ਸਿੱਧੂ ਮੁਸੇਵਾਲਾ ਜਿਸ ਦੀ ਬੇਬਾਕ ਕਲਮ ਨੇ ਲੋਕਾ ਦੀਆ ਦਿਲਾ ਦੇ ਵਿਚ ਜਗਾ ਬਣਾਈ ਹੋਈ ਸੀ ਜਿਨਾ ਦੇ ਇਕ ਹੋਰ ਗੀਤ ਦਾ ਪੰਗਾ ਪੈ ਰਿਹਾ ਹੈ ਦਸਿਆ ਜਾ ਰਿਹਾ ਹੈ ਮੁਸੇਵਾਲਾ ਦੇ ਆਫਿਸੀਅਲ ਯੂ ਟਿਊਬ ਚੈਨਲ ਤੋ ਇਕ ਹੋਰ ਗੀਤ ਦੇਖਣ ਦੇ ਲਈ ਮਿਲ ਰਿਹਾ ਹੈ ਇਸ ਗੀਤ ਦਾ ਨਾਮ ਹਸਲਰ ਦਸਿਆ ਜਾ ਰਿਹਾ ਹੈ
ਅਕਸਰ ਹੀ ਸਿੱਧੂ ਮੂਸੇਵਾਲਾ ਇਸ ਗੀਤ ਨੂੰ ਆਪਣੇ ਲਾਈਵ ਸ਼ੋਅਸ ਦੇ ਦੌਰਾਨ ਫੈਨਸ ਦੇ ਸਾਹਮਣੇ ਗਾਇਆ ਕਰਦੇ ਸਨ ਲੋਕਾ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਇਸ ਗੀਤ ਦੀ ਅਸਲ ਸਚਾਈ ਕੀ ਹੈ 5 ਲੱਖ ਦੇ ਕਰੀਬ ਇਹ ਗੀਤ ਦੇ ਵਿਊਜ ਆਏ ਹਨ ਪਹਿਲਾ ਵੀ ਮੂਸੇਵਾਲਾ ਦੇ ਕਈ ਗੀਤ ਆਪਣੇ ਆਪ ੳੁਹਨਾ ਦੇ ਪੇਜ ਤੇ ਆਟੋ ਜਨਰੇਟ ਹੁੰਦੇ ਰਹੇ ਹਨ ਦੇਖਿਆ ਜਾਵੇ
ਤਾ ਇਸ ਗੀਤ ਦੇ ਕਮੈਂਟ ਬੰਦ ਕਰੇ ਗਏ ਹਨ ਯੂ ਟਿਊਬ ਦੀ ਇਕ ਪਾਲਿਸੀ ਦੇ ਦੌਰਾਨ ਜੋ ਵੀਡੀਓ ਡਰਾਫਟ ਦੇ ਵਿਚ ਪਇਆ ਹੁੰਦੀਆ ਹਨ ਤਾ ਇਹ ਆਪਣੇ ਆਪ ਜਨਰੇਟ ਹੋ ਜਾਂਦੇ ਹਨ ਜਿਵੇ ਕਿ ਇਹ ਗੀਤ ਵੀ ਜਦੌ ਆਪਾ ਚੈਨਲ ਆਪਨ ਕਰਾਂਗੇ ੳੁਦੋ ਹੀ ਸ਼ੋਅ ਹੋਵੇਗਾ ਜਦ ਕਿ ੳੁਂਝ ਤੁਹਾਨੂੰ ਦੇਖਣ ਦੇ ਲਈ ਨਹੀ ਮਿਲੇਗਾ ਸਿੱਧੂ ਮੂਸੇਵਾਲਾ ਪੇਜ ਤੋ ਇਕ ਪੋਸਟ ਮਾਪਿਆ ਦੇ ਵਲੋ ਸ਼ੇਅਰ ਕਰੀ ਗਈ ਹੈ।
ਇਸ ਪੋਸਟ ਦੇ ਵਿਚ ਲਿਖਿਆ ਹੈ ਕਿ ਅਗਲੇ ਕੁਝ ਮਹੀਨਿਆ ਤਕ ਮਾਤਾ ਪਿਤਾ ਕਿਤੇ ਬਾਹਰ ਜਾ ਰਹੇ ਹਨ ਘਰ ਦੇ ਵਿਚ ਨਹੀ ਹੋਣ ਗੇ ਇਸ ਕਰਕੇ ਜਿਨਾ ਨੇ ਵੀ ਮਿਲਣ ਦੇ ਲਈ ਆਓਣਾ ਹੈ। ੳੁਹ ਅਜੇ ਕੁਝ ਮਹੀਨੇ ਨਾ ਆਓਣ ਜਦੋ ਵੀ ੳੁਹ ਘਰ ਵਾਪਸ ਆਏ ਤਾ ਪੋਸਟ ਪਾ ਕੇ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ। ਆਪਾ ਇਹ ਵੀ ਜਾਣਦੇ ਹਾਂ ਕਿ ਪੁਤਰ ਦਾ ਵਿਛੋੜਾ ਸਹਿਣਾ ਬੜੀ ਵੱਡੀ ਗਲ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ