ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁਖ ਮੰਤਰੀ ਜਿਸ ਦਾ ਕਹਿਣਾ ਹੈ ਕਿ ਜਦੋ ਚੋਣ ਪਰਚਾਰ ਕਰ ਰਹੇ ਸਨ ਤਾ ੳੁਦੋ ਲੋਕਾ ਦੇ ਨਾਲ ਵਾਅਦਾ ਕਰਿਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਹੈ ਸੀ ਕਿ ਪੰਜਾਬ ਨੂੰ ਨਸ਼ਾ ਚਕਰਵਿਊ ਤੋ ਕੱਢਾਂਗੇ ਤੇ ਜੋ ਪੰਜਾਬ ਦੇ ਵਿਚ ਗੈਂਗਸਟਰ ਰਾਜ ਚਲ ਰਿਹਾ ਹੈ ੳੁਹ ਸਭ ਖਤਮ ਕਰਿਆ ਜਾਵੇਗਾ
ਜਿਸ ਦੇ ਕਰਕੇ ਸਰਕਾਰ ਆਓਣ ਦੇ ਨਾਲ ਨਾਲ ਦੀ ਨਾਲ ਐਨਟੀ ਟਾਸਕ ਫੋਰਸ ਬਣਾਈ ਗਈ। ਜਿਨਾ ਨੇ ਮੂਸੇਵਾਲਾ ਦੇ ਸਭ ਤੋ ਪਹਿਲਾ ਗੋਲੀਆ ਮਾ ਰੀਆ ੳੁਹਨਾ ਦੋਨਾ ਸ਼ੂਟਰਾ ਦੀ ਸੂਹ ਮਿਲੀ ਤੇ ਪਿੱਛਾ ਕਰਿ ਆ। ਪੁਲਿਸ ਨੇ ਕਿਹਾ ਸੀ ਕਿ ਤੁਸੀ ਆਤਮ ਸਮਰਪਣ ਕਰਦੋ ਪਰ ੳੁਹਨਾ ਨੇ ਗੋਲੀਆ ਚਲਾਈਆ।
ਜਿਸ ਦੇ ਬਾਦ ਪੁਲਿਸ ਦੇ ਵਲੋ ੳੁਹਨਾ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਹੈ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਪੰਜਾਬ ਸਰਕਾਰ ਆਪਣੀ ਪੂਰੀ ਵਾਹ ਲਾਏਗੀ। ਪੁਲਿਸ ਨੂੰ ਵੀ ਇਸ ਗਲ ਦੀ ਵਧਾਈ ਦਿੱਤੀ ਜਾਂਦੀ ਹੈ ਪੰਜਾਬ ਨੂੰ ਦੁਬਾਰਾ ਹਰਿਆ ਭਰਿਆ ਕਰਿਆ ਜਾਵੇਗਾ। ਪੰਜਾਬ ਦੇ ਬੱਚੇ ਬੱਚੇ ਦੀ ਸੇਫਟੀ ਸਰਕਾਰ ਦੇ ਜੁੰਮੇ ਹੈ ਤੇ ੳੁਹ ੳੁਹਨਾ ਦੀ ਸੁਰੱਖਿਆ ਕਰਨ ਗੇ।
ਹੁਣ ਇਕ ਟੀਮ ਦੇ ਤੌਰ ਤੇ ਕੰਮ ਕਰਿਆ ਜਾਵੇਗਾ ਪੁਲਿਸ ਦੇ ਜਵਾਨਾ ਨੇ ਬੜੀ ਦਲੇਰੀ ਦੇ ਨਾਲ ਹਿੰਮਤ ਕਰਕੇ ਕੁਝ ਮੁਖ ਸ਼ਾਰਪ ਸ਼ੂਟਰਾ ਨੂੰ ਢੇਰ ਕਰ ਦਿੱਤਾ। ਪੰਜਾਬੀਆਂ ਨੂੰ ਹਸਦਾ ਵਸਦਾ ਖੇਡ ਦਾ ਬਣਾਓਣ ਦੇ ਲਈ ਪੰਜਾਬ ਸਰਕਾਰ ਆਪਣਾ ਪੂਰਾ ਜੋਰ ਲਾਏਗੀ ਤੇ ਲੋਕਾ ਦੀ ਸੇਵਾ, ੳੁਹਨਾ ਦੀ ਸੁਰੱਖਿਆ ਹੀ ੳੁਹਨਾ ਦੀ ਪਹਿਲੀ ਪਹਿਲ ਹੈ। ਈਸ ਕਰਕੇ ਗੈਂਗਸਟਰ ਕਲਚਰ ਵਾਦ ਖਤਮ ਕਰਿਆ ਜਾਵੇਗਾ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ