ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਭਾਈ ਅੰਮਰਤਪਾਲ ਸਿੰਘ ਜਿਸ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸੁਧੀਰ ਸੂਰੀ ਜਿਸ ਦਾ ਦਿਨ ਦਿਹਾੜੇ ਗੋ ਲੀਆ ਮਾ ਰ ਕੇ ਕ ਤ ਲ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਲੋ ਗੋ ਲੀ ਮਾ ਰੀ ਜਾਂਦੀ ਹੈ ੳੁਹ ਸਾਬਤ
ਸੂਰਤ ਸਰਦਾਰ ਹੁੰਦਾ ਹੈ। ਜਿਸ ਦੇ ਕਰਕੇ ਕਹਿਣਾ ਹੁੰਦਾ ਹੈ ਅੰਮਰਤਪਾਲ ਸਿੰਘ ਦੇ ਵਲੋ ਸੁਧੀਰ ਸੂਰੀ ਦਾ ਕ ਤ ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਸ਼ਿਵਸੈਨਾ ਆਗੂਆ ਦੇ ਵਲੋਂ ਵੀ ਇਹ ਮੰਗ ਰੱਖੀ ਗਈ ਹੈ ਕਿ ਅੰਮਰਤਪਾਲ ਤੇ ਕਾਰਵਾਈ ਹੋਣੀ ਚਾਹੀਦੀ ਹੈ। ਅੰਮਰਤਪਾਲ ਸਿੰਘ ਨੂੰ ਡੇਰੇ ਦੇ ਵਿਚ ਪੁਲਿਸ ਦੇ ਵਲੋ ਨਜ਼ਰਬੰਦ ਕਰ ਲਿਆ ਜਾਂਦਾ ਹੈ
ੳੁਹਨਾ ਨੂੰ ਜਲੰਧਰ ਸਮਾਗਮ ਤੇ ਜਾਣ ਤੋ ਰੋਕਿਆ ਜਾਂਦਾ ਹੈ। ਭਾਈ ਅੰਮਰਤਪਾਲ ਸਿੰਘ ਜਿਸ ਦਾ ਕਹਿਣਾ ਹੈ ਕਿ ੳੁਹ ਕਿਸੇ ਧਰਮ ਦੇ ਖਿਲਾਫ ਨਹੀ ਹਨ ੳੁਸ ਦਾ ਸਟਿੱਕਰ ਕੋਈ ਵੀ ਲਾ ਸਕਦਾ ਹੈ। ਫਿਰ ਵੀ ਜੇ ਪੁਲਿਸ ੳੁਹਨਾ ਨੂੰ ਅੰਦਰ ਕਰਨਾ ਚਾਹੁੰਦੀ ਹੈ ਤਾ ਕਰ ਸਕਦੀ ਹੈ। ਜਲੰਧਰ ਦੇ ਵਿਚ ਨਗਰ
ਕੀਰਤਨ ਨਿਕਲ ਰਿਹਾ ਹੈ ਪਰ ਪਰਸ਼ਾਸ਼ਨ ਜਾਣ ਨੂੰ ਨਹੀ ਦੇ ਰਿਹਾ ਹੈ ਸਿੱਖਾ ਨੂੰ ਗੁਲਾਮ ਬਣਾ ਕੇ ਰਖਿਆ ਜਾ ਰਿਹਾ ਹੈ। ਪੁਲਿਸ ਕਹਿ ਰਹੀ ਹੈ ਜੇ ਤੁਸੀ ਸਮਾਗਮ ਦੇ ਵਿਚ ਜਾਂਦੇ ਓ ਤਾ ਇਸ ਦੇ ਨਾਲ ਹਾਲਾਤ ਖਰਾਬ ਹੋ ਸਕਦੇ ਹਨ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ