Home / ਤਾਜਾ ਖਬਰਾ / ਕੁੜੀ ਨੂੰ ਕੋਕ ਚ ਨ ਸ਼ੀ ਲੀ ਦਵਾ ਪਿਆ…

ਕੁੜੀ ਨੂੰ ਕੋਕ ਚ ਨ ਸ਼ੀ ਲੀ ਦਵਾ ਪਿਆ…

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬੀਬੀਸੀ ਜੋਗਿੰਦਰ ਵਾਸੀ ਦੇ ਚੈਨਲ ਤੋਂ ਇੱਕ ਨਵੀਂ ਆ ਰਹੀ ਤਾਜ਼ਾ ਖ਼ਬਰ ਦੇ ਬਾਰੇ ਦੇ ਵਿਚ। ਅੱਜ ਇਸ ਪ੍ਰੋਗਰਾਮ ਦੇ ਵਿਚ ਇੱਕ ਕੁੜੀ ਆਈ ਜਿਸ ਨੇ ਆਪਣੀ ਕਹਾਣੀ ਦੱਸੀ। ਉਸ ਦੀ ਕਹਾਣੀ ਸੁਣਨ ਵਾਲੀ ਹੈ। ਤੁਸੀਂ ਇਹ ਜ਼ਰੂਰ ਸੁਣ। ਇੱਕ ਮੁੰਡੇ ਦੇ ਵੱਲੋਂ ਕੁੜੀ ਦੇ ਨਾਲ 12 ਸਾਲ ਅਜਿਹਾ ਕੀਤਾ ਗਿਆ ਕਿ ਉਹ ਬੇ ਬੱਸ ਹੋ ਗਈ ਪਰ ਕੁੱਝ ਕਰ ਨਾ ਸਕੀ। ਇਹ ਸਾਰੀ ਕਹਾਣੀ ਕੁੜੀ ਦੀ ਜ਼ਬਾਨੀ ਤੁਸੀਂ ਸੁਣ ਸਕਦੇ ਹੋ।

ਇਸ ਲੜਕੀ ਨੇ ਦੱਸਿਆ ਕਿ ਪਿਛਲੇ ਬਾਰਾਂ ਸਾਲਾਂ ਤੋਂ ਲੜਕੇ ਦੁਆਰਾ ਸਿਰਫ਼ ਵਰਤੀ ਜਾ ਰਹੀ ਸੀ ਅਤੇ ਪਿਛਲੀ ਨਵੰਬਰ ਮਹੀਨੇ ਹੀ ਉਸ ਲੜਕੇ ਨੇ ਚੋਰੀ ਛੁੱਪੇ ਵਿਆਹ ਕਰਾ ਲਿਆ ਹੈ। ਇਸ ਤੋਂ ਬਾਅਦ ਲੜਕੀ ਨੂੰ ਇਨਸਾਫ ਚਾਹੁੰਦੀ ਹੈ ਕਿਉਂਕਿ ਲੜਕੀ ਦਾ ਕਹਿਣਾ ਹੈ। ਕਿ ਪਿਛਲੇ ਬਾਰਾਂ ਸਾਲਾਂ ਤੋਂ ਉਹ ਮੁੰਡਾ ਉਸ ਦਾ ਦੋਸਤ ਬਣ ਕੇ ਉਸ ਨਾਲ ਗਲ਼ ਤ ਕੰਮ ਕਰਦਾ ਰਿਹਾ।

ਹੁਣ ਉਸ ਨੇ ਆਪ ਚੋਰੀ ਛੁਪੇ ਹੋਰ ਹੀ ਕਿਤੇ ਵਿਆਹ ਕਰਾ ਲਿਆ ਹੈ। ਹੁਣ ਲੜਕੀ ਚਾਹੁੰਦੀ ਹੈ ਕਿ ਉਸਨੂੰ ਇਸਦਾ ਇਨਸਾਫ਼ ਮਿਲੇ। ਇਸ ਲਈ ਉਹ ਇਸ ਪ੍ਰੋਗਰਾਮ ਜਰੀਏ ਆਪਣੀ ਕਹਾਣੀ ਦਸਦੀ ਹੈ। ਇਸ ਕੁੜੀ ਦਾ ਨਾਮ ਜਸਪ੍ਰੀਤ ਹੈ। ਉਹ ਲੁਧਿਆਣੇ ਇੱਕ ਮਾਲ ਦੇ ਵਿਚ ਕੰਮ ਕਰਦੀ ਸੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *