New Post 3642

ਦੋਸਤੋ ਅੱਜ ਅਸੀ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਜਿਸਦੇ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਇੱਕ ਗ਼ਲਤ ਗਿਆਨ ਦੇ ਨਾਲ ਉਸਦਾ ਸਿੱਟਾ ਕੀ ਨਿਕਲ ਸਕਦਾ ਹੈ ਇਹ ਕਹਾਣੀ ਇੱਕ ਕੁੜੀ ਦੀ ਹੈ ਜੋ ਕਿ ਸਕੂਲ ਦੇ ਵਿਚ ਪੜ੍ਹਦੀ ਸੀ ਉਮਰ ਹਾਲੇ ਛੋਟੀ ਹੀ ਸੀ ਉਸ ਨੂੰ ਕੋਈ ਦੁਨੀਆਂਦਾਰੀ ਦੀ ਬਹੁਤੀ ਸਮਝ ਨਹੀਂ ਸੀ ਉਹ ਜਦੋਂ ਸਕੂਲ ਜਾਂ ਟਿਊਸ਼ਨਾਂ ਜਾਂਦੀ ਤਾਂ ਰਸਤੇ ਵਿੱਚ ਅਕਸਰ ਉਸ ਨੂੰ ਇੱਕ ਮੁੰਡਾ ਤੱਕਦਾ ਰਹਿੰਦਾ ਸੀ ਪਹਿਲਾਂ ਤਾਂ ਉਹ ਮੁੰਡੇ ਨੂੰ ਇਗਨੋਰ ਕਰਦੀ ਰਹੀ ਪਰ ਹੁਣ ਹੌਲੀ ਹੌਲੀ ਉਸ ਮੁੰਡੇ ਦੇ ਵੱਲ ਉਸਦਾ ਝੁਕਾਅ ਹੋ ਗਿਆ

ਮੁੰਡੇ ਨੇ ਇੱਕ ਦਿਨ ਉਸ ਨੂੰ ਆਪਣਾ ਨੰਬਰ ਲੈ ਕੇ ਦਿੱਤਾ ਕੁੜੀ ਨੇ ਨੰਬਰ ਫੜ ਲਿਆ ਅਤੇ ਘਰ ਚਲੀ ਗਈ ਪਰ ਉਸ ਦੇ ਕੋਲ ਫੋਨ ਨਹੀਂ ਸੀ ਉਸ ਨੇ ਆਪਣੀ ਮਾਂ ਦੇ ਫ਼ੋਨ ਤੋਂ ਹੀ ਲਗਾ ਲਿਆ ਪਰ ਫੇਰ ਉਸ ਨੇ ਸਕੂਲ ਅਤੇ ਪੜ੍ਹਾਈ ਦਾ ਬਹਾਨਾ ਲਗਾ ਕੇ ਆਪਣੇ ਮੰਮੀ ਤੋਂ ਫੋਨ ਦੀ ਮੰਗ ਕੀਤੀ ਅਤੇ ਉਸਦੇ ਪਿਤਾ ਨੇ ਫੋਨ ਲਿਆ ਕੇ ਦੇ ਦਿੱਤਾ ਹਾਲਾਂਕਿ ਉਹ ਇਸ ਗੱਲ ਤੋਂ ਖੁਸ਼ ਨਹੀਂ ਸੀ ਹੁਣ ਕੁੜੀ ਆਪਣੇ ਦੋਸਤ ਦੇ ਨਾਲ ਫੋਨ ਤੇ ਲੱਗੀ ਰਹਿੰਦੀ

ਇਕ ਦਿਨ ਮੁੰਡੇ ਨੇ ਉਸ ਨੂੰ ਇਕ ਗਲੀ ਦੇ ਵਿੱਚ ਸੱਦ ਲਿਆ ਅਤੇ ਉਸ ਦੇ ਨਾਲ ਪਿਆਰ ਕੀਤਾ ਉਸ ਨੇ ਇਹ ਗੱਲ ਇਕ ਆਪਣੇ ਦੋਸਤ ਤੋਂ ਪੁੱਛਿਆ ਕਿ ਜੇਕਰ ਕੋਈ ਮੁੰਡਾ ਕੁੜੀ ਨੂੰ ਪੇਸ਼ ਕਰ ਦੇਵੇ ਤਾਂ ਉਸਦੇ ਨਾਲ ਕੀ ਹੋ ਜਾਂਦਾ ਹੈ ਉਸ ਕੁੜੀ ਨੇ ਕਹਿ ਦਿੱਤਾ ਕਿ ਕੁੜੀ ਪ੍ਰੈ ਗਨਟ ਹੋ ਜਾਂਦੀ ਹੈ ਕੁੜੀ ਨੇ ਸੋਚਿਆ ਕਿ ਹੁਣ ਉਹ ਆਪਣੇ ਘਰ ਕੀ ਮੂੰਹ ਦਿਖਾਵੇਗਾ ਉਸਨੂੰ ਨਹੀਂ ਪਤਾ ਸੀ ਕਿ ਸੱਦੇ ਨਾਲ ਕੁਝ ਵੀ ਨਹੀਂ ਹੁੰਦਾ ਉਹ ਇਹ ਗੱਲ ਸੋਚ ਸੋਚ ਕੇ ਦੁਖੀ ਹੋ ਗਈ ਅਤੇ ਇੱਕ ਦਿਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *