Home / ਵਾਇਰਲ / 90 ਸਾਲ ਬਾਅਦ ਖੁੱਲ੍ਹਿਆ ਇਸ ਘਟਨਾ ਦਾ ਰਾਜ..!

90 ਸਾਲ ਬਾਅਦ ਖੁੱਲ੍ਹਿਆ ਇਸ ਘਟਨਾ ਦਾ ਰਾਜ..!

ਬਠਿੰਡੇ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਇੱਕ ਗਰਦਿੱਤ ਸਿੰਘ ਨਾਮ ਦਾ ਵਿਅਕਤੀ ਰਹਿੰਦਾ ਸੀ ਜਿਸ ਨੂੰ ਪੀਲੀਏ ਦਾ ਬੁਖਾਰ ਹੋ ਗਿਆ ਪਰ ਇੱਕ ਕਰਾਮਤ ਦੇ ਜ਼ਰੀਏ ਉਹ ਠੀਕ ਹੋ ਗਿਆ ਉਸ ਨੂੰ ਉਹ ਦਿਨ ਅੱਜ ਵੀ ਨਹੀਂ ਭੁੱਲਿਆ ਅੱਜ ਵੀ ਲੋਕ ਉਸ ਦੀ ਘਟਨਾ ਸੁਨ ਹੈਰਾਨ ਹੋ ਜਾਂਦੇ ਹਨ ਗੁਰਦਿੱਤ ਸਿੰਘ ਅੱਜ ਨੱਬੇ ਸਾਲਾਂ ਦੇ ਹੋ ਗਏ ਹਨ ਉਨ੍ਹਾਂ ਨੇ ਦੱਸਿਆ ਕਿ ਮੈਂ ਵੀ ਨਿੱਕੇ ਹੁੰਦੇ ਦੀ ਮਾਂ ਗੁਜ਼ਰ ਗਈ ਸੀ

ਪਰ ਮੈਨੂੰ ਪੀਲੇ ਦੀ ਲੰਬੀ ਬੀਮਾਰੀ ਹੋ ਗਈ ਸੀ ਘਰ ਦੇ ਵਿੱਚ ਮੇਰੇ ਪਿਤਾ ਤੋਂ ਬਗੈਰ ਮੈਂ ਅਸੀਂ ਦੋਵੇਂ ਜਣੇ ਹੀ ਸੀ ਇੱਕ ਵਾਰ ਪੀਲੀਏ ਦੇ ਨਾਲ ਮੈਂ ਵੀ ਮਰਨ ਕੰਢੇ ਪੈ ਗਿਆ ਫਿਰ ਮੈਂ ਦੋ ਸਾਲ ਬਾਅਦ ਠੀਕ ਹੋ ਗਿਆ ਮੇਰੇ ਪਿਤਾ ਨੇ ਕਿਹਾ ਕਿ ਤੂੰ ਵਾਹਿਗੁਰੂ ਦੀ ਕ੍ਰਿਪਾ ਦੇ ਨਾਲ ਠੀਕ ਹੋਇਆ ਹਾਂ ਉਸ ਨੇ ਦੱਸਿਆ ਕਿ ਮੇਰੇ ਪਿਤਾ ਨੇ ਕਿਹਾ ਕਿ ਮੈਂ ਤੇਰੇ ਲਈ ਦਰਬਾਰ ਸਾਹਿਬ ਚ ਅਰਦਾਸ ਕੀਤੀ ਸੀ

ਹੁਣ ਆਪਾਂ ਨੂੰ ਦਰਬਾਰ ਸਾਹਿਬ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਮੋਢਿਆਂ ਦੇ ਉਪਰ ਚੁੱਕ ਕੇ ਅੰਮ੍ਰਿਤਸਰ ਵੱਲ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਇਹ ਗੱਲ ਕਰੀਬ ਤਿੰਨ ਸੌ ਚਾਲੀ ਦੀ ਹੈ ਉਸ ਨੇ ਦੱਸਿਆ ਕਿ ਥੋਡ਼੍ਹੇ ਰਾਹ ਦੇ ਬਾਅਦ ਹੀ ਮੈਂ ਥੱਕ ਗਿਆ ਮੇਰੇ ਪਿਤਾ ਨੇ ਕਿਹਾ ਕਿ ਆਪਾਂ ਦੋਵੇਂ ਪੈਦਲ ਤੁਰ ਪੈਂਦੇ ਹਾਂ ਫਿਰ ਕੁਝ ਦੇਰ ਬਾਅਦ ਪਿਤਾ ਵੀ ਬਜ਼ੁਰਗ ਹੋਣ ਕਰਕੇ ਬੇਹੋਸ਼ ਹੋ ਕੇ ਡਿੱਗ ਪਏ ਇਸ ਤੋਂ ਅੱਗੇ ਦੀ ਘਟਨਾ ਹੇਠ ਦਿੱਤੀ ਵੀਡੀਓ ਵਿਚ ਦੇਖਿਆ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *