ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿਚ ਸ਼ਿਵਸੈਨਾ ਦੇ ਆਗੂ ਸੁਧੀਰ ਸੂਰੀ ਜਿਸ ਦਾ ਕਿ ਗੋ ਲੀਆਂ ਮਾ ਰ ਕੇ ਕ ਤ ਲ ਕਰ ਦਿੱਤਾ ਜਾਂਦਾ ਹੈ। ਜਿਸ ਦੇ ਬਾਦ ਪੰਜਾਬ ਦੇ ਵਿਚ ਇਸ ਦਾ ਇਲਜਾਮ ਸਿੱਖਾ ਦੇ ਸਿਰ ਮੜਿਆ ਜਾ ਰਿਹਾ ਸੀ ਕਿ ਅੰਮਰਤਪਾਲ ਸਿੰਘ ਜਿਸ ਨੇ ਕਿ ਨੌਜਵਾਨਾ ਨੁੰ ਆਪਣੇ ਮਗਰ ਲਾਇਆ ਹੋਇਆ ਹੈ।
ਜਿਸ ਦੇ ਕਰਕੇ ਅਜ ਦਸਿਆ ਜਾ ਰਿਹਾ ਹੈ ਕਿ ੳੁਹ ਨਾ ਨੂੰ ਪੁਲਿਸ ਦੇ ਵਲੋ ਨਜਰਬੰਦ ਕਰ ਲਿਆ ਗਿਆ ਹੈ। ਪਿੰਡ ਸਿੰਘ ਕਲਾ ਦੇ ਵਿਚ ਅਜ ਪੁਲਿਸ ਨੇ ਡੇਰਾ ਲਾਇਆ ਹੋਇਆ ਹੈ ਸੁਧੀਰ ਸੂਰੀ ਜਿਸ ਦੀਆ ਮ ਰ ਨ ਤੋ ਪਹਿਲਾ ਦੀਆ ਵੀਡੀਓ ਵਾਇਰਲ ਹੋ ਰਹੀਆ ਹਨ। ਜਿਸ ਦੇ ਵਿਚ ਤੁਸੀਂ ਦੇਖ ਸਕਦੇ ਓ ਕਿ
ਕਿ ੳੁਹਨਾ ਦੇ ਵਲੋ ਮੰਦਰ ਦੇ ਬਾਹਰ ਲੱਗੇ ਕੁੜੇ ਦੇ ਢੇ ਰ ਦੇ ਕਰਕੇ ਮੰਦਰ ਦੇ ਪ੍ਰਧਾਨ ਦੇ ਖਿਲਾਫ਼ ਧਰਨਾ ਲਾਓਣ ਦੀ ਗਲ ਕਰੀ ਜਾ ਰਹੀ ਸੀ। ਜਿਸ ਦੇ ਬਾਦ ਜਦੋ ੳੁਹ ਬੈਠ ਦਾ ਹੈ ਤਾਂ ਇਕ ਸਰਦਾਰ ਵੀਰ ਆਓਂਦਾ ਹੈ ਤਾ ੳੁਸ ਸ਼ਿਵਸੈਨਾ ਆਗੂ ਸੁਧੀਰ ਸੂਰੀ ਜਿਸ ਦੇ ਮੋਢੇ ਤੇ ਛਾਤੀ ਤੇ ਗੋ
ਲੀਆ ਮਾ ਰ ਕੇ ਕਿਸੇ ਦੇ ਘਰ ਦੇ ਵਿਚ ਜਾ ਵੜ ਜਾਂਦਾ ਹੈ। ਜਿਸ ਦੇ ਬਾਦ ਪੁਲਿਸ ਦੇ ਵਲੋਂ ੳੁਸ ਨੂੰ ਘੇਰਾ ਪਾ ਕੇ ਫੜ ਲਿਆ ਜਾਂਦਾ ਹੈ ਦਸਿਆ ਜਾ ਰਿਹਾ ਹੈ ਕਿ ਅਜ ਪੁਲਿਸ ਦੇ ਵਲੋ ਜਗਾ ਜਗਾ ਤੇ ਸਕਿਓਰਿਟੀ ਲਾਈ ਗਈ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ