Home / ਤਾਜਾ ਖਬਰਾ / ਇਹ ਕੁੱਤਾ ਤੇ ਤੋਤਾ ਰੋ-ਰੋ ਕੇ ਵਾਹਿਗੁਰੂ ਸਿਮਰਨ ਕਰਦੇ ਹਨ

ਇਹ ਕੁੱਤਾ ਤੇ ਤੋਤਾ ਰੋ-ਰੋ ਕੇ ਵਾਹਿਗੁਰੂ ਸਿਮਰਨ ਕਰਦੇ ਹਨ

ਪਰਮਾਤਮਾ ਦੀ ਬਣਾਈ ਚੀਜ਼ ਜਾਂ ਪ੍ਰਮਾਤਮਾ ਵੱਲੋਂ ਕੀਤੀ ਕਿ ਸਾਜਣਾ ਦਾ ਕੋਈ ਵੀ ਅਨੁਮਾਨ ਨਹੀਂ ਲਗਾ ਸਕਦਾ ਕੋਈ ਵੀ ਵਿਅਕਤੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹ ਕੁਦਰਤ ਵਲੋਂ ਸਾਜੀ ਗਈ ਧਰਤੀ ਉੱਤੇ ਸਭ ਕੁਝ ਜਾਣਦਾ ਹੋਵੇ ਅੱਜ ਤਕ ਵਿਗਿਆਨਕਾਂ ਨੇ ਐਨੀ ਖੋਜ ਕੀਤੀ ਹੋਈ ਹੈ

ਪਰ ਫੇਰ ਵੀ ਉਹ ਇਹ ਦਾਅਵਾ ਨਹੀਂ ਕਰ ਸਕਦੇ ਕਿ ਉਹ ਕਹਿ ਦੇਣ ਕਿ ਸ੍ਰਿਸ਼ਟੀ ਨੂੰ ਪੂਰੀ ਤਰ੍ਹਾਂ ਸਮਝਿਆ ਗਿਆ ਹੈ ਕੋਈ ਕਲਾ ਪਰਮਾਤਮਾ ਦੀਆਂ ਅਸਚਰਜ ਘਟਨਾਵਾਂ ਨੂੰ ਨਹੀਂ ਸਮਝ ਸਕਦੀ

ਇਸ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਆਪ ਜੀ ਦੇ ਸਨਮੁਖ ਲੈ ਕੇ ਆਏ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਹੇਠਾਂ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਗੁਰਬਾਣੀ ਦੇ ਅਨੁਸਾਰ ਹਰ ਵਿਅਕਤੀ ਪੁਨਰ ਜਨਮ ਲੈਂਦਾ ਹੈ ਪੁਰਾਤਨ ਵੇਦਾਂ ਅਨੁਸਾਰ ਵਿਅਕਤੀ ਨੂੰ ਤਿੰਨ ਭਾਗਾਂ ਵਿਚ ਮੰਨਿਆ ਗਿਆ ਹੈ ਪਹਿਲੇ ਸਾਧੂ ਸੰਤ ਦੂਸਰੇ ਜੋ ਚੰਗੇ ਵੀ ਹਨ ਪਰ ਮਾੜੇ ਵੀ ਕੰਮ ਕਰਦੇ ਹਨ ਤੀਸਰੇ ਵਿਅਕਤੀ ਹਨ ਜੋ ਕੇਵਲ ਪਾ ਪ ਹੀ ਕਰਦੇ ਹਨ

ਫੇਰ ਜੋ ਵਿਅਕਤੀ ਜੂਨਾਂ ਦੇ ਵਿੱਚ ਪੈਂਦੇ ਹਨ ਉਹ ਕੌਣ ਹਨ ਉਹ ਇਹ ਵਿਅਕਤੀ ਹਨ ਜੋ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਗਲ ਤ ਕਾਰਜ ਕਰਦੇ ਹਨ ਉਨ੍ਹਾਂ ਨੂੰ ਜੂਨ ਵਿੱਚ ਭਟਕਣਾ ਪੈਂਦਾ ਹੈ। ਇਸ ਤੋਂ ਬਾਅਦ ਹੋਰ ਵੀ ਬਹੁਤ ਕੁੱਝ ਵਾਪਰਦਾ ਹੈ। ਇਸ ਬਾਰੇ ਪੂਰੀ ਜਾਣਕਾਰੀ ਦੇਖਣ ਲਈ ਹੇਠਾਂ ਦਿੱਤੀ ਵੀਡੀਓ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ,

ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *