Breaking News
Home / ਨੁਸਖੇ / ਡਿਊਟੀ ਨੂੰ ਲੈ ਭਿੜੇ ਪਾਠੀ ਸਿੰਘ ਇੱਕ ਨੇ ਦੂਜੇ ਨੂੰ ਮਾ ਰ ਮੁਕਾਇਆ, !

ਡਿਊਟੀ ਨੂੰ ਲੈ ਭਿੜੇ ਪਾਠੀ ਸਿੰਘ ਇੱਕ ਨੇ ਦੂਜੇ ਨੂੰ ਮਾ ਰ ਮੁਕਾਇਆ, !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਅੱਜ ਦੀ ਵੀਡਿਓ ਵਿੱਚ ਸੁਣਿਆ ਜਾ ਸਕਦਾ ਕਿ ਇਕ ਬੀਰ ਨੇ ਕਿਹਾ ਹੈ ਕਿ ਪਾਠ ਚੱਲ ਰਿਹਾ ਸੀ ਉਨ੍ਹਾਂ ਨੇ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਛਿਅੱਤਰ ਪਾਠ ਹੋ ਚੁੱਕੇ ਹਨ। ਉਸ ਵੀਰ ਨੇ ਕਿਹਾ ਕਿ ਅਗਲੇ ਦਿਨ ਇਸ ਦਾ ਭੋਗ ਪੈਣਾ ਸੀ।

ਉਸ ਵੀਰ ਨੇ ਕਿਹਾ ਕਿ ਇਹ ਜਿਸਨੇ ਕੰਮ ਕੀਤਾ ਹੈ ਉਸਦੀ ਪਟਿਆਲੇ ਇੱਕ ਹੋਰ ਪਾਠ ਵਿੱਚ ਡਿਊਟੀ ਲੱਗੀ ਹੋਈ ਸੀ ਸਵੇਰੇ ਪੰਜ ਵਿਦੇਸ਼ ਨੇ ਪਹੁੰਚਣਾ ਸੀ , ਉਸ ਨੇ ਕਿਹਾ ਕਿ ਜਿਸ ਬਾਪੂ ਨੂੰ ਇਸ ਨੇ ਮਾਰਿਆ ਹੈ ਉਸ ਦੀ ਸਵੇਰੇ ਤਿੰਨ ਵਜੇ ਡਿਊਟੀ ਬਣਦੀ ਸੀ ਉਸ ਨੇ ਕਿਹਾ ਕਿ ਇਹ ਮੀਂਹ ਪੈਂਦੇ ਚ ਚਲਾ ਗਿਆ ਤੇ ਉਸ ਬਾਪੂ ਨੂੰ ਜਾ ਕੇ ਕਹਿੰਦਾ ਕਿ

ਤਿੰਨ ਵਜੇ ਡਿਊਟੀ ਮੈਂ ਲਾਉਣੀ ਹੈ ਤਾਂ ਬਾਪੂ ਇਸ ਨੂੰ ਕਹਿੰਦੇ ਕਿ ਤੇਰੀ ਪੰਜ ਵਜੇ ਡਿਊਟੀ ਬਣਦੀ ਹੈ ਤੂੰ ਪੰਜ ਵਜੇ ਹੀ ਲਾ ਲਵੀਂ। ਇਸ ਵੀਡੀਓ ਸੁਣਿਆ ਜਾ ਸਕਦਾ ਹੈ ਕਿ ਜਦੋਂ ਬਾਪੂ ਕੱਪਡ਼ੇ ਪਾ ਕੇ ਪਾਠ ਕਰਨ ਗਿਆ ਤਾਂ ਇਸ ਨੇ ਤੇ ਹਥਿਆਰਾਂ ਨਾਲ ਬਾਪੂ ਤੇ ਹਮ ਲਾ ਕਰ ਦਿੱਤਾ ਜੇ ਕੁਝ ਕੁ ਮਿੰਟਾਂ ਵਿੱਚ ਹੀ ਉਸ ਇਸ ਨੂੰ ਦੁਨੀਆਂ ਤੋਂ ਅਲਵਿਦਾ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਮੈਂ ਵੀ ਨਾਲ ਹੀ ਸੀ ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਸਾਨੂੰ ਇਸ ਤਰ੍ਹਾਂ ਕੋਈ ਵੀ ਗ਼ਲਤ ਕੰਮ ਨਹੀਂ ਕਰਨਾ ਚਾਹੁੰਦੀਆਂ ਸਨ ਬਾਅਦ ਵਿੱਚ ਪਛਤਾਉਣਾ ਪਵੇ। ਸਾਨੂੰ ਸਾਰਿਆਂ ਨੂੰ ਪਿਆਰ ਨਾਲ ਰਹਿਣਾ ਚਾਹੀਦੀਆਂ ਹੈ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਵੀਡੀਓ ਨੂੰ ਦੇਖ ਸਾਰੇ ਲੋਕ ਹੈਰਾ ਨ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published. Required fields are marked *

Recent Comments

No comments to show.