ਦਸਿਆ ਜਾ ਰਿਹਾ ਹੈ ਕੁਝ ਦਿਨ ਪਹਿਲਾ ਪੰਜਾਬ ਦੇ ਸਿਹਤ ਮੰਤਰੀ ਦਾ ਦਰਜਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੂੰ ਸੋਂਪਿਆ ਜਾਂਦਾ ਹੈ ਜਿਨਾ ਦੇ ਵਲੋ ਅਜ ਫਰੀਦਕੋਟ ਵਿਖੇ ਪਹੁੰਚਿਆ ਜਾਂਦਾ ਹੈ। ਜਦ ਸਿਹਤ ਮੰਤਰੀ ਦੇ ਕੋਲੋ ਪੱਤਰਕਾਰਾ ਦੇ ਸਵਾਲ ਪੁਛੇ ਜਾਂਦੇ ਹਨ ਤਾ ੳੁਹ ਬੜੇ ਗਰਮ ਹੁੰਦੇ ਦਿਖਾਈ ਦਿੰਦੇ ਹਨ
ਕਿਓਂਕਿ ਜੋ ਵੀ ਸੀ ਨੂੰ ਬੈਡ ਤੇ ਲਿਟਾਇਆ ਜਾਂਦਾ ਹੈ ੳੁਹ ਮਾਮਲਾ ਥਮਣ ਦਾ ਨਾਮ ਨਹੀ ਲੈ ਰਿਹਾ। ਲਗਾਤਾਰ ਮੰਤਰੀ ਸਾਬ ਨੂੰ ਸਵਾਲ ਜਵਾਬ ਕਰੇ ਜਾ ਰਹੇ ਹਨ ਪਰ ਬੜੇ ਲੋਕ ਸਪੋਰਟ ਦੇ ਵਿਚ ਵੀ ਆਏ ਹਨ ਕਿਓਂਕਿ ਜਿਸ ਬੈਡ ਤੇ ਮਰੀਜਾ ਨੂੰ ਲਿਟਾਇਆ ਜਾਂਦਾ ਹੈ ੳੁਹਨਾ ਬੈਡਾ ਨੂੰ ੳੁਲੀ ਲਗੀ ਹੋਈ ਹੈ।
ਜਿਸ ਦੇ ਕਰਕੇ ਮੰਤਰੀ ਜੋੜਾਮਾਜਰਾ ਜਿਹੜਾ ਕਿ ਵੀ ਸੀ ਨੂੰ ਕਹਿੰਦਾ ਹੈ ਕਿ ਤੁਸੀ ਲੇਟਿਓ ਤਾ ੳੁਹ ਅਰਾਮ ਨਾਲ ਲੇਟ ਜਾਂਦੇ ਹਨ ਪਰ ਇਸ ਮੁਦੇ ਨੂੰ ਜਾਣ ਬੁਝ ਕੇ ਚੁਕਿਆ ਜਾ ਰਿਹਾ ਹੈ। ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਬਾਦ ਵੀ ਸੀ ਨੂੰ ਆਪਣੇ ਸਟਾਫ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈ ਗਿਆ।
ਸਿਹਤ ਮੰਤਰੀ ਲਗਾਤਾਰ ਸਰਕਾਰੀ ਹਸਪਤਾਲਾ ਦਾ ਦੌਰਾ ਕਰ ਰਹੇ ਹਨ ਸੀ। ਐਮ ਮਾਨ ਦੇ ਵਲੋ ਸਿਹਤ ਮੰਤਰੀ ਦੇ ਵਲੋ ਮਾਫੀ ਮੰਗ ਲਈ ਗਈ ਸੀ ਵੀ ਸੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਕਿਹਾ ਗਿਆ ਹੈ।
ਮੈਡੀਕਲ ਕਾਲਜ ਵਾਲਿਆ ਦੇ ਵਲੋ ਵੀ ਆਪਣੇ ਅਹੁਦੇ ਛੱਡਣ ਦੇ ਲਈ ਹਮਾਇਤ ਕੀਤੀ ਹੈ। ਸਰਕਾਰ ਦੇ ਵਲੋ ਇਸ ਗਲ ਨੂੰ ਸੰਭਾਲਣ ਦੇ ਲਈ ਸੀ ਐਮ ਮਾਨ ਨੇ ਖੁਦ ਵੀ ਸੀ ਬਾਰੇ ਬਿਆਨ ਦਿੱਤਾ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ