New Post 6521

ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਇਕ ਪ੍ਰੇਮੀ ਜੋੜੇ ਦੀ ਹੈ ਜਿਸ ਨੂੰ ਕਿਸੇ ਨੇ ਦੇਖ ਲਿਆ ਅਤੇ ਮੌਕੇ ਤੋਂ ਦਬੋਚ ਲਿਆ ਦਰਅਸਲ ਇਹ ਕਹਾਣੀ ਇੱਕ ਮੁੰਡੇ ਅਤੇ ਇੱਕ ਕੁੜੀ ਦੀ ਹੈ ਜੋ ਕਿ ਪੂਰੀ ਜਵਾਨੀ ਦੇ ਵਿੱਚ ਸਨ

ਉਹ ਦੋਵੇਂ ਇੱਕ ਦੂਜੇ ਦੇ ਗਵਾਂਢ ਵਿੱਚ ਰਹਿੰਦੇ ਸਨ ਉਹ ਅਕਸਰ ਇਕ ਦੂਸਰੇ ਦੇ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦੇ ਇਧਰ ਦੂਜੇ ਪਾਸੇ ਗੁਆਂਢ ਦੇ ਲੋਕਾਂ ਨੂੰ ਇਸ ਗੱਲ ਦਾ ਸ਼ੱਕ ਸੀ

ਇਸ ਲਈ ਉਨ੍ਹਾਂ ਨੇ ਦੋਵਾਂ ਪਰਿਵਾਰਾਂ ਨੂੰ ਬਹੁਤ ਵਾਰ ਸਮਝਾਇਆ ਸੀ ਪਰ ਦੋਵੇਂ ਪਰਿਵਾਰ ਕਹਿੰਦੇ ਸਨ ਕਿ ਸਾਨੂੰ ਆਪਣੇ ਬੱਚਿਆਂ ਤੇ ਭਰੋਸਾ ਹੈ। ਹੁਣ ਹਰ ਸਮੇਂ ਗੁਆਂਢੀਂ ਉਹਨਾਂ ਦੇ ਉੱਪਰ ਨਜ਼ਰ ਰੱਖਦੇ।

ਇੱਕ ਦਿਨ ਘਰ ਵਿੱਚ ਕੋਈ ਵੀ ਨਹੀਂ ਸੀ ਕੁੜੀ ਨੇ ਕੋਠੇ ਤੇ ਉੱਪਰੋਂ ਮੁੰਡੇ ਨੂੰ ਇਸ਼ਾਰਾ ਕੀਤਾ ਮੁੰਡਾ ਉਸ ਦੇ ਪਿੱਛੇ ਚੱਲ ਪਏ ਕੁੜੀ ਖੇਤਾਂ ਵੱਲ ਜਾ ਰਹੀ ਸੀ ਮੁੰਡਾ ਵੀ ਉਸ ਦੇ ਪਿੱਛੇ ਹੀ ਖੇਤਾਂ ਵੱਲ ਨੂੰ ਬਾਹਰਵਾਰ ਚਲਾ ਗਿਆ

ਇੱਕ ਗਵਾਂਢੀ ਜਿਸਨੇ ਉਨ੍ਹਾਂ ਦੇਖ ਲਿਆ ਸੀ ਉਹ ਵੀ ਉਨ੍ਹਾਂ ਦੇ ਪਿੱਛੇ ਹੀ ਤੁਰ ਪਿਆ ਤਿੰਨੇ ਇਕ ਲਾਈਨ ਦੇ ਵਿਚ ਜਾ ਰਹੇ ਸਨ ਅਚਾਨਕ ਮੁੰਡਾ ਤੇ ਕੁੜੀ ਇਕ ਮੋੜ ਮੁੜ ਗਏ

ਉਹ ਵਿਅਕਤੀ ਵੀ ਕਾਹਲੀ ਨਾਲ ਉਹਨਾਂ ਵੱਲ ਗਿਆ ਪਰ ਜਦੋਂ ਉਹ ਨੇੜੇ ਗਿਆ ਤਾਂ ਦੇਖਿਆ ਕਿ ਮੁੰਡਾ ਤੇ ਕੁੜੀ ਉਹਨਾਂ ਦੀ ਮਾਂ ਨੂੰ ਚੁੱ ਕ ਰਹੇ ਸਨ ਜੋ ਬੇ ਹੋਸ਼ ਸੀ ਫਿਰ ਉਸ ਵਿਅਕਤੀ ਨੂੰ ਆਪਣੇ ਆਪ ਉਪਰ ਬਹੁਤ ਸ਼ਰਮ ਮਹਿਸੂਸ ਹੋਈ ਉਸ ਨੇ ਸੋਚਿਆ ਕਿ ਮੈਂ ਇਨ੍ਹਾਂ ਬਾਰੇ ਗਲਤ ਸੋਚ ਰਿਹਾ ਸੀ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *