ਦਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਦੇ ਵਲੋ ਇਕ ਵਾਰ ਫਿਰ ਮੂਸੇਵਾਲਾ ਦੇ ਕ ਤ ਲ ਦਾ ਕਬੂਲਨਾਮਾ ਕਰਿਆ ਗਿਆ ਹੈ। ਗੋਲਡੀ ਬਰਾੜ ਦਾ ਕਹਿਣਾ ਹੈ ਕਿ ਸਮਾ ਮੰਗ ਕਰ ਰਿਹਾ ਸੀ ਕਿ ਇਹ ਕਦਮ ੳੁਠਾਓਣਾ ਹੀ ਪੈਣਾ ਹੈ। ਜਿਸ ਦੇ ਕਰਕੇ ੳੁਸ ਦੇ ਵਲੋਂ ਅਜਿਹਾ ਪਲਾਈਨ ਬਣਾਇਆ ਗਿਆ।
ਜਿਸ ਦੇ ਵਿਚ ਹੱਥ ਧੋਹ ਕੇ ਹੀ ਮੁੱਸੇਵਾਲੇ ਦੇ ਪਿੱਛੇ ਪੈ ਗਿਆ ੳੁਹਨਾ ਨੂੰ ਬਿਲਕੁਲ ਅਫਸੋਸ ਨਹੀ ਹੈ। ਲਾਈਵ ਵੀਡੀਓ ਪਾ ਕੇ ਖੁਲਾਸਾ ਕਰਿਆ ਹੈ ਕਿਓਕਿ ੳੁਹਨਾ ਦੇ ਦੋ ਭਰਾਵਾ ਦੀ ਮੌ ਤ ਦੇ ਵਿਚ ਸਿੱਧੇ ਜਾ ਅਸਿੱਧੇ ਤੌਰ ਤੇ ਮੂਸੇਵਾਲਾ ਦਾ ਹਥ ਸੀ। ਜਿਸ ਦੇ ਕਰਕੇ ੳੁਸ ਦਾ ਕ ਤ ਲ ਕਰਨਾ ਜਰੂਰੀ ਸੀ ਵਿੱਕੀ ਮਿੱਡੂਖੇੜਾ ਦੀ ਆਤਮਾ ਨੂੰ ਸ਼ਾਂਤੀ ਇਸ ਦੇ ਨਾਲ ਹੀ ਮਿਲਣੀ ਸੀ।
ਜਿਸ ਦੇ ਕਰਕੇ ਅਜਿਹਾ ਕਦਮ ੳੁਠਾਇਆ ਗਿਆ ਗੋਲਡੀ ਬਰਾੜ ਦਾ ਕਹਿਣਾ ਹੈ ਲੋਕਾ ਨੇ ਸਿੱਧੂ ਦੀ ਤੁਲਨਾ ਸ਼ਹੀਦਾ ਨਾਲ ਕਰੀ ਹੈ ਜੋ ਕਿ ਬੜਾ ਹੀ ਗਲ ਤ ਕਰਿਆ ਹੈ। ਜਿਹੜੇ ਲੋਕ ਸਿੱਧੂ ਦੇ ਜਿਓਂਦਿਆ ੳੁਸ ਨੂੰ ਮਾੜਾ ਬੋਲਦੇ ਸਨ ਅਜ ੳੁਹੀ ਲੋਕ ੳੁਸ ਨੂੰ ਚੰਗਾ ਦਸਦੇ ਫਿਰ ਦੇ ਹਨ ਲੋਕਾ ਦਾ ਕੋਈ ਪਤਾ ਨਹੀ ਚਲਦਾ ਹੈ।
ਕਦੇ ਕਿਸੇ ਵਲ ਕਦੇ ਕਿਸੇ ਵਲ ਮਾਪਿਆ ਦੇ ਲਈ ਮੂਸੇਵਾਲਾ ਦੇ ਲਈ ਨਜਰੀਆ ਬਦਲ ਜਾਂਦਾ ਹੈ ਲੋਕ ਨਫਰਤ ਕਰਦੇ ਸਨ। ੳੁਸ ਨੂੰ ਭੰਡ ਦੇ ਹਨ ਮਾਪਿਆ ਦੀ ਭਾਵੁਕ ਵੀਡੀਓਸ ਦੇਖ ਕਰ ਲੋਕਾ ਦਾ ਇਕ ਦਮ ਨਜਰੀਆ ਬਦਲ ਜਾਂਦਾ ਹੈ। ਜਦ ਕਿ ਅਸੀ ੳੁਸ ਦਾ ਕਤ ਲ ਕਰਿਆ ਹੈ ਸਾਨੂੰ ਬਿਲਕੁਲ ਵੀ ੳੁਸ ਦਾ ਅਫਸੋਸ ਨਹੀ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ