Home / ਤਾਜਾ ਖਬਰਾ / ਸਿ ਵਿਆਂ ‘ਚ ਜਵਾਨ ਮੁੰਡੇ ਦਾ ਕੀਤਾ ਸਸ-ਕਾਰ , ਫੁੱ-ਲਾਂ ‘ਚੋਂ ਮਿ-ਲੀ ਅਜਿਹੀ ਚੀਜ਼ !

ਸਿ ਵਿਆਂ ‘ਚ ਜਵਾਨ ਮੁੰਡੇ ਦਾ ਕੀਤਾ ਸਸ-ਕਾਰ , ਫੁੱ-ਲਾਂ ‘ਚੋਂ ਮਿ-ਲੀ ਅਜਿਹੀ ਚੀਜ਼ !

ਇਹ ਤਸਵੀਰਾਂ ਬਰਨਾਲਾ ਦੇ ਸ਼ਮਸ਼ਾਨ ਘਾਟ ਦੀਆਂ ਨੇ ਜਿੱਥੇ ਉਸ ਵੇਲੇ ਆਪਣੀ ਜਵਾਨ ਪੁੱਤ ਦੇ ਫੁੱਲ ਚੁਗਣ ਆਏ ਸਾਰਿਆਂ ਦੇ ਹੋਸ਼ ਉੱਡ ਗਏ ਜਦੋਂ ਫੁੱਲ ਚੁਗਦੇ ਚੁਗਦੇ ਹਸਤੀਆਂ ਚੋਂ ਕੈਂਚੀ ਮਿਲੀ। ਜਿਸ ਤੋਂ ਬਾਅਦ ਮੌਕੇ ਤੇ ਆਏ ਲੋਕਾਂ ਨੇ ਇਕ ਲਾਈਵ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਨੌਜਵਾਨ ਦੀਪਕ ਕੁਮਾਰ ਜਿਸ ਦੇ ਫੁੱਲਾਂ ਚੋਂ ਪਰਿਵਾਰ ਮੁਤਾਬਕ ਕੈਂਚੀ ਅਸਲ ਚ ਦੀਪਕ ਕੁਮਾਰ ਤੇ ਗਿਆਰਾਂ ਅਪ੍ਰੈਲ ਨੂੰ ਪੇ-ਟ ਚ ਦ-ਰਦ ਹੋਇਆ

ਜਿਸ ਉਪਰੰਤ ਦੋ ਸਾਲ ਪਹਿਲਾਂ ਬਰਨਾ-ਲਾ ਦੇ ਇਕ ਹਸਪਤਾਲ ਲਿਜਾਇਆ ਗਿਆ। ਜਿਥੋਂ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਪਰ ਉਸ ਨੂੰ ਸੀਐਮਸੀ ਲੁਧਿਆਣਾ ਲੈ ਗਿਆ। ਜਿੱਥੇ ਡਾਕਟਰਾਂ ਨੇ ਦੀ ਭੱਤਾ ਇੱਕ ਆਪਰੇਸ਼ਨ ਕੀਤਾ ਪਰ ਉਸ ਨੂੰ ਬਚਾ ਨਾ ਸਕੇ

ਪਰ ਪਰਿਵਾਰ ਵਾਲਿਆਂ ਦੀ ਸੀਐ-ਮਸੀ ਦੇ ਡਾਕਟਰਾਂ ਤੇ ਸੁਣੋ ਕੀ ਇਲਜ਼ਾਮ ਲਗਾਏ ਗਏ ਫਿਰ ਸੀਐਮਸੀ ਦੇ ਡਾਕਟ-ਰਾਂ ਦੀ ਗੱਲਬਾਤ ਵੀ ਤੁਹਾਨੂੰ ਸੁਣਾਉਂਦਿਆਂ। ਪਰਿਵਾਰ ਵਾਲਿਆਂ ਨੇ ਕਿਹਾ ਕਿ ਇਸ ਦੀ ਉਮਰ ਬਾਈ ਸਾਲ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ ਸੀ। ਤੇ ਇਸਨੂੰ ਸੀ ਰੈਫਰ ਕਰ ਦਿੱਤਾ ਸੀ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਲਵਪਰੀਤ ਬਾਰੇ ਪਿੰਡ ਦੇ ਸਰਪੰਚ ਨੇ ਕੀਤੇ ਵੱਡੇ ਖੁਲਾਸੇ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *