Home / Uncategorized / ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਾ-ਪਰੀ ਅਜੀਬ ਘਟਨਾ..!

ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਾ-ਪਰੀ ਅਜੀਬ ਘਟਨਾ..!

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਹੁਣ ਕੁਝ ਦਿਨ ਪਹਿਲਾਂ ਹੋਲਾ ਮਹੱਲਾ ਲਗ ਗਿਆ ਹੈ ਹੋਲਾ ਮਹੱਲਾ ਸਿੱਖਾਂ ਦਾ ਬਹੁਤ ਹੀ ਵੱਡਾ ਤਿਉਹਾਰ ਹੈ ਹੋਲੇ ਮਹੱਲੇ ਦੇ ਦਿਨ ਲੱਖਾਂ ਸੰਗਤਾਂ ਆਨੰਦਪੁਰ ਸਾਹਿਬ ਜਾਂਦੀਆਂ ਹਨ ਇਸੇ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਹੋ ਜਾਂਦੀਆਂ ਹਨ ਹੁਣ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਇਕ ਬਹੁਤ ਹੀ ਗ਼ਰੀਬ ਸਿੱਖ ਜੋ ਕਿ ਅੱਖਾਂ ਤੋਂ ਅੰਨ੍ਹਾ ਸੀ ਉਹ ਆਪਣੇ ਪੁੱਤਰ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਗਿਆ

ਹੋਲੇ ਮਹੱਲੇ ਦਾ ਦਿਨ ਸੀ ਲੱਖਾਂ ਸੰਗਤਾਂ ਉੱਥੇ ਪਹੁੰਚੀਆਂ ਹੋਈਆਂ ਸਨ ਉਥੇ ਲੋਕ ਆਪੋ ਆਪਣੀਆਂ ਅਰਦਾਸਾਂ ਮੰਗ ਰਹੇ ਸਨ ਉਸ ਵਿਅਕਤੀ ਨੇ ਵੀ ਕਿਸਾਨਾਂ ਦੇ ਹੱਕ ਦੇ ਲਈ ਅਰਦਾਸ ਕੀਤੀ ਇਸ ਤੋਂ ਬਾਅਦ ਉਹ ਲੰਗਰ ਛਕਾ ਚਲੇ ਗਏ ਉਹ ਵਿਅਕਤੀ ਲੰਗਰ ਛਕ ਰਿਹਾ ਸੀ ਕਿ ਅਚਾਨਕ ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਸ ਨੂੰ ਕੁਝ ਹੋ ਰਿਹਾ ਹੈ ਪੁੱਤਰ ਬਹੁਤ ਫਿਕਰ ਚ ਪੈ ਗਿਆ ਇਸ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਉਸ ਵਿਅਕਤੀ ਨੇ ਕਿਹਾ ਕਿ ਮੈਂ ਤੈਨੂੰ ਸਾਫ ਸਾਫ ਦੇਖ ਸਕਦਾ ਹਾਂ ਉਸ ਦੇ ਪੁੱਤਰ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ

ਫੇਰ ਉਸ ਨੇ ਕਿਹਾ ਕਿ ਮੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਹੈ ਮੈਂ ਤੈਨੂੰ ਸਾਫ ਦੇਖ ਸਕਦਾ ਹੈ ਇਹ ਸੁਣ ਕੇ ਪੁੱਤਰ ਨੂੰ ਬਹੁਤ ਖ਼ੁਸ਼ੀ ਚੜ੍ਹ ਗਈ ਉਸ ਨੇ ਸਾਰੇ ਰੌਲਾ ਪਾ ਦਿੱਤਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਉਸ ਦੀ ਅਰਦਾਸ ਪੂਰੀ ਹੋ ਗਈ ਹੈ ਇਹ ਸੁਣ ਕੇ ਲੋਕ ਬਹੁਤ ਹੈਰਾਨ ਹੋਏ ਅਤੇ ਗੁਰੂ ਸਾਹਿਬ ਅੱਗੇ ਨਤਮਸਤਕ ਹੋਣ ਲੱਗੇ ਲੋਕਾਂ ਦੇ ਵਿਚ ਸ਼ਰਧਾ ਹੋਰ ਵੀ ਭਾਰੂ ਪੈ ਗਈ ਇਸ ਤੋਂ ਬਾਅਦ ਉਹ ਦੁਬਾਰਾ ਫੇਰ ਸ਼ੁਕਰਾਨਾ ਅਤੇ ਕਿਸਾਨਾਂ ਦੀ ਅਰਦਾਸ ਕਰ ਕੇ ਪਿੰਡ ਚਲੇ ਗਏ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਆਂਡੇ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *