ਼ੱਕ ਹੋ ਗਿਆ ਸੀ ਅਤੇ ਸ਼ੱਕ ਯਕੀਨ ਵਿੱਚ ਬਦਲ ਚੁੱਕਾ ਸੀ

ਉਨ੍ਹਾਂ ਨੇ ਸੋਚਿਆ ਕਿ ਜੇਕਰ ਮੁੰਡੇ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਇਹ ਸ਼ਾਇਦ ਸੁਧਰ ਸਕਦਾ ਹੈ ਇਸੇ ਤਰ੍ਹਾਂ ਹੀ ਹੋਇਆ ਮੁੰਡੇ ਦਾ ਵਿਆਹ ਕਰ ਦਿੱੱਤਾ ਗਿਆ ਪਰ ਚੋ ਰ ਚੋ ਰੀ ਤੋਂ ਨਹੀਂ ਜਾਂਦਾ ਉਸ ਨੇ ਫੇਰ ਉਸੇ ਤਰ੍ਹਾਂ ਹੀ ਸਭ ਕੁਝ ਜਾਰੀ ਰੱਖਿਆ ਹਾਲਾਂਕਿ ਕੁਝ ਸਮਾਂ ਤਾਂ ਉਹ ਠੀਕ ਵੀ ਰਿਹਾ ਇਸ ਤੋਂ ਅੱਗੇ ਦੀ ਕਹਾਣੀ ਹੇਠ ਦਿੱਤੀ ਵੀਡੀਓ ਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *