ਆਪਾ ਜਾਣਦੇ ਹਾਂ ਕਿ ਕਿੰਨਰ ਜਿੰਨਾ ਨੂੰ ਮਹੰਤ ਜਾਂ ਹਿਜੜੇ ਵੀ ਕਿਹਾ ਜਾਂਦਾ ਹੈ ਸਾਡੇ ਸਮਾਜ ਦੇ ਵਿਚ ਕਿੰਨਰਾ ਨੂੰ ਬੜਾ ਗਲਤ ਨਿਗਾ ਦੇ ਨਾਲ ਦੇਖਿਆ ਜਾਂਦਾ ਹੈ। ਸਮਾਜ ਦੀ ਤੀਜੀ ਸ਼ਰੇਣੀ ਨੂੰ ਸਮਾਜ ਦੇ ਵਿਚ ਵਧਾਈਆ ਦੇ ਤੌਰ ਤੇ ਕੁਝ ਨਾ ਕੁਝ ਪੈਸੇ ਦਿੱਤੇ ਜਾਂਦੇ ਹਨ।
ਕਈ ਕਿੰਨਰ ਜਿਹੜੀਆ ਕਿ ਆਪਣਾ ਗੁਜਾਰਾ ਨੱਚ ਕੇ ਕਰਦੀਆਂ ਹਨ ੳੁਹਨ ਦਾ ਕਹਿਣਾ ਹੁੰਦਾ ਹੈ ਕਿ ੳੁਹਨਾ ਨੂੰ ਖੁਦ ਤੇ ਮਾਣ ਹੈ। ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ।
ਕਿੰਨਰ ਦੇ ਲਈ ਲੋਕ ਬੜੇ ੳੁਤਸੁਕ ਰਹਿੰਦੇ ਹਨ ਕਿ ਕਦੋ ਇਨਾ ਦਾ ਡਾਂਸ ਦੇਖਣ ਦਾ ਮੌਕਾ ਮਿਲੇ ਵਿਆਹਾ ਸ਼ਾਦੀਆ ਜਾ ਕਿਸੇ ਵੀ ਖੁਸ਼ੀ ਦੇ ਪਰੋਗਰਾਮ ਦੇ ਵਧਾਈ ਦੇ ਲਈ ਜਾਂਦੇ ਹਨ। ਜਿਹੜੇ ਇਸ ਸ਼ਰੇਣੀ ਦੇ ਵਿਚ ਆਓਂਦੇ ਹਨ ਤਾ ੳੁਹਨਾ ਦਾ ਬਚਪਨ ਬੜਾ ਮੁਸ਼ਕਿਲਾ ਭਰਿਆ ਰਹਿੰਦਾ ਹੈ ਸਮਾਜ ਦੇ ਵਲੋ ਕਈ ਤਰਾ ਦੇ ਲੋਕ ਨਾਮ ਲੈ ਕੇ ਬੁਲਾਓਂਦੇ ਹਨ।
ਜਿਨਾ ਦੇ ਕਰਕੇ ਬੜਾ ਬੁਰਾ ਲਗਦਾ ਹੈ ਕਿਸੇ ਦੇ ਲਈ ਦਿਲ ਦੇ ਵਿਚ ਫੀਲਿੰਗਸ ਆ ਜਾਂਦੀਆ ਹਨ। ਇਹ ਨਾ ਤਾ ਮੁੰਡਿਆ ਦਾ ਰੋਲ ਅਦਾ ਕਰਦੇ ਹਨ ਨਾ ਹੀ ਕੁੜੀਆ ਦਾ ਰੋੋਲ ਅਦਾ ਕਰਦੇ ਹਨ ਕਿੰਨਰ ਕਿਸਰ ਨੂੰ ਕਦੇ ਬਦਦੁਆ ਨਹੀ ਦਿੰਦੇ ਇਸ ਕਰਕੇ ਲੋਕਾ ਦੇ ਵਲੋ ਬੈਸੇ ਹੀ ਕਹਿ ਦਿੱਤਾ ਜਾਂਦਾ ਹੈ।
ਕਿੰਨਰਾ ਦਾ ਅਜਿਹਾ ਸੁਭਾਅ ਨਹੀ ਹੁੰਦਾ ਜਦੋ ਕਿੰਨਰ ਬੜੇ ਤੰਗ ਹੁੰਦੇ ਹਨ ਤਦ ਹੀ ੳੁਹਨਾ ਦੇ ਵਲੋ ਅਜਿਹਾ ਕੋਈ ਕਦਮ ਚੁਕਿਆ ਜਾਂਦਾ ਹੈ ਨਹੀ ਤਾ ੳੁਹ ਪਿਆਰ ਦੇ ਭੁਖੇ ਹੁੰਦੇ ਹਨ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ