ਬੀਤੇ ਦਿਨ ਹੀ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹਿ ਰਹੀ ਹੈ ਜਿਸ ਦੇ ਵਿਚ ਤੁਸੀ ਦੇਖ ਸਕਦੇ ਆ ਕਿ ਇਕ ਔਰਤ ਜਿਸ ਦੇ ਵਲੋ ਲਾਈਵ ਆ ਕੇ ਆਪਣੀ ਖੁਦ ਕਸ਼ੀ ਨਾਲ ਜਾਨ ਦਿੱਤੀ ਹੈ ਜਿਸ ਦਾ ਘਰਵਾਲਾ ਲਾਈਵ ੳੁਸ ਨੂੰ ਗਾਲਾ ਕਢ ਰਿਹਾ ਹੈ। ਕਹਿਣਾ ਹੈ ਕਿ ੳੁਹ ਕੰਮ ਕਰ ਕਰ ਮ ਰ ਚੱਲਾ ਹੈ
ਪਤੀ ਦੇ ਵਲੋ ਬੜੀਆ ਗਾਲਾ ਵੀ ਕੱਢੀਆ ਜਾ ਰਹੀਆ ਹਨ। ਜਿਸ ਦਾ ਕਹਿਣਾ ਹੈ ਕਿ ੳੁਸ ਦਾ ਕਲ ਵੀ ਕੋਈ ਨਹੀ ਹੈ ਤੇ ਅਜ ਵੀ ਕੋਈ ਨਹੀ ਹੈ। ੳੁਹ ਹਰ ਰੋਜ ਇਹ ਮੌ ਤ ਮਰਦਾ ਹੈ ਪਤੀ ਕਹਿ ਰਿਹਾ ਹੈ ਕਿ ੳੁਸ ਨੂੰ ਅਹੋ ਜਿਹੀਆ ਕੁੜੀਆ ਨਹੀ ਚਾਹੀਦੀਆ। ੳੁਹ ਦਿਹਾੜੀਆ ਲਾ ਲਾ ਕੇ ਖਤਮ ਹੋ ਚੱਲਾ ਹੈ
ਸ਼ਰੇਆਮ ੳੁਸ ਦੇ ਵਲੋ ਗੰਦੀਆਂ ਗਾ ਲਾ ਕੱਢੀਆ ਜਾ ਰਹੀਆ ਹਨ। ਦਸਿਆ ਜਾ ਰਿਹਾ ਹੈ ਕਿ ਪਤੀ ਦਾ ਨਾਮ ਰਣਜੋਧ ਬੀਰ ਸਿੰਘ ਸੰਧੂ ਹੈ ਜਿਹੜਾ ਕਿ ਆਪਣੀ ਘਰਵਾਲੀ ਮਨਦੀਪ ਕੌਰ ਨੂੰ ਫੋਨ ਤੇ ਗਾਲਾ ਕੱਢੀਆ ਜਾ ਰਹੀਆ ਹਨ। ਇਹ ਸਾਰੀ ਰਿਕਾਰਡਿੰਗ ਪਤਨੀ ਦੇ ਵਲੋ ਫੇਸਬੁੱਕ ਤੇ ਲਾਈਵ ਹੋ ਕੇ ਪਾਈ ਗਈ ਹੈ
ਤੇ ਜਾਨ ਦਿੱਤੀ ਗਈ ਹੈ ਤੁਸੀ ਦੇਖ ਸਕਦੇ ਓ ਕਿ ਅਜ ਕਲ ਕੀ ਹੋ ਰਿਹਾ। ਪਤੀ ਕਹਿ ਰਿਹਾ ਹੈ ਕਿ ਪਹਿਲਾ ਤੇ ੳੁਹ ਕੰਮ ਕ ਰ ਕਰ ਮ ਰ ਰਿਹਾ ਹੈ। ਘਰ ਆ ਕੇ ਇਹ ਮੈਨੂੰ ਮਾ ਰ ਦੀਆਂ ਨੇ ਕਹਿੰਦਾ ਹੈ ਕਿ ੳੁਹਨੂੰ ਨਹੀ ਚਾਹੀਦੀਆਂ ੳੁਹਦੀਆ ਦੋ ਕੁੜੀਆ ਮੁੰਡਾ ਤਾ ਕਹਿੰਦਾ ਹੈ ਦੇ ਨਹੀ ਸਕਦੀ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ