Home / ਵਾਇਰਲ / ਨਿਹੰਗ ਸਿੰਘ ਨੇ ਕਾਬੂ ਕੀਤੀ ਇੱਛਾਧਾਰੀ ਸੱਪਣੀ ਤੇ ਫ਼ਿਰ..!

ਨਿਹੰਗ ਸਿੰਘ ਨੇ ਕਾਬੂ ਕੀਤੀ ਇੱਛਾਧਾਰੀ ਸੱਪਣੀ ਤੇ ਫ਼ਿਰ..!

ਗੁਰਬਾਣੀ ਮੁਤਾਬਕ ਚੁਰਾਸੀ ਲੱਖ ਜੂਨਾਂ ਹਨ ਜਿਨ੍ਹਾਂ ਵਿਚੋਂ ਕਰੀਬ ਦੋ ਤਿੰਨ ਲਾਖੀ ਕਿਸਮਾਂ ਹੀ ਹੋਂਦ ਵਿੱਚ ਆਈਆਂ ਹਨ ਬਾਕੀ ਕਈ ਲੱਖਾਂ ਜੂਨੀਆਂ ਤੋਂ ਅੱਜ ਤਕ ਵਿਗਿਆਨ ਦੂਰ ਹੈ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਿਥਵੀ ਇੱਕ ਅਜੂਨੀ ਹੈ ਜਿਸਨੂੰ ਵਿਗਿਆਨ ਨਹੀਂ ਮੰਨਦਾ ਇੱਛਾਧਾਰੀ ਨਾਗ ਦਿਆਂ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਜੋ ਆਮ ਹੀ ਦਿਖਾਈਆਂ ਜਾਂਦੀਆਂ ਹਨ ਪਰ ਅਸਲ ਸੱਚ ਕੁਝ ਹੋਰ ਹੁੰਦਾ ਹੈ

ਕਿਹਾ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਆਨੰਦਪੁਰ ਸਾਹਿਬ ਤੋਂ ਇੱਕ ਜਥਾ ਵਾਪਸ ਆ ਰਿਹਾ ਸੀ ਰਸਤੇ ਵਿਚ ਨਿਹੰਗ ਸਿੰਘਾਂ ਨੇ ਕਥਾ ਆਪਣਾ ਡੇਰਾ ਪਾ ਲਿਆ ਉੱਥੇ ਇੱਕ ਖੂਹ ਸੀ ਉਥੇ ਪਿੰਡ ਦੇ ਲੋਕ ਉਨ੍ਹਾਂ ਦੀ ਸੇਵਾ ਕਰਨ ਲਈ ਆਏ ਇੱਥੇ ਇਕ ਵੱਡੇ ਸਾਰੇ ਕੱਦ ਦਾ ਨਿਹੰਗ ਸਿੰਘ ਤੰਬੂ ਲਗਾ ਰਿਹਾ ਸੀ ਉਸ ਦੀਆਂ ਅੱਖਾਂ ਬਿਲਕੁਲ ਸੱਪ ਦੇ ਵਾਂਗ ਸੀ ਅਸਲ ਵਿਚ ਉਹ ਇੱਛਾਧਾਰੀ ਨਾਗ ਹੀ ਸੀ

ਉਹ ਨਿਹੰਗ ਸਿੰਘ ਦਾ ਰੂਪ ਧਾਰ ਕੇ ਸਿੱਖਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਸੀ ਇਕ ਦਿਨ ਇਕ ਨਿਹੰਗ ਸਿੰਘ ਇਸ਼ਨਾਨ ਕਰਨ ਲਈ ਜਾ ਰਿਹਾ ਸੀ ਤਾਂ ਉਸ ਰਸਤੇ ਵਿੱਚ ਉਸ ਨੂੰ ਸੱਪ ਦੇਖਿਆ ਉਹ ਸੱਪ ਨੂੰ ਮਾਰਨ ਹੀ ਲੱਗਿਆ ਸੀ ਕਿ ਉਹ ਨਿਹੰਗ ਸਿੰਘ ਬਣ ਗਿਆ ਉਹ ਕਹਿਣ ਲੱਗਿਆ ਕਿ ਤੁਸੀਂ ਮੇਰਾ ਭੇਜੇ ਜਾ ਚੁੱਕੇ ਹੋ ਤੁਹਾਡੇ ਅੱਗੇ ਬੇਨਤੀ ਹੈ ਕਿ ਇਹ ਕਿਸੇ ਨੂੰ ਵੀ ਨਾ ਦੱਸਿਆ ਇਸ ਤੋਂ ਅੱਗੇ ਦੀ ਕਹਾਣੀ ਹੇਠਾਂ ਵੀਡਿਓ ਵਿੱਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *