Home / ਤਾਜ਼ਾ ਖ਼ਬਰਾਂ / ਇਮਰਾਨ ਖਾਨ ਤੇ ਹਮਲਾ ਕਰਨ ਵਾਲੇ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਹੋਈ ਵਾਇਰਲ

ਇਮਰਾਨ ਖਾਨ ਤੇ ਹਮਲਾ ਕਰਨ ਵਾਲੇ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਹੋਈ ਵਾਇਰਲ

ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਿਹੜੇ ਕਿ ਇਕ ਰੈਲੀ ਕਰ ਰਹੇ ਹੁੰਦੇ ਹਨ ੳੁਸ ਰੈਲੀ ਦੇ ਦੌਰਾਨ ੳੁਹਨਾ ਤੇ ਕਿਸੇ ਦੇ ਵਲੋ ਗੋ ਲੀਆ ਦੇ ਨਾਲ ਹਮਲਾ ਕਰ ਦਿੰਦਾ ਹੈ। ਇਸ ਹਮਲੇ ਦੇ ਦੌਰਾਨ ੳੁਹਨਾ ਦਾ

ਜਾਨੀ ਨੁਕਸਾਨ ਹੋਣ ਤੋ ਬਾਲ ਬਾਲ ਬਚਿਆ ਹੈ ਕਿਓਂਕਿ ਅਜਿਹਾ ੳੁਹਨਾ ਤੇ ਰੈਲੀ ਦੇ ਦੌਰਾਨ ਹਮਲਾ ਹੋਣਾ ਬੜੇ ਹੀ ਤਰਾ ਦੇ ਸਵਾਲ ਖੜੇ ਹੋ ਰਹੇ ਹਨ ਨਾਲ ਜਿਹੜੇ ੳੁਹਨਾ ਦੇ ਸਾਥੀ ਹੁੰਦੇ ਹਨ ੳੁਹਨਾ ਨੂੰ ਜੋ ਕਿ ਕਿਹਾ ਜਾ ਰਿਹਾ ਹੈ ਕਿ ਗੰਭੀਰ ਸੱਟਾ ਲੱਗੀਆ ਹਨ ੳੁਹਨਾ ਨੇ ਕਿਹਾ ਕਿ ੳੁਹ ਖਤਰਨਾਕ ਲੋਕਾ ਦੇ ਖਿਲਾਫ ਸਖਤ ਕਾਰਵਾਈ ਕਰਨ ਗੇ। ਨਾਲ ਹੀ ਕਹਿਣਾ ਹੈ ਕਿ ਅਜਿਹੇ

ਹਮਲਿਆ ਦੇ ਨਾਲ ੳੁਹਨਾ ਦੀ ਦ੍ਰਿੜਤਾ ਹੋਰ ਵੀ ਜਿਆਦਾ ਵਧੇਗੀ ਤੇ ਪਾਕਿਸਤਾਨ ਦੇ ਲਈ ਹੋਰ ਬਲ ਨਾਲ ਕੰਮ ਕਰਨ ਗੇ। ਪਰ ਜਿਸ ਦੇ ਵਲੋ ਇਹ ਹਮਲਾ ਕਰਿਆ ਜਾਂਦਾ ਹੈ ੳੁਸ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਕਿਸੇ ਗੈਂਗਸਟਰ ਦੇ ਵਲੋ ਇਹ ਹਮਲਾ ਕਦਿਆ ਜਾਂਦਾ ਹੈ

ਇਹ ਪਾਕਿਸਤਾਨੀ ਇਮਰਾਨ ਖਾਨ ਦਾ ਕਹਿਣਾ ਹੈ ਕਿ ਇਹ ਹਮਲਾ ਰਾਜਨੀਤਕ ਕਾੜ ਕਰਕੇ ਕਰਿਆ ਗਿਆ ਹੈ। ਦਬਾਓਣ ਦੀਆ ਕੋਸ਼ਸ਼ਾ ਕਰੀਆ ਜਾ ਰਹੀਆ ਹਨ ਪਰ ੳੁਹ ਕਿਸੇ ਤੋ ਦਬਣ ਵਾਲੇ ਨਹੀ ਸਨ ੳੁਹਨ ਦਾ ਮਨ ਹੋਰ ਮਜਬੂਤ ਹੋ ਗਿਆ ਤੇ ਲੋਕਾ ਦੇ ਲਈ ੳੁਹ ਖੜੇ ਰਹਿਣਗੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੂਸੇਵਾਲਾ ਦੇ ਇਸ ਗੀਤ ਨੇ ਕੀਤਾ ਇਹ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *

Recent Comments

No comments to show.