ਸਿੱਧੂ ਮੁਸੇਵਾਲਾ ਜਿਸ ਦੇ ਕ ਤ ਲ ਕੇਸ ਦੇ ਵਿਚ ਲਾਰੇਂਸ ਬਿਸ਼ਨੋਈ ਦਾ ਕਹਿਣਾ ਸੀ ਕਿ ੳੁਸ ਦਾ ਕੋਈ ਹੱਥ ਨਹੀ ਹੈ ਪਰ ੳੁਸ ਦੇ ਗਰੁਪ ਦੇ ਵਲੋ ਜਰੂਰ ਮੂਸੇਵਾਲਾ ਦਾ ਕਤ ਲ ਕਰਿਆ ਜਾ ਸਕਦਾ ਹੈ ਜਿਸ ਦਿਨ ਕ ਤਲ ਹੁੰਦਾ ਹੈ। ੳੁਸੇ ਦਿਨ ਹੀ ਗੋਲ਼ਡੀ ਬਰਾੜ ਦੇ ਵਲੋ ਫੇਸਬੁੱਕ ਦੇ ਜਰੀਏ ਪੋਸਟ ਸਾਂਝੀ ਕਰੀ ਜਾਂਦੀ ਹੈ
ਕਿ ੳੁਹਨਾ ਦੇ ਵਲੋ ਹੀ ਸਿੱਧੂ ਮੂਸੇਵਾਲਾ ਨੂੰ ਮਰਵਾਇਆ ਗਿਆ ਹੈ। ਵਿੱਕੀ ਮਿੱਡੂਖੇੜਾ ਦੇ ਕਤ ਲ ਦੇ ਕਾਰਨ ਸਿੱਧੂ ਮੂਸੇਵਾਲਾ ਤੇ ੳੁਸ ਦੇ ਮੈ ਨੇਜਰ ਸ਼ਗਨ ਦਾ ਨਾਮ ਆਇਆ ਸੀ। ਜਿਸ ਕਰਕੇ 29 ਤਰੀਕ ਨੂੰ ੳੁਸ ਨੂੰ ਮਾ ਰ ਕੇ ਬਦਲਾ ਲਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦੀ ਰੇਕੀ ਤੋ ਲੈ ਕੇ ਕ ਤ ਲ ਤਕ ਦੀ ਕਹਾਣੀ ਦੇ ਬਾਰੇ ਖੁਲਾਸੇ ਕਰੇ ਜਾ ਰਹੇ ਹਨ
ਕਿ ਸਿੱਧੂ ਮੂਸੇਵਾਲਾ ਦੇ ਜੋ ਨੇੜਲੇ ਸਾਥੀ ਸਨ। ੳੁਨਾ ਨੂੰ ਫੋਨ ਕਰ ਕਰ ਧਮਕੀਆਂ ਮੂਸੇਵਾਲਾ ਦੇ ਬਾਰੇ ਧਮਕੀਆ ਦਿੱਤੀਆ ਜਾ ਰਹੀਆ ਸਨ। ਜਿਸ ਕਰਕੇ ਮੂਸੇਵਾਲਾ ਨੇ ੳੁਸ ਗਲ ਦਾ ਇੰਨਾ ਧਿਆਨ ਨਹੀ ਕਰਿਆ ੳੁੁਹ ਬੜੇ ਹੀ ਬੇਖੌਫ ਰਹਿੰਦੇ ਸਨ ਜਿਨਾ ਦਾ ਇਕ ਵੱਖਰਾ ਨਾਮ ਹੈ। ਸ਼ੋਸ਼ਲ ਮੀਡੀਆ ਤੇ ਕਾਲ ਰਿਕਾਰਡਿੰਗਾ ਵਾਇਰਲ ਹੋ ਰਹੀਆ ਹਨ।
ਜਿਨਾ ਦੇ ਵਿਚ ਤੁਸੀ ਦੇਖ ਸਕਦੇ ਓ ਕਿ ਗੋਲ਼ਡੀ ਬਰਾੜ ਦੇ ਵਲੋ ਮੂਸੇਵਾਲਾ ਦੇ ਸਾਥੀਆ ਨੂੰ ਫੋਨ ਕਰਿਆ ਜਾਂਦਾ ਸੀ ਤੇ ੳੁਹਨਾ ਨੂੰ ਧਮਕੀਆ ਵੀ ਦਿੱਤੀਆ ਜਾਂਦੀਆ ਸਨ। ਜਿਸ ਦੇ ਬਾਦ ਇਕ ਦਿਨ ਆਓਂਦਾ ਹੈ ੳੁਸ ਧਮਕੀ ਨੂੰ ਅੰਜਾਮ ਦੇ ਵਿਚ ਬਦਲ ਦਿੱਤਾ ਜਾਂਦਾ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ