ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਬੜੀ ਤੇਜੀ ਦੇ ਨਲ ਵਾਇਰਲ ਹੋ ਰਹੀ ਸੀ। ਜਿਸ ਵੀਡਿਓ ਦੇ ਵਿਚ ਦੇਖਿਆ ਜਾ ਸਕਦਾ ਹੈ ਕਿ ਮੰਡੀ ਦੇ ਵਿਚ ਕਿਸਾਨਾ ਨੂੰ ਬਈਆ ਬਿਹਾਰੀਆ ਦੇ ਵਲੋ ਭਜਾਇਆ ਜਾ ਰਿਹਾ ਹੈ ਤੇ ੳੁਹਨਾ ਤੇ ਹਮਲਾ ਕਰਿਆ ਜਾ ਰਿਹਾ ਹੈ
ਇਸ ਦੇ ਦੌਰਾਨ ੳੁਹਨਾਂ ਦੇ ਵਲੋਂ ਸਰਦਾਰਾ ਦੀਆ ਪੱਗਾ ਨੂੰ ਵੀ ਹੱਥ ਪਾਇਆ। ਜਿਸ ਦੇ ਕਰਕੇ ਲੋਕਾਂ ਦੇ ਵਿਚ ਇਸ ਨੂੰ ਲੈ ਕੇ ਬੜਾ ਰੋਸ ਹੈ ਜੋ ਕਿ ਬੜੀ ਸ਼ਰਮਿੰਦਾ ਦੀ ਗਲ ਹੈ ਕਿ ਅਜਿਹਾ ਨਹੀ ਸੀ ਕਰਨਾ ਚਾਹੀਦਾ ਇਕ ਮਝਬੀ ਸਿੰਘ ਦੇ ਵਲੋ ਜਿਸ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਮਝਬੀ ਤਾ ਤੁਹਾਡੇ ਭਰਾ ਹਨ
ਪਰ ਬਈਏ ਕੀ ਲਗ ਦੇ ਹਨ ਘਰਾ ਦੇ ਵਿਚ ਤੁਸੀ ਆਪ ਵਾੜਦੇ ਹੋ ਬਾਦ ਦੇ ਵਿਚ ਤੁਹਾਡੇ ਨਾਲ ਅਜਿਹਾ ਕਰ ਦੇ ਹਨ ਤ ੳੁਦੋ ਤੁਸੀ ਕਿਓਂ ਟਪ ਦੇ ਹਨ ਪਹਿਲਾ ਦੇ ਸਮਿਆਂ ਦੇ ਵਿਚ ਤੁਸੀ ਜਾਣਦੇ ਹੋਵੋਗੇ ਕਿ ਪਹਿਲਾ ਦੇ ਸਮੇ ਵਿਚ ਜਦੋ ਕਿਤੇ ਘਰ ਮਝਬੀ ਕਿਸੇ ਮਜ ਦੂਰ ਨੇ ਕਿਤੇ ਪਾਣੀ ਮੰਗ ਲੈਣਾ ਤਾ ੳੁਸ ਦਾ ਸਪੈਸ਼ਨ ਬਰਤਨ ਅਲਗ ਤੋ ਰਖਿਆ ਹੋਇਆ ਸੀ
ਕਿਉਂਕਿ ੳੁਸ ਦਾ ਗਿਲਾਸ ਭਾਂਡਿਆ ਦੇ ਵਿਚ ਮਿਲ ਨਾ ਜਾਵੇ ਜੇ ਕਿਤੇ ੳੁਹ ਰੋਟੀ ਮੰਗ ਲੈਂਦਾ ਸੀ ਤਾ ੳੁਸ ਨੂੰ ਰੋਟੀ ਇਸ ਤਰਾ ਦੇ ਨਾਲ ਦਿੱਤੀ ਜਾਂਦੀ ਸੀ ਕਿ ਕਿਤੇ ੳੁਸ ਦਾ ਹੱਥ ਵੀ ਹਥ ਨੂੰ ਟੱਚ ਕਰੇ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ