ਅੱਜ ਦੀ ਇਸ ਵੀਡੀਓ ਵਿਚ ਸੁਣਿਆ ਜਾ ਸਕਦਾ ਹੈ ਕੇ ਦੋਸਤੋਂ ਬਹੁਤ ਪੁਰਾਣੀ ਕਹਾਵਤ ਹੈ ਜੇਕਰ ਅੱਖਾਂ ਗਈਆਂ ਤਾਂ ਜਹਾਨ ਗਿਆ ਜੇਕਰ ਦੰਦ ਗਏ ਤਾਂ ਸੁਆਦ ਗਿਆ। ਹੁਣ ਆਪਾ ਗੱਲਬਾਤ ਕਰਾਂਗੇ ਆਪਣੇ ਦੰਦਾਂ ਬਾਰੇ ਕਿ ਆਪਣੇ ਦੰਦਾਂ ਦਾ ਪੀਲਾਪਨ ਕਿਵੇਂ ਦੂਰ ਕਰਨਾ ਹੈ ਸਭ ਤੋਂ ਪਹਿਲਾ ਕਟੋਰੀ ਵਿੱਚ ਥੋੜ੍ਹਾ ਜਾਂ ਤੁਲਸੀ
ਪਾਊਡਰ ਪਾ ਲਓ ਅਤੇ ਉਸਦੇ ਵਿਚ ਲੈਮਨ ਸੋਡਾ ਪਾ ਲਾਓ ਦੋਨਾਂ ਨੂੰ ਮਿਕਸ ਕਰ ਦਿਉ ਅਤੇ ਦੋਸਤੋ ਇਸ ਨਾਲ ਜੋ ਪੇਸਟ ਤਿਆਰ ਹੋਵੇਗਾ ਇਸ ਨੂੰ ਤੁਸੀਂ ਆਪਣੀ ਉਂਗਲ ਤੇ ਲਾਕੇ ਉਸਨੂੰ ਦੋ ਮਿੰਟ ਆਪਣੇ ਦੰਦਾਂ ਦੇ ਉਪਰ ਰਗੜਾਈ ਕਰੋ ਅਜਿਹਾ ਤੁਸੀਂ ਪੂਰੇ ਦੋ ਫੁੱਟ ਤੱਕ ਕਰਨਾ ਹੈ।ਦੋਸਤੋ ਤੁਸੀਂ ਸਾਫ਼ ਪਾਣੀ ਨਾਲ ਕੁਰਲੀ
ਕਰਨੀ ਹੈ, ਉਸਤੋਂ ਬਾਅਦ ਬੇਕਿੰਗ ਸੋਡਾ ਲੈਣਾ ਹੈ ਜਿਸ ਨੂੰ ਪੰਜਾਬੀ ਵਿੱਚ ਆਪਾ ਮਿਠਾ ਸੋਡਾ ਵੀ ਕਹਿ ਦਿੰਦੇ ਆ ਇੱਕ ਕਟੋਰੀ ਦੇ ਵਿੱਚ ਪਾ ਲਓ ਤੁਸੀਂ ਇਕ ਚਮਚ ਨਾਲ ਇਸ ਵਿਚ ਪਾਣੀ ਮਿਲਾਓ ਅਤੇ ਇਸ ਦਾ ਕਾੜ੍ਹਾ ਦੀਆਂ ਪੇਸਟ ਬਣਾ ਲਓ ਇਸ ਨੂੰ ਇਸ ਤਰ੍ਹਾਂ ਬਣਾਓ ਕਿ ਇਸਦੀ ਵਰਤੋਂ ਕੀਤੀ ਜਾਵੇ , ਬਾਕੀ ਰਹਿੰਦੀ ਜਾਣਕਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।
ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ