ਅਜ ਦੀ ਇਸ ਖਬਰ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਚੜਦੀ ੳੁਮਰ ਦੇ ਨੌਜਵਾਨ ਦੀ ਲਾ ਸ਼ ਨੂੰ ਇਕ ਰੇਹੜੀ ਤੇ ਪਾ ਕੇ ੳੁਸ ਦੇ ਬਾਹਰ ਖੜਾ ਕਰ ਦਿੱਤਾ ਜਾਂਦਾ ਹੈ। ਇਸ ਸਾਰੇ ਮਾਮਲੇ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਫਿਰੋਜਪੁਰ ਦਾ ਰਹਿਣ ਵਾਲਾ ਦਾਨਿਸ਼ ਜਿਸ ਦੀ ੳੁਮਰ 21 ਸਾਲਾ ਦੀ ਹੈ
ੳੁਸ ਨੂੰ ਨਸ਼ੇ ਦੀ ਲਤ ਲਗ ਚੁਕੀ ਸੀ। ਜਿਸ ਕਰਕੇ ਪਰਿਵਾਰ ਨੇ ਨਸ਼ਾ ਛੁਡਾਓ ਕੇਂਦਰ ਦੇ ਵਿਚ ਭੇਜ ਦਿੱਤਾ ਬੀਤੀ ਰਾਤ ਦਾਨਿਸ਼ ਦਾ ਫੌਨ ਆਇਆ ਕਿ ਕਪੜੇ ਲੈਣ ਆਓਣਾ ਹੈ। ਦੁਬਾਰਾ ਜਦੋ ਆਇਆ ਤਾ ਕਪੜੇ ਲੈ ਕਰ ਚਲਾ ਗਿਆ ਕਹਿੰਦਾ ਕਿ ਸੈਟਰ ਵਾਲਿਆ ਦੇ ਨਾਲ ਬੰਦਾ ਚੁਕਣ ਜਾਣਾ ਹੈ
ਤੇ ਕੁਝ ਘੰਟਿਆ ਦੇ ਬਾਦ ੳੁਸ ਦਾਨਿਸ਼ ਨੂੰ ਰੇਹੜੀ ਤੇ ਪਾ ਕੇ ਘਰ ਦੇ ਬਾਹਰ ਛਡ ਦਿੱਤਾ ਜਾਂਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ੳੁਸ ਦੇ ਨਾਲ ਬੁਰੀ ਤਰਾ ਦੇ ਨਾਲ ਕੁਟ ਮਾ ਰ ਕਰੀ ਗਈ ਹੈ। ੳੁਸ ਦੇ ਗਲੇ ਤੇ ਵੀ ਨਿਸ਼ਾਨ ਹਨ ਨਾਲ ਹੀ ਅੱਖਾ ਤੇ ਨੀਲ ਪਏ ਹੋਏ ਹਨ। ਪਰਿਵਾਰ ਦੇ ਵਲੋ ਇਨਸਾਨ ਦੀ ਮੰਗ ਕਰੀ ਜਾ ਰਹੀ ਹੈ
ਕਿ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕੋਈ ਨਜਾਇਜ ਵੀ ਰਗੜਿਆ ਨਾ ਜਾਵੇ ਜਿਸ ਦਾ ਕਸੂਰ ਹੈ ੳੁਸ ਦੀ ਸਜਾ ਬਣਦੀ ਹੈ। ਦਸਿਆ ਜਾ ਰਿਹਾ ਹੈ ਕਿ ਦਾਨਿਸ਼ ਸੈਂਟਰ ਭੇਜਿਆ ਸੀ ਜੋ ਕਿ ਗੰਗਾ ਨਗਰ ਦੇ ਕੋਲ ਹੈ
ਜਿਥੇ 1.5 ਮਹੀਨੇ ਤੋ ੳੁਥੇ ਰਹਿ ਰਿਹਾ ਸੀ। ਇਕ ਦਮ ਆਓਂਦਾ ਹੈ ਤੇ ਸਹੀ ਸਲਾਮਤ ਹੁੰਦਾ ਹੈ ਪਰ ਸਵੇਰੇ 5 ਵਜੇ ਸਾਰੇ ੳੁਸ ਦੀ ਬੌਡੀ ਲੈ ਕੇ ਰੇਹੜੀ ਤੇ ਪਾ ਕੇ ਸੁਟ ਜਾਂਦੇ ਹਨ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ