Home / ਵਾਇਰਲ / ਅੱਜ ਕੱਲ ਦੀਆਂ ਕੁੜੀਆਂ ਦਾ ਹਾਲ …

ਅੱਜ ਕੱਲ ਦੀਆਂ ਕੁੜੀਆਂ ਦਾ ਹਾਲ …

ਮੈਂ ਬੱਸ ਸਟੈੰਡ ਕਿਸੇ ਦੋਸਤ ਨੁੰ ਲੈਣ ਗਿਆ ਸੀ। ਹਾਲੇ ਥੋੜਾ ਵਕਤ ਹੀ ਹੋਇਆ ਸੀ ਕਿ ਇਕ ਮੁੰਡਾ ਤੇ ਇਕ ਕੁੜੀ ਮੋਟਰ ਸਾਇਕਲ ਤੇ ਮੇਰੇ ਸਾਹਮਣੇ ਆ ਕੇ ਰੁਕੇ। ਕੁੜੀ ਦੇ ਹੱਥਾਂ ਚ ਕਿਤਾਬਾਂ ਸੀ। ਸੋ ਜਾਹਿਰ ਸੀ ਕਿ ਉਹ ਕਿਤੇ ਪੜਨ ਚਲੀ ਐ। ਕੁੜੀ ਹੇਠਾਂ ੳਤਰੀ ਤੇ ਕਹਿਣ ਲਗੀ। ਤੁਸੀਂ ਜਾੳ ਵੀਰੇ। ਮੈਂ ਆਪੇ ਚਲੀ ਜਾਉਂ”। ਮੁੰਡਾ ਇਹ ਕਹਿ ਕਿ ਚਲਿਆ ਗਿਆ ਕਿ। ਬੱਸ ਆਉਣ ਵਾਲੀ ਐ। ਤੇ ਧਿਆਨ ਨਾਲ ਜਾਂਵੀ। ਪੁਜ ਕੇ ਫੋਨ ਕਰ ਦਵੀਂ।

ਤੇ ਸ਼ਾਮ ਨੁੰ ਵੀ ਬਾਪੁ ਨੁੰ ਕਾਲ ਕਰਲਵੀਂ ੳਹ ਆਜੁ ਲੈਣ। ਕੁਝ ਦੇਰ ਬਾਅਦ ਮੈਂ ਦੇਖਿਆ ਕਿ ਸਾਹਮਣੇ ਖੜੇ ਮੋਟਰ ਸਾਇਕਲ ਤੇ ਦੋ ਮੁੰਡੇ ੳਸੇ ਕੁੜੀ ਨੁੰ ਘੂਰ ਰਹੇ ਨੇ। ਤੇ ਗਲ ਤ ਇਸ਼ਾਰੇ ਵੀ ਕਰ ਰਹੇ ਨੇ। ਕੁੜੀ ੳਹਨਾਂ ਵਲ ਦੇਖ ਕੇ ਐਧਰ ੳਧਰ ਦੇਖਣ ਲਗੀ। ੳਹਨੇ ਆਪਣੀ ਚੁੰਨੀ ਲਾਹ ਕਿ ਆਪਣਾ ਸਾਰਾ ਮੁੰਹ ਤੇ ਮੱਥਾ ਢੱਕ ਲਿਆ। ਮੈਨੁੰ ਲਗਿਆ ਕਿ ੳਹ ਡਰ ਰਹੀ ਐ। ਤਾਂ ਹੀ ਇਧਰ ਉਧਰ ਦੇਖ ਰਹੀ ਐ। ਜਦ ੳਹਨਾਂ ਮੁੰਡਿਆਂ ਨੇ ੳਹਨੁੰ ਹੱਸ ਕਿ ਨਾਲ ਚਲਣ ਦਾ ਇਸ਼ਾਰਾ ਕੀਤਾ ਤਾਂ ਮੈਨੁੰ ਲਗਿਆ ਕਿ ਹੁਣ ਮੈਨੁੰ ੳਠਣਾ ਚਾਹੀਦੈ।

ੳਹ ਮੁੰਡੇ ਹੱਦਾਂ ਟੱਪ ਰਹੇ ਸੀ। ਮੈਂ ਹਰ ਕਤ ਕੀਤੀ ਹੀ ਸੀ ਕਿ ੳਹ ਕੁੜੀ ੳਹਨਾਂ ਮੁੰਡਿਆਂ ਵਲ ਤੁਰ ਪਈ। ਮੈਨੁੰ ਲਗਿਆ ਕਿ ਕੁੜੀ ਤੰਗ ਆ ਕਿ ਕੋਈ ਕਦਮ ਚੁਕਣ ਵਾਲੀ ਸੀ। ਪਰ ੳਹ ਕੁੜੀ ਨੇ ਇਕ ਮੁੰਡੇ ਨੁੰ ਜੱਫੀ ਚ ਲਿਆ ਦੁਜੇ ਨਾਲ ਹੱਥ ਮਿਲਾਇਆ। ਤੇ ੳਹਨਾਂ ਦੇ ਪਿਛੇ ਬਹਿ ਕੇ ਚਲੀ ਗਈ। ਮੈਂ ਹੈ ਰਾਨ ਪਰੇ ਸ਼ਾਨ ਸੁੰਨ ਜਿਹਾ ਹੋ ਕਿ ਸੋਚਣ ਲਗਾ। ੳਹਦੇ ਭਰਾ ਬਾਰੇ। ਬਾਪ ਬਾਰੇ। ਤੇ ੳਸ ਕੁੜੀ ਦੀ ਹਰਕਤ ਬਾਰੇ। ਇਸ ਤੋਂ ਅੱਗੇ ਦੀ ਕਹਾਣੀ ਹੇਠਾਂ ਵੀਡੀਓ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *