Home / ਵਾਇਰਲ / ਪਿਆਰ ਵਿਚ ਅੰਨ੍ਹੀ ਕੁੜੀ ਨੇ..!

ਪਿਆਰ ਵਿਚ ਅੰਨ੍ਹੀ ਕੁੜੀ ਨੇ..!

ਇੱਕ ਲੜਕੀ ਨੂੰ ਉਸਦੀ ਮਾਂ ਅੱਖਾਂ ਦੇ ਡਾਕਟਰ ਕੋਲ ਲੈ ਕੇ ਗਈ, ਕਿਹਾ: ਮੇਰੀ ਇਹ ਧੀ, ਨਾਂ ਇਹ ਕੁਝ ਵੇਖਦੀ ਹੈ , ਨਾਂ ਇਸਨੂੰ ਕੁਝ ਦਿਸਦਾ ਹੈ | ਡਾਕਟਰ ਨੇ ਜਾਂਚ ਕਰਕੇ ਕਿਹਾ : ਅੱਖਾਂ ਪੂਰੀ ਤਰਾਂ ਠੀਕ ਹਨ ਮਾਂ ਨੇਂ ਕਿਹਾ : ਜੇ ਅੱਖਾਂ ਠੀਕ ਹਨ ਤਾਂ ਇਸਨੂੰ ਕੁਝ ਦਿਸਦਾ ਕਿਉ ਨਹੀ ? ਡਾਕਟਰ ਨੇਂ ਕਿਹਾ : ਵਿਗਿਆਨਕ ਪਖੋਂ ਅੱਖਾਂ ਠੀਕ ਹਨ , ਮਾਨਸਿਕ ਪਖੋ ਇਹ ਜੋਤ ਹੀਨ ਹੈ

ਦੱਸਦੀ ਹੈ ਕਿਸੇ ਨਾਲ ਪਿਆਰ ਹੋ ਗਿਆ ਸੀ , ਉਹ ਪਿਆਰ ਜਿਹੜਾ ਜ਼ਿਦਗੀ ਵਿੱਚ ਕਿਸੇ ਨਾਲ ਇੱਕ ਵਾਰ ਹੀ ਹੁੰਦਾ ਹੈ ਜਿਸ ਵਿੱਚ ਪ੍ਰੇਮੀ ਤੋ ਸਿਵਾਏ ਕੁਝ ਚੰਗਾ ਨਹੀ ਲੱਗਦਾ, ਕੁਝ ਨਹੀ ਦਿਸਦਾ ਪਰ ਪਰਿਵਾਰ ਨੇ ਇਸਦਾ ਆਪਣੇ ਪ੍ਰੇਮੀ ਨਾਲ ਮਿਲਣਾ ਬੰਦ ਕਰ ਦਿੱਤਾ ਅਤੇ ਇਸਨੂੰ ਲੰਮ੍ਹਾ ਅਰਸਾ ਇੱਕ ਹਨੇਰੇ ਕਮਰੇ ਵਿੱਚ ਬੰਦ ਰਖਿਆ ਗਿਆ ਸੀ ਇਹ ਕਹਿੰਦੀ ਹੈ ਕਿ ਇਸਨੇ ਆਪਣੇ ਪ੍ਰੇਮੀ ਨੂੰ ਆਪਣੇ ਅੰਦਰ ਵਸਾ ਲਿਆ ਹੈ

ਇਸ ਵਿੱਚ ਉਸ ਤੋ ਸਿਵਾਏ ਕਿਸੇ ਹੋਰ ਨੂੰ , ਕਿਸੇ ਚੀਜ਼ ਨੂੰ ਵੇਖਣ ਦੀ ਇੱਛਾ ਹੀ ਨਹੀ ਰਹੀ | ਇਸ ਦੀਆਂ ਅੱਖਾਂ ਨੇਂ ਖੁਦ ਕੁਸ਼ੀ ਕਰ ਲਈ ਹੈ |
ਇਹ ਆਪ ਭਾਵੇਂ ਜਿਊਂਦੀ ਹੈ ਪਰ ਇਸਦੀਆਂ ਅੱਖਾਂ ਮਰ ਗਈਆਂ ਹਨ ਸੋ ਦੋਸਤੋ ਇਹ ਆਮ ਵਰਤਾਰਾ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਪਹਿਲ ਹਮੇਸ਼ਾ ਆਪਣੇ ਪਰਿਵਾਰ ਨੂੰ ਦੇਣ ਤਾਂ ਕਿ ਮਾਂ ਪਿਓ ਥੋਡੇ ਤੋਂ ਕਦੇ ਵੀ ਨਾਰਾਜ਼ ਨਾ ਹੋਣ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *