ਪੰਜਾਬ ਪੁਲਿਸ ਦੇ ਵਲੋ ਗੈਂਗਸਟਰਾ ਦਾ ਐਨਕਾਊਂਟਰ ਕਰਿਆ ਗਿਆ ਹੈ ਦਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵਲੋ ਜੀਰਕਪੁਰ ਦੇ ਨੇੜੇ ਬਲਟਾਣਾ ਵਿਕਰਮਜੀਤ ਜੀਤ ਬਰਾੜ ਡੀ ਐਸ ਪੀ ਦੇ ਟੀਮ ਦੇ ਨਾਲ ਗੈਂਗਸਟਰਾ ਦੇ ਮੋਡਿਊਲ ਤੇ ਅਟੈਕ ਕਰਿਆ ਗਿਆ। ਕਿਹਾ ਜਾ ਰਿਹਾ ਹੈ ਕਿ ਮੁਕਾਬਲੇ ਦੇ ਵਿਚ ਗੈਂਗਸਟਰਾ ਨੇ ਵੀ ਗੋਲੀਆ ਚਲਾਈਆ
ਜਿਸ ਦੇ ਵਿਚ ਪੁਲਿਸ ਦੇ ਮੁਲਜਾਮ ਜਿਹੜੇ ਕਿ ਲੀਡ ਕਰ ਰਹੇ ਸਨ।ੳੁਹਨਾ ਦੇ ਵੀ ਗੋਲੀ ਵੱਜੀ ਹੈ ਪਰ ਖਤਰੇ ਤੋ ਬਾਹਰ ਦਸੇ ਜਾ ਰਹੇ ਹਨ। ਪੁਲਿਸ ਇਕ ਜਾਲ ਵਿਛਾਓਦੀ ਹੈ ਜਿਸ ਦੇ ਦੌਰਾਨ ਬਦਲੇ ਦੇ ਵਿਚ ਦੋਸ਼ੀ ਵੀ ਗੋਲੀਆ ਚਲਾਓਂਦੇ ਹਨ। ਇਹਨਾ ਗੈਂਗਸਟਰਾ ਦੇ ਵਲੋ ਲਗਾਤਾਰ ਹੋਟਲ ਦੇ ਮਾਲਕ ਨੂੰ ਫੋਨ ਕਰ ਫਿਰੌਤੀ ਦੀ ਮੰਗ ਕਰੀ ਜਾ ਰਹੀ ਸੀ
ਜਿਸ ਦੇ ਬਾਦ ਮਾਲਕ ਦੇ ਵਲੋ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਘਟਨਾ ਏ ਸਥਾਨ ਤੇ ਪੁਲਿਸ ਮੁਲਾਜਮ ਤੇ ੳੁਸ ਗੋਲੀ ਲੱਗੇ ਗੈਂਗਸਟਰ ਨੂੰ ਲਿਜਾਇਆ ਜਾ ਰਿਹਾ ਹੈ ਪੈਰ ਦੇ ੳੁਪਰ ਗੋਲੀ ਵੱਜੀ ਹੈ ਤੇ ਜਿਸ ਦੇ ਬਾਦ ਇਲਾਜ ਦੇ ਲਈ ਲੈ ਕੇ ਜਾਇਆ ਜਾ ਰਿਹਾ ਹੈ। ਪਹਿਲਾ ਪੁਲਿਸ ਨੇ ਜਾਲ ਬਣਾ ਕੇ ਫਿਰੌਤੀ ਦੇ ਲਈ ਹੋਟਲ ਦੇ ਵਿਚ ਬੁਲਾਇਆ ਗਿਆ
ਤੇ ਪੁਲਿਸ ੳੁਹਨਾ ਦੋਸ਼ੀਆਂ ਤੇ ਹਮਲਾ ਕਰ ਦਿੰਦੀ ਹੈ ਇਕ ਪੁਲਿਸ ਮੁਲਾਜਮ ਇਸ ਦੇ ਵਿਚ ਫੱਟੜ ਹੋਇਆ ਹੈ। ਪੁਲਿਸ ਦੇ ਵਲੋ ਦੋਸ਼ੀ ਨੂੰ ਵੀ ਇਲਾਜ ਦੇ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ। ਨਾਲ ਹੀ ਪੁਲਿਸ ਮੁਲਾਜਮ ਨੂੰ ਲਿਜਾਓਣ ਦੇ ਲਈ ਵੀ ਐਮਬੂਲੇਂਸ ਬੁਲਾਈ ਗਈ ਹੈ। ਅਗੇ ਇਹਨਾ ਤੇ ਕੀ ਕਾਰਵਾਈ ਹੁੰਦੀ ਹੈ ਦੇਖਣ ਵਾਲਾ ਹੋਵੇਗਾ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ