Home / ਵਾਇਰਲ / ਸੁਧੀਰ ਸੂਰੀ ਦਾ ਕ ਤਲ ਕਰਨ ਵਾਲੇ ਨੇ ਸ਼ੋਸ਼ਲ ਮੀਡੀਆ ਤੇ ਸ਼ੇਅਰ ਕਰੀਆ ਵੀਡੀਓਸ

ਸੁਧੀਰ ਸੂਰੀ ਦਾ ਕ ਤਲ ਕਰਨ ਵਾਲੇ ਨੇ ਸ਼ੋਸ਼ਲ ਮੀਡੀਆ ਤੇ ਸ਼ੇਅਰ ਕਰੀਆ ਵੀਡੀਓਸ

ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸੁਧੀਰ ਸੂਰੀ ਜਿਸ ਦੇ ਕਤ ਲ ਦੇ ਦੋਸ਼ ਦੇ ਵਿਚ ਜਿਸ ਸਿੰਘ ਨੂੰ ਗਿਰਫਤਾਰ ਕਰਿਆ ਗਿਆ ਹੈ ੳੁਸ ਦਾ ਨਾਮ ਸੰਦੀਪ ਸਿੰਘ ਰਾਮਗੜੀਆ ਹੈ ਜਿਸ ਦੇ ਵਲੋ ਸੁਧੀਰ ਤੇ ਸੂਰੀ ਤੇ ਫਾਇਰ ਕਰੇ ਜਾਂਦੇ ਹਨ। ੳੁਹਨਾ ਨੂੰ ਮੌ ਤ ਦੇ ਘਾਟ ੳੁਤਾਰ ਦਿੱਤਾ ਜਾਂਦਾ ਹੈ

ਦਸਿਆ ਜ ਰਿਹਾ ਹੈ ਕਿ ਪੁਲਿਸ ਦੇ ਵਲੋ ਸੰਦੀਪ ਨੂੰ ਘਰ ਦੇ ਵਿਚੋ ਗਿਰਫਤਾਰ ਕਰ ਲਿਆ ਜਾਂਦਾ ਹੈ। ਅਗੇ ਕਿਹਾ ਜਾ ਰਿਹਾ ਹੈ ਕਿ ਸੁਧੀਰ ਸੂਰੀ ਨੁੰ ਮਾਰ ਨ ਵਾਲੇ ਦੀਆ ਕੁਝ ਵੀਡਿਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆ ਹਨ ਜਿਨਾ ਦੇ ਵਿਚ ਤੁਸੀ ਦੇਖ ਸਕਦੇ ਓ ਕਿ ਸੰਦੀਪ ਨੇ ਪੋਸਟਾ ਕਰੀਆ ਹੋਈਆ ਹਨ।

ਸੰਦੀਪ ਸਿੰਘ ਰਾਮਗੜੀਆ ਜਿਸ ਦੀ ਗੱਡੀ ਤੇ ਭਾਈ ਅੰਮਰਤਪਾਲ ਸਿੰਘ ਦਾ ਸਟਿੱਕਰ ਲੱਗਾ ਹੁੰਦਾ ਹੈ ਜਿਸ ਦੇ ਕਰਕੇ ਇਹਨਾ ਦਾ ਸਬੰਧ ਜੋੜਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ। ਗੱਡੀ ਤੇ ਤਾ ਪੁਲਿਸ ਦਾ ਸਟਿੱਕਰ ਵੀ ਲਗਾ ਹੁੰਦਾ ਹੈ ਤਾ ਇਸ ਦਾ ਮਤਲਬ ਹੈ ਪੁਲਿਸ ਦਾ ਵੀ ਦੋ ਸ਼ ਹੈ ਕਿਰਪਾ ਕਰਕੇ ਅਜਿਹਾ ਨਾ ਕਰਿਆ ਜਾਵੇ

ਪੋਸਟ ਕਰੀਆ ਵੀਡੀਓ ਦੇਖ ਸਕਦੇ ਓ। ਜਿਨਾ ਦੇ ਵਿਚ ਕਿ ਖਾਲਸੇ ਦੀ ਗਲ ਕਰੀ ਜਾ ਰਹੀ ਹੈ ਨਿਸ਼ਾਨ ਸਾਹਿਬ ਦੀਆ ਵੀਡੀਓਸ ਹਨ। ਬਾਕੀ ਤੁਸੀ ਆਪ ਅੰਦਾਜਾ ਲਾ ਸਕਦੇ ਓ ਕਿ ਸੁਧੀਰ ਸੂਰੀ ਨੂੰ ਮਾ ਰਨ ਵਾਲਾ ਕੌਣ ਹੈ ਸਿੱਖਾ ਨੁੰ ਸੂਰੀ ਹਮੇਸ਼ਾ ਮਾ ੜਾ ਬੋਲ ਦਾ ਆਇਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਹੁਣੇ ਅਮ੍ਰਿਤਪਾਲ ਸਿੰਘ ਨੇ ਕਰਤਾ ਇਕ ਹੋਰ ਵੱਡਾ ਐਲਾਨ ਤੇ ਹਰਿਆਣਾ ਵੀ ਪਹੁੰਚ ਗਿਆ ਬੰਦੀ ਸਿੰਘ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published. Required fields are marked *

Recent Comments

No comments to show.