Home / ਤਾਜਾ ਖਬਰਾ / ਠਰਕੀ ਚਾਚੇ ਦੀ ਇਹ ਵੀਡੀਓ ਜਰੂਰ ਦੇਖੋ !

ਠਰਕੀ ਚਾਚੇ ਦੀ ਇਹ ਵੀਡੀਓ ਜਰੂਰ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦਿਖਾਉਣ ਜਾ ਰਹੇ ਹਨ ਜੋ ਕਿ ਇਕ ਵਿਅਕਤੀ ਦੀ ਹੈ ਜਿਸ ਨੂੰ ਠਰਕੀ ਚਾਚੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਪਿੰਡ ਦੇ ਵਿੱਚ ਅਕਸਰ ਆਪਣੀਆਂ ਇਨ੍ਹਾਂ ਗੱਲਾਂ ਦੇ ਕਰਕੇ ਬਹੁਤ ਮਸ਼ਹੂਰ ਹੈ ਵੀਡੀਓ ਦੇ ਸ਼ੁਰੂ ਵਿੱਚ ਇੱਕ ਔਰਤ ਉਸ ਨੂੰ ਕਹਿੰਦੀ ਹੈ ਕਿ ਚਾਚਾ ਤੇਰੀ ਚਾਹ ਬਣਾ ਕੇ ਰੱਖੀ ਹੋਈ ਹੈ ਉਹ ਪੀ ਲੈ ਫੇਰ ਉਹ ਕਹਿੰਦਾ ਹੈ ਕਿ ਤੂੰ ਮੈਨੂੰ ਚਾਚਾ ਨਾ ਕਿਹਾ ਪਰ ਮੈਂ ਤਾਂ ਹਾਲੇ ਜਵਾਨ ਹਾਂ

ਇਹ ਤਾਂ ਹੋਈ ਥੋੜ੍ਹੇ ਜਿਹੇ ਧੌਲੇ ਮੂੰਹ ਦੇ ਉਪਰ ਆ ਗਏ ਸਨ ਫਿਰ ਇਸ ਤੋਂ ਬਾਅਦ ਉਹ ਹੱਸਦਾ ਹੱਸਦਾ ਚਾਹ ਪੀਣ ਚਲਾ ਜਾਂਦਾ ਹੈ ਫਿਰ ਇਸ ਤੋਂ ਬਾਅਦ ਇਕ ਮੁੰਡਾ ਉੱਥੇ ਆਉਂਦਾ ਹੈ ਉਸ ਨੂੰ ਬਾਬਾ ਕਹਿ ਦਿੰਦਾ ਹੈ ਉਹ ਫੇਰ ਗੁੱਸੇ ਵਿਚ ਆ ਜਾਂਦਾ ਹੈ ਕਿ ਤੂੰ ਮੈਨੂੰ ਬਾਬਾ ਨਾ ਕਹਿ ਕਰ ਤੂੰ ਮੇਰਾ ਨਾਮ ਲੈ ਲੈ ਕਰ ਇਸੇ ਤਰ੍ਹਾਂ ਉਸ ਦੇ ਟਰੱਕ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਹਨ

ਜੋ ਤੁਸੀਂ ਹੇਠ ਦਿੱਤੀ ਵੀਡੀਓ ਦੇ ਵਿਚ ਦੇਖ ਸਕਦੇ ਹੋ ਇਹ ਪੂਰੀ ਕਹਾਣੀ ਹੈ। ਇਸ ਤਰ੍ਹਾਂ ਉਹ ਆਪਸ ਦੇ ਵਿਚ ਕੁੱਝ ਸਮਾਂ ਬਹਿਸ ਕਰਦੇ ਰਹਿੰਦੇ ਹਨ। ਇੱਕ ਹੋਰ ਮੁੰਡਾ ਉੱਥੇ ਆ ਜਾਦਾ ਹੈ। ਉਹ ਵੀ ਉਹਨਾਂ ਨੂੰ ਇਹੀ ਗੱਲ ਕਹਿ ਦਿੰਦਾ ਹੈ। ਫ਼ਿਰ ਉਹ ਔਰਤ ਪੁੱਛਦੀ ਹੈ ਕਿ ਤੂੰ ਜੇਕਰ ਬਹੁਤ ਔ ਖਾ ਤਾਂ ਤੇਰਾ ਵਿਆਹ ਕਰਵਾ ਦਿੰਦੇ ਹਾਂ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *