ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਕੀ ਹੋਇਆ ਦਿੱਲੀ ਏਅਰਪੋਰਟ ਤੇ ਜਦੋਂ ਇਕ ਅੰਮ੍ਰਿਤਧਾਰੀ ਸਿੰਘ ਦੀ ਕਿਰਪਾਨ ਤੋਂ ਡਰਦੇ ਹੋਏ ਪੁਲਸ ਵਾਲਿਆਂ ਨੂੰ ਦੋੜਨ ਦੇ ਲਈ ਰਾਹ ਨਹੀਂ ਲੱਭਿਆ। ਅੰਮ੍ਰਿਤਧਾਰੀ ਸਿੱਖਾਂ ਦੀ ਕਿਰਪਾਨ ਦਾ ਅਜਿਹਾ ਚਮਤਕਾਰ ਦੇਖ ਕੇ ਏਅਰਲਾਈਨ ਵਾਲੇ ਵੀ ਦੰਗ ਰਹਿ ਗਏ।
ਸਿੰਘ ਦੀ ਕਿਰਪਾਨ ਨੇ ਵੱਡੇ ਵੱਡੇ ਜਹਾਜ਼ਾਂ ਨੂੰ ਘੰਟਿਆਂ ਤੱਕ ਰੋਕੀ ਰੱਖਿਆ। ਕੀ ਹੋਇਆ ਜਿਹਾ ਜਾਣ ਵਾਲੀ ਦੀ ਇਸ ਵੀਡੀਓ ਦੇ ਵਿੱਚ ਜਸਪਾਲ ਸਿੰਘ ਜੋਗੀ ਜਲੰਧਰ ਦੇ ਰਹਿਣ ਵਾਲੇ ਨੇ ਉਨ੍ਹਾਂ ਆਪਣੇ ਜੀਵਨ ਦੀ ਇੱਕ ਚਮਤਕਾਰੀ ਘਟਨਾ ਦੁਨੀਆ ਦੇ ਸਾਹਮਣੇ ਰੱਖੀ। ਜਸਪਾਲ ਸਿੰਘ ਨੇ ਦੱਸਿਆ ਕਿ ਜਲੰਧਰ ਦਾ ਨਿਵਾਸੀ ਬਚਪਨ ਦੇ ਵਿੱਚ ਹੀ ਅੰਮ੍ਰਿਤਪਾਨ ਕਰ ਲਿਆ ਅਤੇ ਪੰਜਾਂ ਪਾਣੀਆਂ ਦਾ ਨਿੱਤ ਕਰਦਾ ਦੀ। ਪਰਮਾਤਮਾ ਤੇ ਪੂਰਨ ਵਿਸ਼ਵਾਸ ਰੱਖਣ ਵਾਲਾ ਮੈਂ ਸਿੱਖੀ ਨੂੰ ਆਪਣੇ ਰੋਮ ਰੋਮ ਦੇ ਵਿੱਚ ਵਸਾ ਬੈਠਾ। ਜਿੰਨੀ ਵੀ ਰਹਿਤ ਮਰਿਯਾਦਾ ਰੱਖੀ।
ਪਰ ਕਰਮਾਂ ਦਾ ਲਿਖਿਆ ਹੋਇਆ ਪਰਮਾਤਮਾ ਹੀ ਮਿਟ ਸਕਦਾ ਘਰ ਦੇ ਵਿਚ ਗ਼ਰੀਬੀ ਸੀ ਵਿਆਹ ਹੋ ਗਿਆ ਬੱਚੇ ਵੀ ਹੋ ਗਏ। ਪਰ ਮੈਂ ਅੱਜ ਵੀ ਇੱਕ ਫੈਕਟਰੀ ਵਿੱਚ ਮਜ਼ਦੂਰ ਹੀ ਸੀ। ਫਿਰ ਸਮੇਂ ਦੇ ਨਾਲ ਨਾਲ ਫੈਕਟਰੀ ਬੰਦ ਹੋਣ ਕਾਰਨ ਕੰਮ ਵੀ ਚਲਿਆ ਗਿਆ। ਕਦੇ ਕਦੇ ਦਿਹਾੜੀ ਮਿਲ ਜਾਂਦੀ ਸੀ। ਦੋ ਹਜਾਰ ਤਿੱਨ ਦੀ ਗੱਲ ਹੈ ਜਦੋਂ ਮੇਰੇ ਕੋਲ ਕੋਈ ਕੰਮ ਨਹੀਂ ਰਿਹਾ ਇੱਥੋਂ ਤਕ ਦਿਹਾੜੀ ਵੀ ਮਿਲਣੀ ਮੁਸ਼ਕਿਲ ਹੋ ਗਈ। ਘਰ ਦੇ ਵਿੱਚ ਬੱਚੇ ਪਾਲਣੇ ਔਖੇ ਸੀ।
ਮਹਿੰਗਾਈ ਵਧ ਰਹੀ ਸੀ।ਉਪਰੋਂ ਬੱਚਿਆਂ ਦੀ ਪੜ੍ਹਾਈ ਵੀ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਇਸੇ ਤਰ੍ਹਾਂ ਮੇਰੇ ਇੱਕ ਦੋਸਤ ਗੁਰਮੇਲ ਸਿੰਘ ਜੋ ਦੁਬਈ ਵਿੱਚ ਰਹਿੰਦਾ ਸੀ ਉਸ ਨੂੰ ਮੇਰੀ ਹਾਲਤ ਤੇ ਤਰਸ ਆਇਆ। ਬਾਕੀ ਰਹਿੰਦੀ ਜਾਣਕਰੀ ਇਵਡਿਓ ਵਿਚ ਦੇਖ ਸਕਦੇ ਹੋ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ | ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ