Home / ਵਾਇਰਲ / ਅੰਮ੍ਰਿਤਸਰ ਵਿਚ ਵਾਪਰੀ ਅਜੀਬ ਘਟਨਾ..!

ਅੰਮ੍ਰਿਤਸਰ ਵਿਚ ਵਾਪਰੀ ਅਜੀਬ ਘਟਨਾ..!

ਆਪ ਅਕਸਰ ਅਜਿਹੀਆਂ ਘਟਨਾਵਾਂ ਸੁਣੀਆਂ ਹਨ ਹੋਣਗੀਆਂ ਜਿਸਦੇ ਵਿੱਚ ਮਰਿਆ ਵਿਅਕਤੀ ਉੱਠ ਜਾਂਦਾ ਹੈ ਜਾਂ ਸੋ ਜਦੋਂ ਸ਼ਮਸ਼ਾਨਘਾਟ ਲੈ ਕੇ ਜਾਂਦੇ ਹਨ ਤਾਂ ਉਹ ਰਸਤੇ ਵਿਚ ਹੀ ਜਾਗ ਪੈਂਦਾ ਹੈ ਆਪਾਂ ਅਜਿਹਾ ਹੁੰਦਾ ਬਹੁਤ ਵਾਰ ਦੇਖਿਆ ਹੋਵੇਗਾ ਪਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਲਾਗੀ ਹੀ ਹੋਇਆ ਉੱਥੇ ਮਰਦੇ ਨੂੰ ਅੱਗ ਵੀ ਲੱਗ ਚੁੱਕੀ ਸੀ ਪਰ ਇਸ ਤੋਂ ਬਾਅਦ ਜੋ ਕੁਝ ਹੋਇਆ ਉਸ ਨੇ ਸਭ ਪਾਸੇ ਹਲ ਚਲ ਮਚਾ ਦਿੱਤੀ ਸੀ ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਸੁਖਵੰਤ ਸਿੰਘ ਦੇ ਨਾਲ ਇਹ ਘਟਨਾ ਵਾਪਰੀ

ਉਨ੍ਹਾਂ ਦੱਸਿਆ ਕਿ ਉਸਦੇ ਪਿਤਾ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਇਕ ਦਿਨ ਦੇ ਅੰਦਰ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਫੇਰ ਉਸ ਨੇ ਇਸ ਘਟਨਾ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੱਤਾ ਉਹ ਬਹੁਤ ਦੁਖੀ ਸੀ ਉਸ ਨੂੰ ਸ਼ਮਸ਼ਾਨਘਾਟ ਲੈ ਜਾ ਰਹੇ ਸਨ ਇਸ ਤੋਂ ਬਾਅਦ ਉਨ੍ਹਾਂ ਨੇ ਸਾਰੀ ਕਿਰਿਆ ਕਰ ਕੇ ਸਰੀਰ ਨੂੰ ਅੱ ਗ ਦੇ ਹਵਾਲੇ ਕਰ ਦਿੱਤਾ ਲੋਕ ਘਰਾਂ ਨੂੰ ਮੁੜਨ ਲੱਗੇ ਸੀ ਪਰ ਅਚਾਨਕ ਹੀ ਉੱਥੇ ਕੁਝ ਅਜਿਹਾ ਹੋਇਆ ਕਿ ਸਾਰੇ ਪਾਸੇ ਭਗਦੜ ਮੱ ਚ ਗਈ

ਇਸ ਤੋਂ ਬਾਅਦ ਹੋਇਆ ਇਹ ਸੀ ਕਿ ਉਸ ਦੇ ਪਿਤਾ ਉੱਠ ਕੇ ਬੈਠ ਗਏ ਸਾਰੇ ਪਾਸੇ ਭਗ ਦੜ ਮੱ ਚ ਗਈ ਅੱ ਗ ਦੀ ਇੱਕ ਚੰਗਿਆੜੀ ਕੱਪੜਿਆਂ ਦੇ ਉੱਪਰ ਡਿੱਗ ਗਈ ਕੁਝ ਕੱਪੜਿਆਂ ਨੂੰ ਵੀ ਅੱਗ ਲੱਗ ਗਈ ਮੈਂ ਸੋਚ ਰਿਹਾ ਸੀ ਕਿ ਮੈਂ ਆਪਣੇ ਪਿਤਾ ਨੂੰ ਕਦੇ ਜਿਊਂਦਿਆਂ ਅੱ ਗ ਦੇ ਹਵਾਲੇ ਨਾ ਕਰ ਦਿੱਤਾ ਹੋਵੇ ਮੈਂ ਬਹੁਤ ਜ਼ਿਆਦਾ ਉਲਝਣ ਵਿੱਚ ਪੈ ਗਿਆ ਸੀ ਮੈਂ ਰੋ ਰਿਹਾ ਸੀ ਇਸ ਤੋਂ ਅੱਗੇ ਦੁਕਾਨ ਹੇਠਾਂ ਦਿੱਤੀ ਵੀਡੀਓ ਦੇ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *