Home / ਵਾਇਰਲ / ਇਹ ਵੀਡੀਓ ਬਚੇ ਨਾ ਦੇਖਣ !

ਇਹ ਵੀਡੀਓ ਬਚੇ ਨਾ ਦੇਖਣ !

ਦੋਸਤੋ ਮਾਂ ਪਿਓ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਕਿਸੇ ਗੱਲ ਦਾ ਮੁਹਤਾਜ ਨਹੀਂ ਹਰ ਮਾਂ ਪਿਓ ਆਪਣੇ ਬੱਚਿਆਂ ਨੂੰ ਬੇਇੰਤਹਾ ਪਿਆਰ ਕਰਦਾ ਸੀ ਹਰ ਮਾਂ ਪਿਓ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਇੱਕ ਕਾਬਲ ਇਨਸਾਨ ਬਣੇ ਮਾਂ ਪਿਓ ਆਪਣੇ ਬੱਚਿਆਂ ਦੇ ਪ੍ਰਤੀ ਹਮੇਸ਼ਾਂ ਚੰਗਾ ਹੀ ਸੋਚਦਾ ਹੈ

ਪਰ ਫੇਰ ਕੀ ਹੋਵੇਗਾ ਜੇਕਰ ਬੱਚੇ ਹੀ ਆਪਣੇ ਮਾਤਾ ਪਿਤਾ ਦੇ ਅੱਗੇ ਮਾਤਾ ਪਿਤਾ ਬਣ ਜਾਣ ਹਾਂ ਦੋਸਤੋ ਇਹ ਸਹੀ ਹੈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਤੁਹਾਨੂੰ ਹੈਰਾਨ ਕਰ ਦੇਣਗੀਆਂ

ਲੀਲਾ ਮਾਫੀ ਇਕ ਇਰਾਨੀ ਔਰਤ ਹੈ ਲੀਲਾ ਮਾਫੀ ਨੂੰ ਅੱਠ ਸਾਲ ਦੀ ਹੋਣ ਤੇ ਉਸਦੀ ਮਾਂ ਨੇ ਉਸ ਨਾਲ ਵੇਸਵਾਗੁਣ ਲਈ ਮਜਬੂਰ ਕੀਤਾ ਸੀ. ਜਦੋਂ ਉਹ ਨੌਂ ਸਾਲਾਂ ਦੀ ਸੀ ਤਾਂ ਉਹ ਗਰਭਵਤੀ ਹੋਈ ਅਤੇ ਆਪਣਾ ਪਹਿਲਾ ਬੱਚਾ ਪ੍ਰਾਪਤ ਕਰ ਚੁੱਕੀ

ਇਸ ਤੋਂ ਬਾਅਦ ਉਸ ਦੇ ਮਾਂ ਅਤੇ ਭਾਈਆਂ ਨੂੰ ਸਰਕਾਰ ਨੇ ਸਖ਼ਤ ਸ ਜ਼ਾ ਦਿੱਤੀ ਸੀ ਕਿਉਂਕਿ ਇਹ ਕੰਮ ਉਸ ਦੇ ਆਪਣੇ ਹੀ ਭਾਈਆਂ ਦਾ ਸੀ, ਜਿੰਨ੍ਹਾਂ ਨੇ ਆਪਣੀ ਮਾਂ ਨੂੰ ਇਸ ਕੰਮ ਦੇ ਲਈ ਰੁਪਏ ਦਿੱਤੇ ਸਨ

ਇੱਕ ਹੋਰ ਘਟਨਾ ਐਨਾ ਨਾਮ ਦੀ ਕੁੜੀ ਦੀ ਹੈ। ਜਿਸ ਦੇ ਦੋ ਸਾਲ ਦੀ ਉਮਰ ਦੇ ਵਿਚ ਪੀਰੀਅਡਜ਼ ਚਾਲੂ ਹੋ ਗਏ ਸਨ। ਉਸ ਨੇ ਅੱਠ ਸਾਲ ਦੀ ਉਮਰ ‘ਚ ਇੱਕ ਮ ਰੀ ਹੋਈ ਬੱਚੀ ਨੂੰ ਜਨਮ ਦਿੱਤਾ। ਹੋਰ ਘਟਨਾਵਾਂ ਲਈ ਹੇਠਲੀ ਵੀਡੀਓ ਦੇਖੋੋ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *