ਇਸ ਵਾਇਰਲ ਵੀਡੀਓ ਦੇ ਵਿਚ ਦਿਖਾਇਆ ਜਾ ਰਿਹਾ ਹੈ ਕਿ ਇਕ ਭਰਾ ਅਮਰੀਕਾ ਬੈਠਾ ਜਿਹੜਾ ਕਿ ਵੱਡੇ ਭਰਾ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਤੂੰ ਅਜ ਹੀ ਜਿਹੜਾ ਝੋਨਾ ਲਾਇਆ ਹੈ ੳੁਸ ਨੂੰ ਵਾਹ ਦੇ ਤੇ ੳੁਸ ਦੀ ਜਗਾ ਤੇ ਸਾਰੀ ਜਗਾ ਦੇ ਵਿਚ ਦਰਖਤ ਲਗਾ ਦਵੇ।
ਜਿਸ ਦੇ ਕਰਕੇ ੳੁਸ ਦੇ ਭਰਾ ਨੇ ਭਾਨੇ ਸਿੱਧੂ ਨੂੰ ਬੁਲਾਇਆ ਤੇ ਝੋਨਾ ਲਾਈ ਜਮੀਨ ਦੇ ਵਿਚ ਟਰੈਕਟਰ ਵਾੜ ਕੇ ੳੁਸ ਨੂੰ ਵਾ ਹਿਆ ਜਾ ਰਿਹਾ ਹੈ। ਤੁਸੀ ਵੀ ਜਾਣਦੇ ਹੋ ਕਿ ਪੰਜਾਬ ਦੇ ਵਿਚ ਜੋ ਹਾਲਾਤ ਹਨ ੳੁਹਨਾ ਬਾਰੇ ਵਿਦੇਸ਼ਾ ਦੇ ਵਿਚ ਬੈਠੇ ਪੰਜਾਬੀ ਭਰਾ ਵੀ ਦੇਖਦੇ ਸੁਣਦੇ ਹਨ। ਪੂਰਾ ਗਿੱਲਾ ਵਾਹਣ ਹੈ ਜਿਸ ਨੂੰ ਵੱਡੇ ਭਰਾ ਦੇ ਵਲੋ ਛੋਟੇ ਭਰਾ ਦੇ ਕਹਿਣ ਤੇ ਅਜ ਵਾਹਿਆ ਜਾ ਰਿਹਾ ਹੈ।
ਪੂਰੇ ਅੱਧੇ ਕਿੱਲੇ ਦੇ ਵਿਚ ਦਰਖਤ, ਬੂਟੇ ਲਾਏ ਜਾ ਰਹੇ ਗਿੱਲੇ ਦੇ ਵਿਚ ਇਕ ਲਾਈਨ ਲਾਓਣੀ ਹੈ। ਬਾਕੀ ਸੁਕੀ ਦੇ ਵਿਚ ਲਾਏ ਜਾਣ ਗੇ ਵਾਤਾਵਰਣ ਨੂੰ ਬਾਹਰ ਬੈਠੇ ਲੋਕ ਪਿਆਰ ਕਰ ਦੇ ਹਨ। ਵੀਰ ਕਹਿ ਰਹੇ ਹਨ ਕਿ ਜਦੋ ਪੰਜਾਬ ਆਓਣ ਗੇ ਤਾ ਆਪਣੀ ਜਮੀਨ ਜਿੰਨਾ ਵੀ ਹੋ ਸਕਿਆ। ੳੁਸ ਦੇ ੳੁਤੇ ਦਰਖਤ ਲਾਏ ਜਾਣ ਗੇ ਸੋਚ ਅਜੇ ਵੀ ਲੋਕਾ ਦੀ ਜਾਗਰੂਕ ਹੈ
ਫਲਾ ਦੇ ਬੂਟੇ ਵੀ ਲਾਏ ਜਾਣ, ਦਰਖਤ ਵੀ ਲਾਏ ਜਾਣ। ਜਵਾਕ ਵੀ ਫਲ ਆ ਕੇ ਖਾਣ ਦਿਖਾਇਆ ਜਾ ਰਿਹਾ ਹੈ ਕਿ ਲਾਈਵ ਟਰੈਕਟਰ ਪੈਲੀ ਦੇ ਵਿਚ ਚਲ ਰਿਹਾ ਹੈ ਤੇ ਖੜੀ ਜਮੀਨ ਨੂੰ ਵਾਹਿਆ ਜਾ ਰਿਹਾ ਹੈ। ਸ਼ੋਸ਼ਲ ਮੀਡੀਆ ਤੇ ਵੀ ਇਸ ਵੀਡੀਓ ਨੂੰ ਵਾਇਰਲ ਕਰਿਆ ਜਾ ਰਿਹਾ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ