Home / ਵਾਇਰਲ / ਅੱਜ ਦੁਬਈ ਗੁਰਦਆਰਾ ਸਾਹਿਬ ਵਾਪਰੀ ਅਜੀਬ ਘਟਨਾ..!

ਅੱਜ ਦੁਬਈ ਗੁਰਦਆਰਾ ਸਾਹਿਬ ਵਾਪਰੀ ਅਜੀਬ ਘਟਨਾ..!

ਪ੍ਰਮਾਤਮਾ ਕਣ ਕਣ ਦੇ ਵਿੱਚ ਵੱਸਦਾ ਹੈ ਸਾਡਾ ਕੰਮ ਸਿਰਫ ਪਰਮਾਤਮਾ ਦੇ ਵਿਚ ਵਿਸ਼ਵਾਸ ਕਰਨਾ ਹੈ ਅੱਗੇ ਪਰਮਾਤਮਾ ਆਪੇ ਸਭ ਕੁਝ ਠੀਕ ਕਰਦਾ ਹੈ ਪਰਮਾਤਮਾ ਕਿਰਪਾ ਕਰਦਿਆਂ ਸਵਾਲ ਨਹੀਂ ਲਗਾਉਂਦਾ ਅਜਿਹਾ ਹੀ ਕੁਝ ਵਾਪਰਿਆ ਡੁਬਈ ਦੇ ਰਹਿਣ ਵਾਲੇ ਮੁਸਲਮਾਨ ਵੀਰ ਨਾਲ

ਇਹ ਸਾਰੀ ਕਹਾਣੀ ਕਪੂਰਥਲਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਦੱਸੀ ਉਸ ਨੇ ਦੱਸਿਆ ਕਿ ਜਦੋਂ ਉਹ ਡੁਬਈ ਦੇ ਵਿੱਚ ਰਹਿੰਦਾ ਸੀ ਅਤੇ ਟਰੱਕ ਡਰਾਈਵਰ ਸੀ ਤਾਂ ਉਥੇ ਉਸ ਨੇ ਇਹ ਘਟਨਾ ਅੱਖੀਂ ਦੇਖੀ ਸੀ ਉਸ ਨੇ ਦੱਸਿਆ ਕਿ ਉਸ ਨੇ ਡੁਬਈ ਦੇ ਵਿੱਚ ਪੰਦਰਾਂ ਸਾਲ ਨੌਕਰੀ ਕੀਤੀ ਸੀ

ਉੱਥੇ ਉਸ ਦਾ ਇਕ ਸੀਨੀਅਰ ਅਤੇ ਦੋਸਤ ਫੈਜ਼ਲ ਰਹਿੰਦਾ ਸੀ ਉਸ ਨੂੰ ਇਕ ਬਿਮਾਰੀ ਸੀ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਇੱਕ ਦਿਨ ਮੈਂ ਉਸ ਨੂੰ ਵੈਸੇ ਹੀ ਗੱਲਾਂ ਦੇ ਵਿੱਚ ਕਹਿ ਦਿੱਤਾ ਕਿ ਆਪਾਂ ਗੁਰੂ ਘਰ ਜਾਂਦੇ ਹਨ ਉੱਥੇ ਕੁਝ ਦੇਰੀ ਕੀਰਤਨ ਸੁਣਾਂਗੇ

ਅਸੀਂ ਇਸੇ ਤਰ੍ਹਾਂ ਕੀਤਾ ਉਸ ਨੇ ਦੋ ਘੰਟੇ ਕੀਰਤਨ ਸੁਣਿਆ ਇਸ ਤੋਂ ਬਾਅਦ ਉਹ ਰੋਜ਼ ਗੁਰਦੁਆਰਾ ਸਾਹਿਬ ਜਾਣ ਲੱਗ ਗਿਆ ਉਸ ਨੇ ਕਿਹਾ ਕਿ ਮੇਰੇ ਵਿੱਚ ਇਹ ਤਬਦੀਲੀ ਪਹਿਲਾਂ ਕਦੇ ਵੀ ਨਹੀਂ ਆਈ ਸੀ ਹੁਣ ਮੈਂ ਰਾਤ ਨੂੰ ਆਰਾਮ ਦੇ ਨਾਲ ਸੌਂ ਜਾਂਦਾ ਹਾਂ ਮੈਂ ਇਸ ਨਾਲ ਬਿਲਕੁਲ ਸਹੀ ਰਹਿੰਦਾ ਹਾਂ। ਇਸ ਤੋਂ ਅੱਗੇ ਦੀ ਕਹਾਣੀ ਹੇਠ ਦਿੱਤੀ ਵੀਡੀਓ ਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *