ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿਚ ਰਹਿ ਰਿਹਾ ਇਕ ਪਰਿਵਾਰ ਜਿਹੜਾ ਕਿ ਮੂਸੇਵਾਲਾ ਦਾ ਵੱਡਾ ਫੈਨ ਹੈ। ਜਿਸ ਦੇ ਵਲੋ ਅਜ ਮੂਸੇਵਾਲਾ ਦੇ ਘਰ ਆਇਆ ਗਿਆ ਜਿਨਾ ਦੀ ਕੁੜੀ ਮੂਸੇਵਾਲਾ ਦੇ ਗੀਤਾ ਦੀ ਬੜੀ ਵੱਡੀ ਫੈਨ ਸੀ। ਜਿਸ ਦੇ ਵਲੋਂ ਕਿ ਜਿੱਦ ਕਰੀ ਗਈ ਸੀ
ਜਿਸ ਦੇ ਕਰਕੇ ਅਜ ੳੁਹਨਾ ਦਾ ਸਾਰਾ ਪਰਿਵਾਰ ਮੂਸੇਵਾਲਾ ਦੇ ਪਿੰਡ ਆਇਆ ਹੈ। ਸਿੱਧੂ ਮੂਸੇਵਾਲਾ ਦਾ ਕਤ ਲ ਹੋਇਆ ਹੈ ੳੁਸ ਦੇ ਬਾਦ ਦੇਸ਼ਾ ਵਿਦੇਸ਼ਾ ਤੋ ਮੂਸੇਵਾਲਾ ਦੇ ਪਿੰਡ ਮੂਸੇ ੳੁਸ ਨੂੰ ਚਾਹੁਣ ਵਾਲੇ ਮਾਪਿਆ ਨੁੰ ਮਿਲਣ ਦੇ ਲਈ ਆ ਰਹੇ ਹਨ। ਅਜੇ ਵੀ ੳੁਹਨਾ ਦੇ ਨਾਲ ਦਿਲੋ ਹਮਦਰਦੀ ਜਤਾ ਰਹੇ ਹਨ 29 ਮਈ ਨੂੰ ਪੰਜਾਬ ਦੇ
ਮਸ਼ਹੂਰ ਨਾਮੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਹਾੜੇ ਕੁਝ ਦਰਅਸਲ ਮਾ ਦਾ ਪੁਤਰ ੳੁਸ ਦਿਨ ਗਿਆ ਜਿਸ ਦਿਨ ਲੱਖਾ ਮਾਵਾ ਰੋਈਆ ਸਨ ਬਹੁਤ ਵੱਡੀ ਗਿਣਤੀ ਲੋਕ ਸਿੱਧੂ ਦੀ ਸਮਾਧ ਤੇ ਆਉਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕੇ ਲੋਕ ਮੂਸੇਵਾਲੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਅਤੇ ਕਰਦੇ ਰਹਿਣਗੇ ਕਹਿਣਾ ਹੈ ਕਿ ਹਵੇਲੀ ਦੇਖਣ ਦੇ ਲਈ ਇਸ ਪਰਿਵਾਰ ਦਾ ਬੜਾ ਮਨ ਸੀ। ਕੁੜੀ ਦੇ
ਪਿਤਾ ਨੇ ਕਿਹਾ ਕਿ ੳੁਸ ਦੀ ਕੁੜੀ ਮੂਸੇਵਾਲਾ ਦੀ ਵੱਡੀ ਫੈਨ ਹੈ ੳੁਮਰ ਚਾਹੇ ੳੁਸ ਦੀ ਛੋਟੀ ਹੈ। ਅਜ ੳੁਸ ਦੀ ਪਤਨੀ ਤੇ ਕੁੜੀ ਦੀ ਜਿੱਦ ਦੇ ਕਰਕੇ ੳੁਹਨਾ ਨੂੰ ਲੈ ਕੇ ਆਇਆ ਹੈ ਤੇ ੳੁਸਦੇ ਬਾਰੇ ਰਸਤੇ ਵਿਚ ਵੀ ਗੱਲਾਂ ਕਰ ਦਾ ਆਇਆ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ