ਅਜ ਦੀ ਅਜ ਦੀ ਨਵੀ ਖਬਰ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬੀ ਕਲਾਕਾਰ ਐਕਟਰ ਕੁਲਵਿੰਦਰ ਬਿੱਲਾ ਜੀ ਦੇ ਨਾਲ ਗਲ ਬਾਤ ਕਰੀ ਜਾ ਰਹੀ ਹੈ। ਜਿਸ ਦੇ ਵਲੋ ਦਸਿਆ ਜਾ ਰਿਹਾ ਹੈ ਕਿ ੳੁਹਨਾ ਦੀ ਸਲਾਹ ਹੈ ਦਿਲ ਦੀ ਰੀਝ ਹੈ ਕਿ ੳੁਹ ਪੱਕੇ ਤੌਰ ਤੇ ਜਰੂਰ ਸਰਦਾਰ ਬਣੇਗਾ।
ਪੁਰਾਣੀਆਂ ਗੱਲਾ ਦਸ ਦੇ ਪਏ ਹਨ ਕਿ ਪਹਿਲਾ ਦੇ ਸਮੇ ਦੇ ਵਿਚ ਕਈ ਅਜਿਹੀਆ ਗੱਲਾ ਦਸ ਰਹੇ ਹਨ ਕਿ 20 ਰੁਪਏ ਤੋਂ ਸ਼ੁਰੁਆਤ ਕਰੀ ਸੀ ਪਰ ਅਜ ਦੇ ਸਮੇ ਦੇ ਵਿਚ ਮਿਹਨਤ ਕਰ ੳੁਸ ਮੁਕਾਮ ਤੇ ਪਹੁੰਚੇ ਹਨ ਕਿ ਜਿਸ ਮੁਕਾਮ ਤੇ ਪਹੁੰਚਣ ਦੀ ਇੱਛਾ ਹੁੰਦੀ ਹੈ। ਕਹਿਣਾ ਹੈ ਕਿ ਕਰੋਨਾ ਦੇ ਸਮੇ ਦੇ ਬਾਦ ਅਮਰੀਕਾ ਸ਼ੋਅ ਲਾ ਕੇ ਆਏ ਹਨ
ਨਵੀ ਇਹਨਾ ਦੀ ਫਿਲਮ ਨਵੰਬਰ ਇਸੇ ਮਹੀਨੇ ਦੇ ਵਿਚ ਆ ਰਹੀ ਹੈ। ਜਿਸ ਦੇ ਵਿਚ ਬੜੀਆ ਨਵੀਆ ਚੀਜਾ ਦੇਖਣ ਦੇ ਲਈ ਮਿਲਣ ਗੀਆ ਜਿੰਦਗੀ ਦੇ ਵਿਚ ਵੀ ਬੜਾ ਕੁਝ ਦੇਖਣ ਦੇ ਲਈ ਮਿਲਿਆ ਹੈ। ਇਸ ਫਿਲਮ ਦੇ ਵਿਚ ਪੁਲਿਸ ਵਾਲੇ ਦੇ ਕਿਰਦਾਰ ਦੇ ਨਾਲ ਐਕਸ਼ਨ ਵੀ ਕਰਿਆ ਗਿਆ ਹੈ।
ਇਸ ਫਿਲਮ ਦੇ ਲਈ ਐਕਸ਼ਨ ਸਿਖਣ ਦੇ ਲਈ ਸਾਊਥ ਤੋ ਬੰਦੇ ਆਏ ਸਨ। ਐਕਸ਼ਨ ਕਰਨ ਦੇ ਲਈ ਜੋ ਕਰੇਨਾ ਲਾਓਂਦੇ ਹਨ ਤਾ ੳੁਸ ਦੇ ਲਈ ਫਲੈਕਸੀਬਿਲਿਟੀ ਵੀ ਬੜੀ ਜਰੂਰੀ ਹੈ ਇਸ ਫਿਲਮ ਦੇ ਵਿਚ ਹਾਸੇ ਮਜਾਕ ਵਾਲਾ ਵੀ ਪੁਲਿਸ ਵਾਲੇ ਦਾ ਸੀਨ ਕਰਿਆ ਹੋਇਆ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ