Home / ਸਕੀਮਾਂ / ਹੁਣੇ ਹੁਣੇ ਆਈ ਇਹ ਵੱਡੀ ਖ਼ਬਰ !

ਹੁਣੇ ਹੁਣੇ ਆਈ ਇਹ ਵੱਡੀ ਖ਼ਬਰ !

ਦਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਚਲੇ ਜਾਣ ਦੇ ਬਾਦ ਦੁਨੀਆ ਭਰ ਦੇ ਦਿਲਾ ਦੇ ਵਿਚ ਦਰਦ ਹੋਇਆ ਸੀ। ਸਿੱਧੂ ਮੂਸੇਵਾਲਾ ਦੀ ਮੌ ਤ ਹੋਏ ਅਜ 2.5 ਮਹੀਨਾ ਦੇ ਕਰੀਬ ਹੋ ਗਿਆ ਹੈ ਜਿਸ ਦੇ ਬਾਰੇ ਦਸਿਆ ਜਾ ਰਿਹਾ ਹੈ ਕਿ ਲੋਕਾ ਦੇ ਵਲੋ ਅਲਗ ਅਲਗ ਤਰਾ ਦੇ ਨਾਲ ਸ਼ਰਧਾਂਜਲੀਆ ਦਿੱਤੀਆ ਜਾ ਰਹੀਆ ਹਨ।

ਮੂਸੇਵਾਲਾ ਲੋਕਾ ਦੇ ਦਿਲਾ ਦੇ ਵਿਚ ਜੁੜਿਆ ਹੋਇਆ ਸੀ ਵਸਿਆ ਹੋਇਆ ਸੀ । ਸਿੱਧੂ ਨੇ ਕਦੇ ਅਮੀਰਾ ਨੂੰ ਏਨੀ ਤਰਜੀਹ ਨਹੀ ਦਿੱਤੀ ਜਿੰਨੀ ੳੁਹ ਗਰੀਬਾ ਦੇ ਨਾਲ ਜੁੜ ਕੇ ਰਹਿੰਦੇ ਸਨ। ਦਸਿਆ ਜਾ ਰਿਹਾ ਹੈ ਕਿ ਸਿਧੂ ਨੇ ਆਪਣੀ ਜਿੰਦਗੀ ਦੇ ਵਿਚ ਲੋਕਾ ਦਾ ਇੰਨਾ ਕ ਪਿਆਰ ਪਾਇਆ ਸੀ ਕਿ ਜਿਸ ਦਿਨ ਸਿੱਧੂ ਦਾ ਅੰਤਿਮ ਸੰ ਸਕਾ ਰ ਸੀ

ੳੁਸ ਦਿਨ ਬਚਿਆ ਤੋ ਲੈ ਕੇ ਬਜੁਰਗ ਵੀ ਰੋਏ ਕਿਓਂਕਿ ਕਿਸੇ ਦਾ ਪੁਤਰ ਬੁਰੀ ਤਰਾ ਦੇ ਮਾ ਰ ਕੇ ਸੁਟ ਦੇਣਾ ਕਿਸੇ ਲਈ ਵੀ ਅਸਹਿ ਹੈ। ਸਿੱਧੂ ਮੂਸੇਵਾਲੇ ਦੇ ਬਾਰੇ ਬੜੇ ਜਿਹੇ ਲੋਕਾ ਦੇ ਵਲੋ ਮਾੜਾ ਵੀ ਬੋਲਿਆ ਗਿਆ ਹੈ। ਕਲਾਕਾਰਾ ਦੇ ਵਲੋ ਜਾ ਨੌਜਵਾਨਾ ਦੇ ਵਲੋ ਥਾਪੀ ਮਾ ਰ ਕੇ ਟਰਿਬਿਊਟ ਕਰਿਆ ਜਾ ਰਿਹਾ ਹੈ।

ਪੰਜਾਬੀ ਸਿੰਗਰ ਸਿੰਗਾ ਦੇ ਵਲੋ ਵੀ ਬੋਲਿਆ ਗਿਆ ਕਿ ਸਾਨੂੰ ਲੋੜ ਹੈ ਜੋ ੳੁਹ ਸੋਚ ਰਖਣੀ ਪੈਣੀ ਹੈ। ਕਹਿਣਾ ਹੈ ਕਿ ਜਿਓਂਦੇ ਦੀ ਕਦਰ ਸਾਡੇ ਲੋਕ ਕਦਰ ਨਹੀ ਕਰਦੇ ੳੁਸ ਨੂੰ ਲੋਕ ਮਾ ੜਾ ਬੋੋਲਦੇ ਸਨ। ਜਦ ੳੁਹ ਚੋਣਾ ਦੇ ਵਿਚ ਹਾ ਰਿਆ ਸੀ ਤਾ ੳੁਸ ਦੇ ਨਾਲ ਜੁੜਿਆ ਕੀ ਕੁਝ ਇਹਨਾ ਲੋਕਾ ਨੇ ਨੀ ਕਰਿਆ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕੱ-ਢੀਆਂ ਗਾ-ਲ੍ਹਾਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.