Home / ਤਾਜਾ ਖਬਰਾ / ਲਓ ਜੀ, ਕਿਸਾਨਾਂ ਦਾ ਮਾ-ੜਾ ਵਖ-ਤ ਹੋ ਗਿਆ ਸ਼ੁਰੂ !

ਲਓ ਜੀ, ਕਿਸਾਨਾਂ ਦਾ ਮਾ-ੜਾ ਵਖ-ਤ ਹੋ ਗਿਆ ਸ਼ੁਰੂ !

ਕਿਸਾਨ ਆਪਣੇ ਹੱਕ ਲੈਣ ਲਈ ਦਿੱਲੀ ਵਿਚ ਡਟੇ ਹੋਏ ਹਨ। ਉਹ ਸਰਕਾਰ ਕੋਲ ਆਪਣਾ ਹੱਕ ਮੰਗ ਰਹੇ ਹਨ। ਪਰ ਸਰਕਾਰ ਪਾਸ ਕੀਤੇ ਕਾਲੇ ਕਾਨੂੰਨਾਂ ਵਿਚ ਸੋਧ ਕਰਨ ਬਾਰੇ ਕਿਸਾਨਾਂ ਨੂੰ ਕਹਿ ਰਹੀ ਹੈ। ਜੋ ਕਿਸਾਨਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਕਿਸਾਨਾਂ ਨੇ ਕਿਹਾ ਹੈ ਕਿ ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਓਨਾ ਚਿਰ ਉਹ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਣਗੇ। ਸਾਰਿਆਂ ਦੇ ਹੌਸਲੇ ਬੁਲੰਦ ਹਨ ਅਤੇ ਸਾਰੇ ਡਟੇ ਹੋਏ ਹਨ। ਕੋਈ ਵੀ ਪਿੱਛੇ ਹਟਣ ਵਾਲਾ ਨਹੀਂ ਹੈ।

ਇਹ ਸਰਕਾਰਾਂ ਕਿਸਾਨਾਂ ਨਾਲ ਧੱਕਾ ਕਰ ਰਹੀਆਂ ਹਨ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾ ਸਕਣ ਅਤੇ ਵੱਡੇ ਘਰਾਣਿਆਂ ਦਾ ਰਾਜ ਆ ਸਕੇ। ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਵੇਂ ਕਿਸਾਨ ਕਿੰਨਾ ਵੀ ਲੰਮਾ ਸੰਘਰਸ਼ ਕਰ ਰਹੇ ਹਨ ਪਰ ਦੂਜੇ ਪਾਸੇ ਨਿੱਜੀ ਘਰਾਣਿਆਂ ਵੱਲੋਂ ਮੰਡੀਆਂ ਵਿੱਚ ਦਾਖਿਲ ਹੋਣ ਦੇ ਸੰਕੇਤ ਵੱਡੀ ਪੱਧਰ ਤੇ ਮਿਲਣ ਲੱਗੇ ਸਰਕਾਰ ਕਾਨੂੰਨ ਰੱ-ਦ ਨਹੀਂ ਕਰ ਰਹੀ ਤਾਂ ਦੂਜੇ ਪਾਸੇ ਇਹ ਪੂੰਜੀਪਤੀ ਲੋਕ ਮੰਡੀ-ਆਂ ਵਿਚ ਆਪਣੇ ਨਵੇਂ ਮਾਪ-ਦੰਡ ਸਿਸਟਮ ਅਤੇ ਤਕਨੀਕਾਂ ਉਤਾ-ਰਨ ਲੱਗੇ ਨੇ।

ਜਿਸ ਨੂੰ ਦੇਖ ਕੇ ਕਿਸਾਨਾਂ ਦੀਆਂ ਫਸਲਾਂ ਦਾ ਆਉਣ ਵਾਲਾ ਭ-ਵਿੱਖ ਸਭ ਸਾਫ਼ ਨਜ਼ਰ ਆਉਣ ਲੱਗਿਆ ਅਜਿਹੀ ਇਕ ਵੀਡੀਓ ਹੁਣ ਪੂਰ ਸਾਹਮਣੇ ਆਈ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ। ਇਸ ਮਸ਼ੀਨ ਨਾਲ ਕਿਸਾਨਾਂ ਦੀ ਮੰਡੀਆਂ ਵਿਚ ਲਿਆਂਦੀ ਕਣਕ ਝੋਨਾ ਲਾਇਆ ਜਾਵੇਗਾ ਅਤੇ ਕਣਕ ਨੂੰ ਵੱਖਰੀਆਂ ਵੱਖਰੀਆਂ ਕਿਸਮਾਂ ਕਰਕੇ ਬੋਰੀਆਂ ਵਿਚ ਭਰਿਆ ਜਾਵੇਗਾ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *