Home / ਵਾਇਰਲ / ਤੁਸੀਂ ਵੀ ਇਕ ਵਾਰ ਜਰੂਰ ਦੇਖੋ ਇਹ ਕਹਾਣੀ !

ਤੁਸੀਂ ਵੀ ਇਕ ਵਾਰ ਜਰੂਰ ਦੇਖੋ ਇਹ ਕਹਾਣੀ !

ਬਲਬੀਰੋ 20 ਸਾਲ ਦੀ ਉਮਰ ‘ਚ ਉਸਦਾ ਵਿਆਹ ਹੋਇਆ ਸੀ | ਨੌਂ ਮਹੀਨਿਆਂ ਮਗਰੋਂ ਬਲਬੀਰੋ ਦੀ ਕੁੱ ਖ ਨੂੰ ਭਾਗ ਲੱਗ ਗਏ | ਘਰ ਵਿੱਚ ਪੂਰਾ ਖੁਸ਼ੀਆਂ ਦਾ ਮਾਹੌਲ ਸੀ ਮੁੰਡੇ ਦੇ ਪੰਜ ਕੁ ਮਹੀਨਿਆਂ ਮਗਰੋਂ ਬਲਬੀਰੋ ਦੇ ਘਰਵਾਲੇ ਦੀ ਮੌ ਤ ਹੋ ਗਈ ਬਲਬੀਰੋ 21 ਕੁ ਸਾਲ ਦੀ ਨਿੱਕੀ ਜਿਹੀ ਉਮਰੇ ਹੀ ਵਿਧਵਾ ਹੋ ਬੈਠੀ ਸੀ ਗੋਦੀ ਪਏ ਛੋਟੇ ਜਿਹੇ ਮਲੂਕ ਨਾਲ ਬਲਬੀਰੋ ਪੇਕੇ ਘਰੇ ਬੈਠੀ ਦਿਨ ਕੱਟ ਰਹੀ ਸੀ

ਬੱਚਾ ਗੋਦੀ ਹੋਣ ਕਰਕੇ ਉਸਨੂੰ ਦੁਬਾਰਾ ਅਪਨਾਉਣ ਲਈ ਕੋਈ ਵੀ ਤਿਆਰ ਨਹੀਂ ਸੀ ਰੱਬ ਦਾ ਭਾਣਾ ਮੰਨ ਕੇ ਉਸਨੇ ਆਪਣੇ ਬੱਚੇ ਨਾਲ ਹੀ ਜਿੰਦਗੀ ਗੁਜਾਰਨਾ ਆਪਣਾ ਭਵਿੱਖ ਮੰਨ ਲਿਆ ਸੀ ਬੀ.ਏ.(B.A) ਤੱਕ ਪੜੀ ਹੋਣ ਕਰਕੇ ਉਸਨੇ ਆਪਣੇ ਗੁਜਾਰੇ ਲਈ ੲਇੱਕ ਨੌਕਰੀ ਲੱਭ ਲਈ ਸੀ

ਨਿਆਣੀ ਉਮਰੇ ਵਿਆਹੀ ਜਾਣ ਕਰਕੇ ਉਹ ਵਿਆਹੀ ਜਾਂ ਵਿਧਵਾ ਨਹੀਂ ਸੀ ਲੱਗਦੀ ਇਸੇ ਕਰਕੇ ਉਸਦੇ ਦਫਤਰ ਵਿੱਚ ਕੰਮ ਕਰ ਰਹੇ ਮੁੰਡੇ ਨੇ ਉਸਨੂੰ ਪਸੰਦ ਕਰਨ ਦਾ ਦਾਅਵਾ ਕਰਦੇ ਹੋਏ, ਉਸ ਨਾਲ ਵਿਆਹ ਕਰਵਾਉਣ ਲਈ ਆਖ ਦਿੱਤਾ ਸੀ ਪਰ ਬਲਬੀਰੋ ਨੇ ਉਸਨੂੰ ਨਜ਼ਰ ਅੰਦਾਜ ਕਰ ਦਿੱਤਾ ਜਦੋਂ ਉਹ ਮੁੰਡਾ ਕਈ ਦਿਨਾਂ ਤੱਕ ਵਿਆਹ ਲਈ ਵਾਰ ਵਾਰ ਕਹਿੰਦਾ ਰਿਹਾ ਤਾਂ ਇੱਕ ਦਿਨ ਬਲਬੀਰੋ ਨੇ ਹਾਰ ਕੇ ਉਸਨੂੰ ਆਪਣੇ ਵਾਰੇ ਸਭ ਕੁਝ ਸੱਚ ਦੱਸ ਦਿੱਤਾ ਇਹ ਸਭ ਸੁਣ ਕੇ ਮੁੰਡੇ ਦੇ ਮੂੰਹੋਂ ਮਸਾਂ ਹੀ ਬੋਲ ਨਿਕਲੇ ਕਹਿੰਦਾ , “ਉਹ ਹੋ ! ਤੁਸੀਂ ਵਿਧਵਾ ਹੋਂ ” ਬਲਬੀਰੋ ਬੋਲੀ ਕਿਉਂ ਹੁਣ ਤੁਸੀਂ ਮੈਨੂੰ ਅਪਨਾ ਸਕਦੇ ਹੋਂ ? ਇਸ ਤੋਂ ਅੱਗੇ ਦੀ ਕਹਾਣੀ ਹੇਠਾਂ ਵੀਡੀਓ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *