Home / ਤਾਜਾ ਖਬਰਾ / ਪੰਜਾਬੀਓ ਇਹ ਵੀਡੀਓ ਜਰੂਰ ਦੇਖੋ !

ਪੰਜਾਬੀਓ ਇਹ ਵੀਡੀਓ ਜਰੂਰ ਦੇਖੋ !

ਤੁਹਾਨੂੰ ਪਤਾ ਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਜੋ ਕਿ ਅੰਮ੍ਰਿਤਸਰ ਸਾਹਿਬ ਸਥਿਤ ਹੈ ਉਹ ਸਿੱਖਾਂ ਦਾ ਮੁੱਖ ਕੇਂਦਰ ਹੈ ਇੱਥੇ ਤਾਂ ਲਗਪਗ ਸਾਰੇ ਲੋਕ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਆਉਣਾ ਜ਼ਰੂਰ ਲੋਚਦੇ ਹਨ ਬਹੁਤੇ ਲੋਕਾਂ ਨੇ ਇੱਥੇ ਕਈ ਵਾਰ ਦਰਸ਼ਨ ਕੀਤੇ ਹੋਣਗੇ

ਇਸ ਸਥਾਨ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ ਇੱਕ ਘਟਨਾ ਹੋਰ ਜੋ ਕਿ ਬਹੁਤ ਵਾਇਰਲ ਹੋ ਰਹੀ ਹੈ ਇਸ ਨਾਲ ਲੋਕਾਂ ਦਾ ਪਵਿੱਤਰ ਅਸਥਾਨ ਪ੍ਰਤੀ ਵਿਸ਼ਵਾਸ ਹੋਰ ਵਧ ਗਿਆ ਹੈ ਅੱਜ ਅਸੀਂ ਤੁਹਾਨੂੰ ਇੱਕ ਘਟਨਾ ਦੱਸਣ ਜਾ ਰਹੇ ਹਾਂ

ਹੇਠਾਂ ਦਿੱਤੀ ਵੀਡੀਓ ਦੇ ਵਿਚ ਇਹ ਘਟਨਾ ਦੱਸੀ ਗਈ ਹੈ ਹਾਲਾਂਕਿ ਅਸੀਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਵੀਡਿਓ ਦੇ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਕੁੱਝ ਦਿਨ ਪਹਿਲਾਂ ਇਕ ਸਾਧੂ ਦੇਖਿਆ ਗਿਆ ਜਿਸ ਦੇ ਸਫ਼ੇਦ ਬਾਣਾ ਪਾਇਆ ਹੋਇਆ ਸੀ

ਉਹ ਸਰੋਵਰ ਕੋਲ ਬੈਠਾ ਸੀ ਲਗਪਗ ਉਹ ਤਿੰਨ ਦਿਨ ਉੱਥੇ ਬੈਠ ਰਹੇ ਆਉਂਦੇ ਜਾਂਦੇ ਸੰਗਤ ਉਨ੍ਹਾਂ ਵੱਲ ਦੇਖਦੇ ਰਹੇ ਪਰ ਉਹ ਕਿਸੇ ਵੱਲ ਵੀ ਨਹੀਂ ਦੇਖਦੇ ਸਨ ਉਨ੍ਹਾਂ ਦਾ ਰੰਗ ਰੂਪ ਇੱਕ ਦੇਵਤੇ ਵਾਂਗ ਲੱਗ ਰਿਹਾ ਸੀ

ਜਿਸ ਨੂੰ ਦੇਖ ਕੇ ਲੋਕ ਉਨ੍ਹਾਂ ਵੱਲ ਖਿੱਚਦੇ ਜਾ ਰਹੇ ਸਨ ਉਹ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ ਤਿੰਨ ਦਿਨ ਬਾਅਦ ਉਨ੍ਹਾਂ ਦਾ ਕੁਝ ਵੀ ਨਹੀਂ ਪਤਾ ਲੱਗਿਆ ਕਿ ਉਹ ਕਿੱਥੇ ਚਲੇ ਗਏ ਇਸ ਤੋਂ ਬਾਅਦ ਜੋ ਕੁਝ ਹੋਇਆ ਹੇਠਾਂ ਦਿੱਤੀ ਵੀਡਿਓ ਦੇ ਵਿੱਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *