Home / ਵਾਇਰਲ / ਜੇਠ ਲਿਆ ਕੇ ਦਿੰਦਾ ਸੀ ਭਾਬੀ ਨੂੰ ਚਿੱਟਾ..!

ਜੇਠ ਲਿਆ ਕੇ ਦਿੰਦਾ ਸੀ ਭਾਬੀ ਨੂੰ ਚਿੱਟਾ..!

ਦੋਸਤੋ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਸਰਕਾਰ ਆਈ ਸੀ ਤਾਂ ਉਨ੍ਹਾਂ ਦੇ ਪਹਿਲੇ ਵਾਅਦੇ ਹੀ ਸਨ ਕਿ ਪੰਜਾਬ ਦੇ ਵਿੱਚੋਂ ਨ ਸ਼ਾ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਕੈਪਟਨ ਸਰਕਾਰ ਨੇ ਆਪਣੇ ਰਾਜ ਦੌਰਾਨ ਵੀ ਵਾਰ ਵਾਰ ਇਹ ਗੱਲ ਦੁਹਰਾਈ ਕਿ ਪੰਜਾਬ ਦੇ ਵਿੱਚ ਨ ਸ਼ੇ ਦਾ ਲੱਕ ਤੋੜ ਦਿੱਤਾ ਗਿਆ ਹੈ ਪਰ ਜੇਕਰ ਜ਼ਮੀਨੀ ਹਾਲਾਤ ਦੇਖੇ ਜਾਣ ਤਾਂ ਗੱਲ ਐ ਬਿਲਕੁਲ ਇਸ ਦੇ ਉਲਟ ਹੈ

ਪੰਜਾਬ ਦੇ ਵਿੱਚ ਨ ਸ਼ਾ ਹੁਣ ਬੰਦਿਆਂ ਅਤੇ ਬੱਚਿਆਂ ਤੋਂ ਬਾਅਦ ਔਰਤਾਂ ਦੇ ਵਿਚ ਵੀ ਆ ਗਿਆ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਦੇਖਣੇ ਮਿਲ ਜਾਂਦੇ ਹਨ ਜਿੱਥੇ ਔਰਤਾਂ ਨ ਸ਼ਾ ਕਰਦੀਆਂ ਹਨ ਅੱਜ ਅਸੀਂ ਤੁਹਾਨੂੰ ਇਕ ਔਰਤ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੇ ਆਪਣੀ ਹੱਡਬੀਤੀ ਦੱਸੀ ਹੈ ਉਸ ਨੇ ਕਿਹਾ ਕਿ ਉਸ ਨੂੰ ਥੋੜ੍ਹੇ ਸਮੇਂ ਪਹਿਲਾਂ ਇਕ ਵਾਰ ਦ ਰਦ ਹੋਇਆ ਸੀ

ਉਸ ਦੇ ਜੇਠ ਨੇ ਉਸ ਨੂੰ ਚਿੱਟਾ ਲਿਆ ਕੇ ਦੇ ਦਿੱਤਾ ਉਸ ਨੇ ਗ਼ ਲਤੀ ਦੇ ਨਾਲ ਉਸ ਦਾ ਸੇਵਨ ਕਰ ਲਿਆ ਪਰ ਇਸ ਤੋਂ ਬਾਅਦ ਉਸ ਨੂੰ ਇਸ ਦੀ ਆਦਤ ਪੈ ਗਈ ਹੁਣ ਉਹ ਨ ਸ਼ਾ ਛੱਡਣਾ ਚਾਹੁੰਦੀ ਹੈ ਪਰ ਕੋਈ ਉਸਦੀ ਮਦਦ ਨਹੀਂ ਕਰ ਰਿਹਾ ਉਸ ਨੇ ਦੱਸਿਆ ਕਿ ਉਹ ਪਰਿਵਾਰ ਦੇ ਵਿਚ ਤਿੰਨ ਮੈਂਬਰ ਹਨ ਤਿੰਨੋਂ ਹੀ ਨ ਸ਼ਾ ਕਰਦੇ ਹਨ ਤੁਸੀਂ ਇਹ ਪੂਰੀ ਵੀਡੀਓ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹਾਂ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *