ਅਜ ਦੀ ਅਜ ਦੀ ਨਵੀ ਖਬਰ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਦੇ ਨਾਲ ਜੁੜੀਆ ਖਬਰਾ ਸਾਹਮਣੇ ਆ ਰਹੀਆ ਹਨ ਇਕ ਖਬਰ ਤਾ ਬਾਜੇਕੇ ਦੇ ਨਾਲ ਜੁੜੀ ਹੋਈ ਹੈ। ਮੂਸੇਵਾਲਾ ਦੇ ਇਨਸਾਫ ਦੇ ਲਈ ਬਾਜੇਕੇ ਕੇ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਸਾਥ ਦੇਣ ਦੀ ਗਲ ਕਹੀ ਹੈ।
ਦਸ ਦਈਏ ਕਿ ਦੇਸ਼ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਜਿਨਾ ਦੀ ਰੈਲੀ ਹੁੰਦੀ ਹੈ ਤੇ ੳੁਸ ਰੈਲੀ ਦੇ ਦੌਰਾਨ ਪੰਡਾਲ ਦੇ ਵਿਚ ਇਕ ਸ਼ੱਕੀ ਪਾਇਆ ਜਾਂਦਾ ਹੈ ਕਿ ਜਿਹੜਾ ਕਿ ਨਟ ਬੋਲਟ ਢਿੱਲੇ ਕਰ ਰਿਹਾ ਸੀ ੳੁਸੇ ਸਮੇ ਏਜੰਸੀਆ ਨੂੰ ਸ਼ੱਕ ਪੈ ਗਿਆ। ਬਲਕੌਰ ਸਿੰਘ ਨੇ ਕਿਹਾ ਕਿ ਜੇ ਇਨਸਾਫ 25 ਤਰੀਕ ਦੇ ਤਕ ਨਹੀ ਮਿਲ ਦਾ ਹੈ ਤ ੳੁਹਨਾ ਦੇ ਵਲੋ ਐਫ ਆਈ ਆਰ ਵਾਪਸ ਲਈ ਜਾਵੇਗੀ
ਤੇ ਨਾਲ ਹੀ ਇਸ ਦੇਸ਼ ਨੂੰ ਛਡ ਕੇ ਚਲੇ ਜਾਣ ਗੇ ਤੇ ਚਾਹੇ ੳੁਹ ਬੰਗਲਾਦੇਸ਼ ਜਾ ਕੇ ਰਹਿਣ ਬਾਜੇਕੇ ਦੇ ਵਲੋ ਬੇਨਤੀ ਕਰੀ ਜਾ ਰਹੀ ਹੈ ਕਿ ਬਾਦਲਾ ਦੇ ਕੋਲ ਰਾਜ ਨਹੀ ਰਿਹਾ ਇੰਦਰਾ ਗਾਂਧੀ ਨੂੰ ਵੀ ਸਜਾ ਮਿਲੀ। ਭਗਵੰਤ ਮਾਨ ਸਰਕਾਰ ਕਿਰਪਾ ਕਰਕੇ ਇ ਨਸਾਫ ਦਵਾਏ ਪਰਮਾਤਮਾ ਨੇ ਕਿਸੇ
ਚੀਜ ਦੀ ਕਮੀ ਨਹੀ ਛੱਡੀ ਪਰ ਜਦ ੳੁਹਨਾ ਦਾ ਪੁਤਰ ਨਹੀ ਰਿਹਾ ਇਸ ਕਰਕੇ ਬੇਨਤੀ ਕਰੀ ਜਾ ਰਹੀ ਹੈ ਕਿ ਅਜਿਹਾ ਨਾ ਕਰਿਆ ਜਾਵੇ। ਜਲਦ ਤੋ ਜਲਦ ਇਨਸਾਫ ਦਿੱਤਾ ਜਾਵੇ ਨਹੀ ਤਾ ੳੁਹ ਸਾਰੇ ਸਰਕਾਰ ਦੇ ਖਿਲਾਫ ਖੜਨ ਲਈ ਤਿਆਰ ਹਨ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ