Breaking News
Home / ਤਾਜ਼ਾ ਖ਼ਬਰਾਂ / 15 ਸਤੰਬਰ ਦੀਆਂ ਮੁੱਖ ਖਬਰਾਂ !

15 ਸਤੰਬਰ ਦੀਆਂ ਮੁੱਖ ਖਬਰਾਂ !

ਪਹਿਲੀ ਖ਼ਬਰ ਰੂਪ ਤੋਂ ਅਗਲੀ ਪੜ੍ਹਾਈ ਲਈ ਅਸਾਮੀਆਂ ਲਈ ਪਬਲਿਕ ਨੋਟਿਸ ਜਾਰੀ ਸਿਰਫ਼ ਸੰਘਰਸ਼ਸ਼ੀਲ ਯੂਨੀਅਨ ਦੇ ਮੈਂਬਰ ਇਕ ਕਰ ਸਕਣਗੇ ਅਪਲਾਈ ਹਜ਼ਾਰਾਂ ਉਮੀਦਵਾਰ ਨਿਰਾਸ਼ ਪੰਜਾਬ ਦੇ ਸਿੱਖਿਆ ਵਿਭਾਗ ਨੇ ਵੀ ਪ੍ਰਾਇਮਰੀ ਅਸਾਮੀਆਂ ਲਈ ਇਸ਼ਤਿਹਾਰ ਰਾਤ ਦੀ ਗਸ਼ਤ ਲਈ ਨੋਟਿਸ ਜਾਰੀ।

ਇਸ ਤੋਂ ਬਾਅਦ ਹੁਣ ਦੁਬਾਰਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ ਅਸਾਮੀਆਂ ਦੀ ਗਿਣਤੀ ਤਿਰਾਸੀ ਤਰੱਨਵੇ ਹੀ ਰੱਖੀ ਗਈ ਹੈ ਕਿ ਸਿੱਖਿਆ ਭਰਤੀ ਬੋਰਡ ਵਲੋਂ ਜਾਰੀ ਪਬਲਿਕ ਨੋਟਿਸ ਅਨੁਸਾਰਪੱਤਰ ਦਾਖਲ ਕਰਨ ਦੀ ਆਖ਼ਰੀ ਮਿਤੀ ਗਿਆਰਾਂ ਅਕਤੂਬਰ ਹੋਵੇਗੀ। ਹਾਲਾਂਕਿ ਪਹਿਲਾਂ ਇਨ੍ਹਾਂ ਅਸਾਮੀਆਂ ਲਈ ਨਰਸਰੀ ਟੀਚਰ ਟ੍ਰੇਨਿੰਗ ਡਿਪਲੋਮਾ ਧਾਰਕ ਅਪਲਾਈ ਕਰ ਸਕਦੇ ਸਨ।

ਪਰ ਕੱਚੇ ਅਧਿਆਪਕਾਂ ਵੱਲੋਂ ਬਣਾਏ ਗਏ ਸੰਘਰਸ਼ ਦੇ ਦਬਾਅ ਕਾਰਨ ਪੰਜਾਬ ਸਰਕਾਰ ਨੇ ਹੁਣ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀਆਂ ਸ਼ਰਤਾਂ ਵਿੱਚ ਤਬਦੀਲੀ ਕਰ ਦਿੱਤੀ ਹੈ ਜ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਸ ਤਬਦੀਲੀ ਨੂੰ ਸੰਵਿਧਾਨ ਦੇ ਆਰਟੀਕਲ ਤਿੱਨ ਸੌ ਨੌੰ ਦਾ ਹਵਾਲਾ ਦਿੱਤਾ ਹੈ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

About admin

Check Also

ਹਰਚਰਨ ਦੇ ਜਾਣ ਬਾਅਦ ਦੋਹਾਂ ਪਰਿਵਾ ਰਾਂ ਲਈ ਨਵੀਂ ਮੁ ਸੀ ਬਤ ਸ਼ੁਰੂ !

ਇਕ ਵੀਡਿਓ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿੱਚ ਪਿਛਲੇ ਦਿਨੀਂ ਹਰਚਰਨ ਸਿੰਘ ਨਾਂ …

Leave a Reply

Your email address will not be published. Required fields are marked *