ਪਰਲ ਰਿਫੰਡ ਲੇਟੈਸਟ ਨਿਊਜ਼ ਟੂਡੇ ਬ੍ਰੇਕਿੰਗ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਤੁਸੀਂ ਦੇਖੋਗੇ ਕਿ ਪਰਲ ਕੰਪਨੀ ਦੱਸ ਹਜ਼ਾਰ ਤੋਂ ਲੈ ਕੇ ਪੰਦਰਾਂ ਹਜ਼ਾਰ ਤਕ ਦੀ ਸਕਣ ਦਾ ਦਾਅਵਾ ਕਰਦੇ ਹਨ ਸੇਬੀ ਨੇ ਕਿਹਾ ਹੈ ਕਿ ਮੈਂ ਦੱਸ ਹਜਾਰ ਤੋਂ ਲੈ ਕੇ ਪੰਦਰਾਂ ਹਜ਼ਾਰ ਤਕ ਦੇ ਕੈਨੇਡੀਅਨ ਰੇਡਰਾਂ ਨੂੰ
ਹੀ ਪੈਸਾ ਦੇਵੇਗਾ ਜੇਕਰ ਉਨ੍ਹਾਂ ਨੇ ਫਾਰਮ ਜਮ੍ਹਾਂ ਕਰਵਾਏ ਹਨ ਤੀਹ ਤਰੀਕ ਤੋਂ ਪਹਿਲਾਂ ਹੀ ਉਹ ਫਾਰਮ ਜਮ੍ਹਾਂ ਕਰਾਉਣ ਤੇ ਇਸੇ ਦੌਰਾਨ ਨਾਲ ਹੀ ਉਨ੍ਹਾਂ ਨੇ ਵੀ ਕਿਹਾ ਕਿ ਜਿਹੜੇ ਦੱਸ ਹਜ਼ਾਰ ਤੋਂ ਥੱਲੇ ਜਾ ਪੰਦਰਾਂ ਹਜ਼ਾਰ ਤੋਂ ਉਪਰ ਪੈਸੇ ਲੈਣ ਦਾ ਕਹਿ ਰਹੇ ਹਨ ਉਨ੍ਹਾਂ ਨੂੰ ਇਹ ਪੈਸੇ ਨਹੀਂ ਅਜੇ ਦਿੱਤੇ ਜਾਣਗੇ
ਕਿਉਂਕਿ ਜਿਹੜੇ ਇਸ ਟਾਰਗੇਟ ਚੱਲ ਰਿਹਾ ਹੈ ਅਜੇ ਉਹ ਦਸ ਹਜ਼ਾਰ ਤੋਂ ਪੰਦਰਾਂ ਹਜ਼ਾਰ ਤਕ ਈ ਤੁਹਾਨੂੰ ਵਾਪਸੀ ਪੈਸੇ ਮਿਲਣਗੇ ਇਸ ਤੋਂ ਜ਼ਿਆਦਾ ਨਹੀਂ ਅਜੇ ਤੱਕ ਦੇ ਸਕਦੇ ਸੀ ਇਸੇ ਦੌਰਾਨ ਨਾਲ ਹੀ ਸੇਬੀ ਨੇ ਵੀ ਕਿਹਾ ਕਿ ਮੋਬਾਈਲ ਨੰਬਰ ਜੋ ਕਿ ਆਪਣੇ ਸਹੀ ਤਰੀਕੇ ਨਾਲ ਦਿੱਤੇ ਜਾਣ ਤਾਂ ਕਿ
ਬਾਅਦ ਵਿੱਚ ਕੋਈ ਇਸ ਵਿਚ ਪ੍ਰੇਸ਼ਾਨੀ ਨਾ ਆ ਸਕੇ ਪਰਲ ਕੰਪਨੀ ਦੇ ਵਿੱਚ ਜੋ ਪੈਸਾ ਤੁਸੀਂ ਲਗਾਇਆ ਸੀ ਉਸ ਦੀ ਵਾਪਸੀ ਅਸੀਂ ਕਰਾਂਗੇ ਉਹ ਵੀ ਅਜੇ ਤਕ ਦੱਸ ਹਜ਼ਾਰ ਤੋਂ ਲੈ ਕੇ ਪੰਦਰਾਂ ਹਜ਼ਾਰ ਤੱਕ ਦੀ ਹੋਵੇਗੀ ਇਸ ਤੋਂ ਵੱਧ ਜੇਕਰ ਤੁਸੀਂ ਗੱਲ ਕਰਦੇ ਹੋ ਤਾਂ ਅਸੀਂ ਅਜੇ ਤਕ ਇਸ ਬਾਰੇ
ਕੋਈ ਗੱਲਬਾਤ ਨਹੀਂ ਕੀਤੀ ਹੈ ਇਸ ਲਈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਇਸ ਦੀਆਂ ਵਿੱਚ ਦੱਸੀਆਂ ਹਦਾਇਤਾਂ ਨੂੰ ਦੇਖ ਕੇ ਹੀ ਆਪਣੇ ਇਸ ਫਾਰਮਾਂ ਨੂੰ ਅਪਲਾਈ ਕਰੋ ਸਹੀ ਤਰੀਕੇ ਨਾਲ ਅਤੇ ਫੋਨ ਨੰਬਰ ਜ਼ਰੂਰ ਅਪਡੇਟ ਕਰਵਾਇਆ ਜਾਵੇ ਇਹ ਸਭ ਕੁਝ ਆਨਲਾਈਨ
ਹੀ ਜਮ੍ਹਾਂ ਕਰਵਾਏ ਜਾਣ ਤੇ ਅਪਡੇਟ ਜ਼ਰੂਰ ਕਰਵਾਏ ਜਾਣ ਤਾਂ ਕਿ ਬਾਅਦ ਵਿਚ ਕੋਈ ਦਿੱਕਤ ਨਾ ਆ ਸਕੇ ਤੇ ਤੁਹਾਨੂੰ ਤੁਹਾਡਾ ਪੈਸਾ ਵਾਪਸ ਮਿਲ ਸਕੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।