Home / ਤਾਜਾ ਖਬਰਾ / ਪੰਜਾਬ ਚ ਇਥੇ ਲਗੀ 29 ਜੂਨ ਤੱਕ ਲਈ ਇਹ ਪਾਬੰਦੀ

ਪੰਜਾਬ ਚ ਇਥੇ ਲਗੀ 29 ਜੂਨ ਤੱਕ ਲਈ ਇਹ ਪਾਬੰਦੀ

ਪਿਛਲੇ ਲੰਮੇ ਸਮੇਂ ਤੋਂ ਪੰਜਾਬ ‘ਚ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਅਜਿਹਾ ਮਾਹੌਲ ਪੈਦਾ ਕਰਨ ਦੀ ਕੋ-ਸ਼ਿ-ਸ਼ ਕਰੀ ਜਾ ਰਹੀ ਹੈ ਜਿਸ ਦੇ ਕਰਕੇ ਪੰਜਾਬ ਦੇ ਨੌਜਵਾਨਾ ਦੇ ਉੱਤੇ ਸ਼ੰਕਾ ਜਾਹਿਰ ਕੀਤੀ ਜਾ ਸਕੇ। ਜਿਸ ਦੇ ਚਲਦਿਆਂ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਸ਼ਰਾਰਤੀ ਦੇ ਅਨਸਰਾਂ ਖਿਲਾਫ਼ ਕਾਰਵਾਈ ਵੀ ਕੀਤੀ ਜਾਂਦੀ ਹੈ। ਇਸੇ ਲਈ ਹੁਣ ਪੰਜਾਬ ਦੇ ਵਿਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਉਨ੍ਹਾਂ ਨੂੰ ਸ-ਖ਼-ਤੀ ਦੇ ਨਾਲ ਅਪਨਾਉਣ ਦੀ ਵੀ ਗੱਲ ਕਹੀ ਗਈ ਹੈ। ਇਸ ਦੇ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਖਬਰ ਨੂੰ ਜ਼ਰੂਰ ਪੜ੍ਹ ਲਓ ਤਾਂ ਜੋ ਤੁਸੀਂ ਪਹਿਲਾਂ ਹੀ ਸੁ-ਚੇ-ਤ ਰਹਿ ਸਕੋ।

ਪੰਜਾਬ ਦੇ ਜਲੰਧਰ ਸ਼ਹਿਰ ਸਬੰਧੀ ਇੱਕ ਪ੍ਰਮੁੱਖ ਖ਼ ਬ ਰ ਸਾਹਮਣੇ ਆ ਰਹੀ ਹੈ ਕਿ ਜਲੰਧਰ ਸ਼ਹਿਰ ਦੇ ਵਿਚ ਬੁਲਟ ਮੋਟਰ ਸਾਇਕਲ ਚਲਾਉਣ ਸਮੇਂ ਸਾਈਲੈਸਰ ਦੇ ਵਿੱਚ ਕੀਤੀ ਤਕਨੀਕੀ ਤਬਦੀਲੀ ਦੇ ਕਰਕੇ ਜਿਹੜੇ ਨੌਜਵਾਨ ਬੁਲੇਟ ਮੋਟਰਸਾਈਕਲ ਦੇ ਪਟਾਕੇ ਆਦਿ ਚਲਾਉਂਦੇ ਹਨ ਉਨ੍ਹਾਂ ਸਬੰਧੀ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਆਉਣ ਵਾਲੀ 29 ਜੂਨ ਤੱਕ ਬੁਲੇਟ ਮੋਟਰਸਾਈਕਲ ਚਲਾਉਣ ਤੇ ਪਟਾਕੇ ਚਲਾਉਣ ਪ੍ਰਤੀ ਪੂਰਨ ਤੌਰ ਦੇ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਰਅਸਲ ਇਸ ਸਬੰਧੀ ਜਾਣਕਾਰੀ ਜਲੰਧਰ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਉਨ੍ਹਾਂ ਜਾਣਕਾਰੀ ਦਿੱਤੀ ਕਿ ਜਾਬਤਾ ਫੋਜਦਾਰੀ ਸੰਘਤਾ 1973‌ ਦੀ ਧਾਰਾ 144 ਅਧੀਨ ਆਉਂਦੇ ਅ-ਧਿ-ਕਾ-ਰਾਂ ਦੀ ਵਰਤੋਂ ਕਰਦੇ ਹੋਏ ਅਜਿਹਾ ਫ਼ੈਸਲਾ ਲਿਆ ਗਿਆ ਹੈ।

ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ, ਕਿ ਇਨ੍ਹਾਂ ਪਾਬੰਦੀਆਂ ਦੀ ਜੇਕਰ ਕੋਈ ਵਾਹਨ ਮਾਲਕ ਉਲੰਘਣਾ ਕਰੇਗਾ ਤਾਂ ਉਸ ਉਤੇ ਕਾ ਨੂੰ ਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਵੱਲੋਂ ਦੁਕਾਨਦਾਰਾਂ ਨੂੰ ਵੀ ਸੁਚੇਤ ਕੀਤਾ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਆਟੋ ਕੰਪਨੀ ਦੇ ਵੱਲੋਂ ਨਿਰਧਾਰਤ ਕੀਤੇ ਮਾਪਦੰਡਾਂ ਦੇ ਵਿਰੁੱਧ ਜਾਂਦਾ ਹੈ ਜਾਂ ਆਟੋ ਕੰਪਨੀ ਦੇ ਵਿਰੁੱਧ ਜਾ ਕੇ ਅਜਿਹੇ ਸਾਈਲੈਂਸਰ ਤਿਆਰ ਕਰਦਾ ਹੈ ਜਾਂ ਵੇ-ਚ-ਦਾ ਹੈ, ਤਾਂ ਉਸ ਪ੍ਰਤੀ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਲਈ ਦੁਕਾਨਦਾਰਾਂ ਜਾਂ ਆਟੋ ਮਕੈਨਿਕਾ ਨੂੰ ਸੁਚੇਤ ਕੀਤਾ ਗਿਆ ਹੈ ਕਿ ਕੋਈ ਵੀ ਦੁਕਾਨ-ਦਾਰ ਜਾਂ ਮਕੈਨਿਕ ਅਜਿਹੇ ਸਾਈਲੈਸਰਾ ਦੇ ਵਿਚ ਤਕਨੀਕੀ ਫੇਰ ਬਦਲ ਨਹੀਂ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੁਕਮ 30 ਅਪ੍ਰੈਲ 2021 ਤੋਂ 29 ਜੂਨ 2021 ਤਾਕਤ ਹੂ-ਬਹੂ ਲਾਗੂ ਰਹਿਣਗੇ। ਇਸ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਉਲੰਘਣਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ‌ ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਜੇ ਕ ਰ ਕੋਈ ਵਿਅਕਤੀ ਲੰਘਣਾ ਕਰਦਾ ਹੈ ਤਾਂ ਉਸ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *