Home / ਵਾਇਰਲ / ਡਾਕਟਰ ਦੇ ਨਾਲ ਵਾਪਰੀ ਅਨੋਖੀ ਘਟਨਾ..!

ਡਾਕਟਰ ਦੇ ਨਾਲ ਵਾਪਰੀ ਅਨੋਖੀ ਘਟਨਾ..!

ਅੱਜ ਦੀ ਸੱਚੀ ਘਟਨਾ ਦਿੱਲੀ ਦੇ ਰਹਿਣ ਵਾਲੇ ਰੋਹਿਤ ਨਾਮ ਦੇ ਵਿਅਕਤੀ ਦੀ ਹੈ ਜੋ ਕਿ ਇਕ ਵੱਡੇ ਹਸਪਤਾਲ ਵਿੱਚ ਕੰਮ ਕਰਦਾ ਸੀ ਉਹ ਪੋਸਟਮਾਰਟਮਾਂ ਮਹਿਕਮੇ ਦਾ ਹੈੱਡ ਸੀ ਉਸ ਨੂੰ ਕੰਮ ਕਰਦ ਦਾ ਸਾਲ ਹੋ ਗਏ ਸੀ ਅਤੇ ਉਸ ਨੇ ਸੈਂਕੜੇ ਹੀ ਲਾ ਸ਼ਾਂ ਦੇ ਪੋਸਟ ਮਾਰਟਮ ਕੀਤੇ ਸਨ ਹਸਪਤਾਲ ਦੇ ਵਿੱਚ ਹੀ ਰਹਿਣ ਵਾਲੇ ਇਕ ਅਦਿੱਤਿਆ ਦੇ ਨਾਲ ਉਸ ਦੀ ਦੋਸਤੀ ਹੋ ਗਈ ਉਹ ਅਕਸਰ ਉਸ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਲੈਂਦਾ ਸੀ

ਇਕ ਦਿਨ ਰੋਹਿਤ ਆਪਣੇ ਘਰ ਬੈਠਾ ਸੀ ਉਸ ਨੂੰ ਦਿੱਤਿਆਂ ਦਾ ਫੋਨ ਆਇਆ ਕਿ ਮੇਰੇ ਨਾਲ ਇੱਕ ਵਿਸ਼ਾਲ ਨਾਂ ਦਾ ਮੁੰਡਾ ਕੰਮ ਕਰਦਾ ਹੈ ਮੈਂ ਉਸ ਨੂੰ ਪਸੰਦ ਨਹੀਂ ਕਰਦਾ ਆਪਾਂ ਉਸ ਨੂੰ ਇੱਥੋਂ ਭਜਾਉਣਾ ਹੈ ਰੋਹਿਤ ਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਉਸ ਨੂੰ ਮੈਂ ਆਪ ਹੀ ਦੇਖ ਲਵਾਂਗਾ ਤੁਸੀਂ ਬਸ ਕੱਲ੍ਹ ਨੂੰ ਉਸ ਨੂੰ ਮੇਰੇ ਕੋਲ ਭੇਜ ਦੇਣਾ ਅਗਲੇ ਦਿਨ ਜਦੋਂ ਰੋਹਿਤ ਹਸਪਤਾਲ ਦੇ ਵਿਚ ਗਿਆ ਦੱਤ ਨੇ ਉੱਥੇ ਉਸਨੇ ਇੱਕ ਨੌਜਵਾਨ ਮੁੰਡਾ ਦੇਖਿਆ ਉਸ ਨੇ ਪੁੱਛਿਆ ਕਿ ਤੂੰ ਵਿਸ਼ਾਲ ਹੀ ਹੈ ਤਾਂ ਉਸ ਨੇ ਹਾਰ ਦੇ ਨਾਲ ਸਹਿਮਤੀ ਦੇ ਦਿੱਤੀ

ਇਸ ਤੋਂ ਬਾਅਦ ਉਸ ਨੇ ਪੁੱਛਿਆ ਕਿ ਤੋਂ ਪੋਸਟਮਾਰਟਮ ਵੇਲੇ ਬਿਲਕੁਲ ਵੀ ਨਹੀਂ ਘਬਰਾਉਣਾ ਵਿਸ਼ਾਲ ਨੇ ਕਹਿ ਦਿੱਤਾ ਕਿ ਜੇਕਰ ਤੁਸੀਂ ਕਿਸੇ ਦਾ ਪੋਸਟ ਮਾਰਟਮ ਕਰਦੇ ਹੋ ਤਾਂ ਇਸ ਤੋਂ ਬਾਅਦ ਉਸ ਦੀਆਂ ਆਤਮਾਵਾਂ ਕੀਤੇ ਜਾਂਦੀਆਂ ਹਨ ਤਾਂ ਰੋਹਿਤ ਨੇ ਕਿਹਾ ਕਿ ਫ਼ਜ਼ੂਲ ਦੀਆਂ ਗੱਲਾਂ ਨਾ ਕਰੋ ਅਜਿਹਾ ਕੁਝ ਵੀ ਨਹੀਂ ਹੁੰਦਾ ਇਸ ਤੋਂ ਅੱਗੇ ਦੀ ਕਹਾਣੀ ਹੇਠ ਦਿੱਤੀ ਵੀਡੀਓ ਦੇ ਵਿਚ ਵੀਡੀਓਜ਼ ਦੇ ਵਿੱਚ ਦੇਖੋ। ਇਸ ਤੋਂ ਅੱਗੇ ਦੀ ਕਹਾਣੀ ਹੇਠਾਂ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *