Home / ਤਾਜ਼ਾ ਖ਼ਬਰਾਂ / ਲੁਧਿਆਣਾ ਵਿਚ ਇੱਕ ਦਰੱਖਤ ਆਪਣੇ ਆਪ ਚਲਣ ਲੱਗਾ !

ਲੁਧਿਆਣਾ ਵਿਚ ਇੱਕ ਦਰੱਖਤ ਆਪਣੇ ਆਪ ਚਲਣ ਲੱਗਾ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਲੁਧਿਆਣਾ ਦੇ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਤੇ ਪੁਰਾਣੀ ਟਾਹਲੀ ਸੀ। ਜਿਸ ਪਰਿਵਾਰ ਦੀ ਜ਼ਮੀਨ ਦੇ ਵਿੱਚ ਟਾਹਲੀ ਸੀ ਉਨ੍ਹਾਂ ਦਾ ਘਰ ਉੱਥੇ ਸਾਹਮਣੇ ਹੀ ਸੀ ਹੌਲੀ ਹੌਲੀ ਲੋਕਾਂ ਦੇ ਵਿੱਚ ਕੱਪੜਾ ਦ੍ਰਿੜ੍ਹ ਵਿਸ਼ਵਾਸ ਤੇ ਮਨੌਤ ਆ ਗਈ ਸੀ।

ਉਸ ਟਾਹਲੀ ਬਾਰੇ ਕਿਹਾ ਜਾਣ ਲੱਗਿਆ ਸੀ ਕਿ ਮਨੌਤਾਂ ਵਾਲੀ ਟਾਹਲੀ ਹੈ। ਇਸ ਟਾਹਲੀ ਤੋਂ ਜੋ ਵੀ ਮੰਗ ਮੰਗਦੇ ਹਾਂ ਉਹ ਪੂਰੀ ਹੁੰਦੀ ਹੈ। ਇਹ ਟਾਹਲੀ ਹਰੇਕ ਦੀ ਮਨੌਤ ਨੂੰ ਪੂਰਾ ਕਰਦੀ ਹੈ। ਗੱਲ ਬਹੁਤ ਫੈਲ ਚੁੱਕੀ ਸੀ ਲੋਕਾਂ ਨੇ ਇੱਥੇ ਆ ਕੇ ਆਪਣੀ ਮਨੋਕਾਮਨਾ ਮੰਗਣੀਆਂ ਅਤੇ ਟਾਹਲੀ ਦੇ ਕੇ ਚੜ੍ਹਾਵਾ ਚੜਨ ਲੱਗਾ। ਜਿਨ੍ਹਾਂ ਲੋਕਾਂ ਦੀਆਂ ਮਨੌਤਾਂ ਪੂਰੀਆਂ ਹੁੰਦੀਆਂ।

ਉੱਥੇ ਮੁੜ ਆਉਂਦੇ ਤੇ ਝੰਡਾ ਇਸ ਟਾਹਲੀ ਦੇ ਨਾਲ ਬੰਨ੍ਹ ਦਿੱਤੇ ਜਾਂਦੇ ਸੀ। ਇਸ ਟਾਹਲੀ ਦੇ ਆਲੇ ਦੁਆਲੇ ਬੜੇ ਧਾਗੇ ਤੇ ਝੰਡੇ ਲਪੇਟੀ ਹੋਈ ਸੀ ਜੋ ਇਸ ਟਾਹਲੀ ਦੇ ਕੋਲੋਂ ਲੰਘਦਾ ਇੱਥੇ ਜ਼ਰੂਰ ਰੁਕ ਕੇ ਜਾਂਦਾ ਇੱਥੇ ਮੱਥਾ ਟੇਕ ਕੇ ਕੇ ਵਾਧਾ ਇਹ ਗੱਲ ਵੀ ਪ੍ਰਚੱਲਤ ਸੀ।ਜੋ ਆਪਣਾ ਸਿਰ ਨਹੀਂ ਚੁਕਾਉਂਦਾ ਉਸੇ ਨਾਲ ਜ਼ਰੂਰ ਕੁਝ ਪੂਰਾ ਹੁੰਦਾ ਹੈ। ਸਾਰੇ ਡਰਦੇ ਕਾਰਨ ਹਰ ਕੋਈ ਤੇ ਸਿਰ ਝੁਕਾ ਕੇ ਲੰਘਦਾ ਸੀ . ਇਹ ਸਭ ਕੁਝ ਪਤਾ ਨਹੀਂ ਕਿੰਨੇ ਲੰਬੇ ਸਮੇਂ ਤੋਂ ਚਲਦਾ ਆ ਰਿਹਾ ਸੀ।

ਉਸ ਵੇਲੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਸੀ ਤੇ ਕਾਰ ਸੇਵਾ ਵਾਲੇ ਮਹਾਂਪੁਰਸ਼ ਕਾਰ ਸੇਵਾ ਦੇ ਲਈ ਪਿੰਡਾਂ ਸ਼ਹਿਰਾਂ ਜਿਵੇਂ ਜਾਂਦੇ ਸੀ। ਕਾਰ ਸੇਵਾ ਵਾਲੇ ਮਹਾਂਪੁਰਸ਼ ਸੇਵਾ ਦੇ ਲਈ ਨਿਕਲੇ ਤਾਂ ਉਸੇ ਪਿੰਡ ਦੇ ਵਿੱਚੋਂ ਲੰਘ ਕੇ ਜਾਣਾ ਸੀ ਜਿੱਥੇ ਟਾਹਲੀ ਸੀ ਕਾਰ ਸੇਵਾ ਵਾਲੇ ਮਹਾਂਪੁਰਸ਼ ਇਸ ਟਾਹਲੀ ਦੇ ਸਾਹਮਣੇ ਆਏ ਤੇ ਸੰਤਾਂ ਨੇ ਡਰਾਈਵਰ ਨੂੰ ਗੱਡੀ ਰੋਕਣ ਵਾਸਤੇ ਕਿਹਾ। ਬਾਕੀ ਰਹਿੰਦੀ ਜਾਣਕਰੀ ਇਵਡਿਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

Moosewala ਦਾ ਗਾਣਾ SYL ਬੈਨ ਹੋਣ ‘ਤੇ ਸੁਖਪਾਲ ਖਹਿਰਾ ਹੋਏ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.