ਦਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾ ਖਬਰ ਸਾਹਮਣੇ ਆਈ ਸੀ ਜਿਸ ਦੇ ਵਿਚ ਕੈਨੇਡਾ ਪੜਦੀ ਕੁੜੀ ਖੁਦਕੁਸ਼ੀ ਮਾਮਲੇ ਦੇ ਬਾਰੇ ਦਸਿਆ ਜਾ ਰਿਹਾ ਹੈ ਕਿ ਜਿਸ ਵਿਚ ਕਹਿਣਾ ਸੀ ਕਿ ਜਿਸ ਘਰ ਦੇ ਵਿਚ ਕੁੜੀ ਵਿਆਹੀ ਗਈ ਸੀ ੳੁਹ ਬਹੁਤ ਤੰਗ ਪਰੇਸ਼ਾਨ ਕਰਦੇ ਸਨ। ਕੁੜੀ ਨੂੰ ਕਹਿੰਦੇ ਹੁੰਦੇ ਸਨ
ਕਿ ੳੁਹ ੳੁਸ ਨੂੰ ਤਲਾ ਕ ਦੇ ਦੇਵੇ ਜਿਸ ਦੇ ਕਰਕੇ ੳੁਹ ਬੜੀ ਪਰੇਸ਼ਾਨ ਰਹਿੰਦੀ ਸੀ। ੳੁਹ ਅਕਸਰ ਫੋਨ ਤੇ ਵੀ ਕਿਹਾ ਕਰਦੀ ਸੀ ਕਿ ਬੜੀ ਤੰਗ ਹੈ ਪਤਾ ਲਗਾ ਹੈ ਕਿ ਜਹਰਿਲੀ ਚੀਜ ਖਾ ਕੇ ਫਾ ਹਾ ਲਿਆ ਜਾਂਦਾ ਹੈ। ਪਤੀ ਦੀ ਮੰਗ ਸੀ ਕਿ ਤਲਾ ਕ ਦੇ ਨਾਲ 35 ਲਖ ਰੁਪਇਆ ਚਾਹੀਦਾ ਹੈ।
ਹੁਣ ੳੁਹਨਾ ਦੀ ਹੀ ਕੁੜੀ ਦੇ ਆਪਣੇ ਪਤੀ ਦੇ ਨਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ। ਜਿਸ ਦੇ ਵਿਚ ਕੁੜੀ ਕਹਿੰਦੀ ਹੈ ਕਿ ਸਾਰਿਆ ਦੇ ਸਾਹਮਣੇ ਗਲ ਹੋਵੇਗੀ ਪਤੀ ਕਹਿੰਦਾ ਹੈ ਕਿ ਤੂੰ ਤਾ ਮੁਕਰਦੀ ਹੈ ਇੰਡਿਆ ਵਾਪਸ ਨਹੀ ਆ ਰਹੀ। ਕੁੜੀ ਦੇ ਪਿਤਾ ਦੇ ਨਾਲ ਮੁੰਡੇ ਨੇ ਗਲ ਕਰੀ ਕਹਿੰਦਾ ਕਿ ਜਾਣ ਬੁਝ ਕੇ ਐਵੇ ਕਰੀ ਜਾ ਰਹੀ ਹੈ।
ਪੁਛ ਦਾ ਹੈ ਕਿ ਫੋਨ ਲਾਇਆ ਸੀ ਜਾ ੳੁਹਨੇ ਨਹੀ ਲਾਇਆ ਮੁੰਡੇ ਦੇ ਵਲੋ ਕਾਲ ਰਿਕਾਰਡ ਕਰੀਆ ਗਈਆ ਹਨ। ਕਹਿਣਾ ਹੈ ੳੁਹ ਨਾ ਲਿਜਾ ਰਹੀ ਹੈ ਨਾ ਹੀ ਵਾਪਸ ਆ ਰਹੀ ਹੈ ੳੁਹਦੇ ਮਨ ਦੇ ਵਿਚ ਹੋਣਾ
ਕਿ ਛਡ ਛੁਡਾ ਕਰ ਲਇਏ ਪਿਤਾ ਦਾ ਕਹਿਣਾ ਹੈ ਕਿ ਐਵੇ ਥੋੜੀ ਕੁਝ ਨਹੀ ਹੁੰਦਾ। ਇਸ ਗਲ ਦੀ ਕੋਈ ਪੁਸ਼ਟੀ ਨਹੀ ਹੈ ਕਿ ਇਹ ਕਾਲ ਰਿਕਾਰਡ ਅਸਲ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ