ਦਸਿਆ ਜਾ ਰਿਹਾ ਹੈ ਕਿ ਜਦੋ ਭਰੀ ਜਵਾਨੀ ਦੇ ਵਿਚ ਕਿਸੇ ਮਾ ਦਾ ਸਾਢੇ ਛੇ ਫੁੱਟ ਦਾ ਪੁਤਰ ਜਿਸ ਦਾ ਕਿ ਕਿਸੇ ਦੇ ਵਲੋ ਗੋੋਲੀਆ ਮਾ ਰ ਕੇ ਕ ਤ ਲ ਬੇਰਹਿਮੀ ਦੇ ਨਾਲ ਕਰਿਆ ਜਾਵੇ ਕਿ ੳੁਸ ਨੂੰ ਸਾਹ ਤਕ ਨਾ ਆਵੇ ਤਾ ੳੁਹਨਾ ਮਾਪਿਆ ਦਾ ਕਲੇਜਾ ਬਾਹਰ ਆ ਜਾਂਦਾ ਹੈ। ਮਾਪਿਆ ਨੂੰ ਮਿਲਣ ਦੇ ਲਈ ਦੂਰ ਨੇੜਿਓਂ ਬੜੇ ਹੀ ਲੋਕ ਹਮਦਰਦੀ ਜਤਾਓਣ ਦੇ ਲਈ ਜਾ ਰਹੇ ਹਨ।
ਸਾਰੀ ਦੁਨੀਆ ਨੂੰ ਹੀ ਸਿੱਧੂ ਮੂਸੇਵਾਲਾ ਦੀ ਮੌ ਤ ਦਾ ਦੁਖ ਹੈ ਜਿਸ ਕਿਸੇ ਨਾਲ ਵੀ ਸਿਧੂ ਵਰਤਦਾ ਸੀ ਰਹਿੰਦਾ ਸੀ। ੳੁਹਨਾ ਦਾ ਕਹਿਣਾ ਹੈ ਕਿ ਸਿੱਧੂ ਜੱਟ ਬੰਦਾ ਸੀ ੳੁਸ ਨੂੰ ਆਪਣੀ ਮਿੱਟੀ ਦੇ ਲਈ ਪਿਆਰ ਸੀ ਜਿਸ ਕਰਕੇ ਪਿੰਡ ਤੋ ਕਦੇ ਵੀ ਦੂਰ ਨਹੀ ਸੀ ਜਾਣਾ ਚਾਹੁੰਦਾ। ਮਾ ਚਰਨ ਕੌਰ ਦੇ
ਕੋਲ ਤੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਦੇ ਲਈ ਸਕੂਲਾ ਦੀਆ ਬੱਸਾ ਭਰ ਭਰਕੇ ਜਵਾਕ ਆ ਰਹੇ ਹਨ ਤੇ ਮਾਪਿਆ ਨੁੰ ਮਿਲ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਸਕੂਲਾ ਦੇ ਜਵਾਕ ਟੂਰ ਤੇ ਜਾਣ ਦੀ ਬਜਾਏ ਮੂਸੇਵਾਲਾ ਦੀ ਹਵੇਲੀ ਆ ਰਹੇ ਹਨ ਤੇ ੳੁਸ ਦੀ ਸਮਾਧ ਤੇ ਜਾ ਰਹੇ ਹਨ
ਕਹਿਣਾ ਹੈ ਕਿ ਅਜਿਹਾ ਪਿਆਰ ਦੇਖਣ ਦੇ ਲਈ ਮਿਲ ਰਿਹਾ ਹੈ। ਦਰਅਸਲ ਪਿਤਾ ਨੇ ਵੀ ਇਹ ਗਲ ਕਹੀ ਸੀ ਕਿ ਲੋਕਾ ਦੇ ਵਲੋ ੳੁਹਨਾ ਦੇ ਲਈ ਪਿਆਰ ਦਿਨ ਬੇ ਦਿਨ ਵਧ ਦਾ ਹੀ ਜਾ ਰਿਹਾ ਹੈ ਤੁਸੀ ਆਪ ਵੀ ਦੇਖ ਸਕਦੇ ਓ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ