ਅਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਕ ਤ ਲ ਕਰਨ ਦੇ ਬਾਦ ਪੰਜਾਬ ਦੇ ਵਿਚ ਲਾਰੇਂਸ ਬਿਸ਼ਨੋਈ ਦੇ ਗਰੁਪ ਐਕਟਿਵ ਹੋਇਆ ਹੈ। ਜਿਨਾ ਦੇ ਗਰੁਪ ਮੈਂਬਰਾ ਦੇ ਵਲੋ ਲਗਾਤਾਰ ਧਮਕੀਆ ਵੀ ਦਿੱਤੀਆ ਜਾ ਰਹੀਆ ਹਨ। ਸਿਮਰਨ ਜੀਤ ਸਿੰਘ ਜਿਹੜੇ ਕਿ ਜਲੰਧਰ ਦੇ ਰਹਿਣ ਵਾਲੇ ਹਨ।
ੳੁਹਨਾ ਨੂੰ ਧਮਕੀ ਭਰਿਆ ਫੋਨ ਆਓਂਦਾ ਹੈ ਜੋ ਕੈਨੇਡਾ ਤੋ ਆਇਆ ਹੁੰਦਾ ਹੈ ਤੇ ੳੁਹ ਹੋਰ ਕੋਈ ਨਹੀ ਲਾਰੇਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਦਾ ਸੀ। ਜਿਸ ਦੇ ਵਲੋ ਸਿਮਰਨ ਜੀਤ ਸਿੰਘ ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਕਿ ੳੁਸ ਨੇ ਕਲੋਨੀ ਦੇ ਲਈ ਸ਼ਿਕਾਇਤ ਕਰੀ ਹੈ ਤਾ ਇਕ ਤਾ ੳੁਹ ਵਾਪਸ ਲਏ ਤੇ ਦੂਜੀ ੳੁਸ ਦੇ ਕੋਲ ਜੋ ਬਿਆਨਾ ਪਿਆ ਹੈ
ੳੁੁਹ ੳੁਹਨਾ ਦੇ ਨਾਮ ਕਰੇ। ਸਿਮਰਨ ਜੀਤ ਕਹਿੰਦਾ ਹੈ ਕਿ ਬਿਆਨਾ ਤਾ ਨਹੀ ਹੋਣਾ ਅਨਮੋਲ ਬਿਸ਼ਨੋਈ ਕਹਿੰਦਾ ਹੈ ਕਿ ਤੇਰੇ ਹੋਰ ਕਿਸੇ ਕੰਮ ਦੇ ਵਿਚ ਦਖਲ ਨਹੀ ਦਿੰਦੇ। ਜਦੋ ਕਲੋਨੀ ਦੇ ਲਈ ਸ਼ਿਕਾਇਤ ਕਰੀ ਗਈ ਸੀ ਤਾ ੳੁਸ ਸਮੇ ਦੇ ਕਮਿਸ਼ਨਰ ਨੇ ਕੁਝ ਨਾ ਕਰਿਆ। ਜਦ ਕਿ ਕਾਲੋਨੀ ਲਗਾਤਾਰ ਬਣ ਰਹੀ ਹੈ ਇਕ ਹੋਰ ਚਿੱਠੀ ਕਮਿਸ਼ਨਰ ਨੂੰ ਪਾਈ ਗਈ ਸੀ
ਕਿ ਇਹਨਾ ਦੇ ਖਿਲਾਫ ਕਾਰਵਾਈ ਕਰੀ ਜਾਵੇ ਅਜੇ ਤਕ ਕੋਈ ਵੀ ਪਰਚਾ ਨਹੀ ਦਰਜ ਕਰਿਆ ਗਿਆ। ਇਸ ਦੀ ਅਵਾਜ ਕਦੇ ਨਹੀ ਸੁਣੀ ਜਦੋ ਫੋਨ ਆਓਂਦਾ ਹੈ ਤਾ ਕਿਹਾ ਜਾਂਦਾ ਹੈ ਕਿ ਤੇਰੀ ਲਗਾਤਾਰ ਰੇਕੀ ਕਰੀ ਜਾ ਰਹੀ ਹੈ। ਤੂੰ ਕਿੱਥੇ ਜਾਂਦਾ ਹੈ ਤੇ ਕਿੱਥੇ ਨਹੀ ਤਾ ਨਾਲ ਦੀ ਨਾਲ ਕੁਰਾਲੀ ਥਾਣੇ ਜਾਇਆ ਜਾਂਦਾ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ